1-1 ਚਿੱਟਾ ਵਾਲ ਹਮੇਸ਼ਾ ਲਈ ਕਾਲਾ ਸ਼ਰਤੀਆ ਇਲਾਜ਼ ਸਰੋਂ ਦੇ ਤੇਲ ਚ ਇਹ ਚੀਜ਼ ਮਿਲਾ ਕੇ ਲਗਾਓ

ਵੀਡੀਓ ਥੱਲੇ ਜਾ ਕੇ ਦੇਖੋ,ਸਭ ਤੋਂ ਪਹਿਲਾਂ ਇਕ ਲੋਹੇ ਦੀ ਕੜਾਹੀ ਲੈ ਲੈਣੀ ਹੈ ਤੇ ਉਸ ਵਿਚ ਇਕ ਕੱਪ ਸਰੋਂ ਦਾ ਤੇਲ ਪਾ ਦੇਣਾ ਹੈ ਤੇ ਗੈਸ ਨੂੰ ਘੱਟ ਹੀ ਰੱਖਣਾ ਹੈ ਤੇ ਫਿਰ ਇਸ ਵਿਚ ਤਿੰਨ ਚਮਚ ਮਹਿੰਦੀ ਦੇ ਪਾ ਦੇਣੇ ਹਨ ਤੇ ਫਿਰ ਇਹਨਾਂ ਨੂੰ ਚੰਗੀ ਤਰਾਂ ਮਿਕਸ ਕਰ ਲੈਣਾ ਹੈ ਤੇ ਫਿਰ ਇਸ ਨੂੰ ਉਬਾਲ ਲੈਣਾ ਹੈ ਤੇ ਫਿਰ ਇਸ ਦਾ ਰੰਗ ਕਾਲਾ ਹੋ ਜਾਵੇਗਾ ਤੇ ਫਿਰ ਗੈਂਗ ਨੂੰ ਬੰਦ ਕਰਕੇ ਇਸ ਤੇਲ ਨੂੰ ਹਿਲਾਉਂਦੇ ਰਹਿਣਾ ਹੈ ਤਾਂ ਕਿ ਮਹਿੰਦੀ
ਨਿਚੇ ਨਾ ਬੈਠ ਜਾਵੇ ਤੇ ਫਿਰ ਇਸ ਨੂੰ ਇੱਕ ਘੰਟੇ ਲਈ ਢਕ ਕੇ ਰੱਖ ਦੇਣਾ ਹੈ ਤੇ ਫਿਰ ਇਸ ਨੂੰ ਕਿਸੇ ਕੱਚ ਦੇ ਬਰਤਨ ਵਿੱਚ ਛਾਣ ਲਵੋ ਤੇ ਇਸ ਤੇਲ ਨੂੰ ਤੁਸੀਂ ਦੋ ਤੋਂ ਤਿੰਨ ਮਹੀਨੇ ਸਟੋਰ ਕਰਕੇ ਵੀ ਰੱਖ ਸਕਦੇ ਹੋ। ਇਸ ਤੇਲ ਨੂੰ ਹਫਤੇ ਵਿਚ ਦੋ ਤੋਂ ਤਿੰਨ ਵਾਰ ਇਸਤੇਮਾਲ ਕਰਨਾ ਹੈ ਤੇ ਇਸ ਨੂੰ ਲਗਾਤਾਰ ਇਸਤੇਮਾਲ ਕਰੋ ਤੇ ਜੋ ਰੋਜ ਤੇਲ ਲਗਾਉਂਦੇ ਆ ਉਹ ਰੋਜ ਵੀ ਲਗਾ ਸਕਦੇ ਆ। ਇਸ ਨੂੰ ਲਗਾਉਣ ਤੋਂ ਪਹਿਲਾਂ ਆਪਣੇ ਵਾਲਾਂ ਨੂੰ ਵਾਹ ਲਵੋ ਤੇ ਫਿਰ ਤੇਲ ਲਗਾ ਕੇ ਮਾਲਿਸ਼ ਕਰੋ ਤੇ ਜੇ ਤੁਹਾਨੂੰ ਮਾ-ਲਿ-ਸ਼ ਕਰਨੀ ਨਹੀਂ ਆਉਂਦੀ ਤਾਂ
ਥੋੜੀ ਜਹੀ ਰੂੰ ਲੈ ਕੇ ਉਸ ਨੂੰ ਤੇਲ ਚ ਡੂਬਾ ਕੇ ਵਾਲਾਂ ਦੀਆਂ ਜੜ੍ਹਾਂ ਚ ਲਗਾਓ ਇਸ ਦਾ ਤੁਹਾਨੂੰ ਬਹੁਤ ਵਧਿਆ ਨਤੀਜਾ ਮਿਲੇਗਾ। ਤੁਸੀਂ ਇਸ ਤੇਲ ਨੂੰ ਆਪਣੇ ਵਾਲਾਂ ਦੀਆਂ ਜੜ੍ਹਾਂ ਤੇ ਲਗਾਉਣਾ ਹੈ ਤੇ ਜਿੰਨਾ ਦੇ ਚਿੱਟੇ ਵਾਲ ਨਹੀਂ ਆ ਉਹ ਵੀ ਇਸ ਦਾ ਇਸਤੇਮਾਲ ਕਰ ਸਕਦੇ ਹਨ ਇਸ ਦੇ ਕੋਈ ਸਾਈਡ ਇਫੈਕਟ ਨਹੀਂ ਹੈ ਤੇ ਜਿੰਨਾ ਦੇ ਚਿੱਟੇ ਵਾਲ ਹੈ ਉਹ ਹਫਤੇ ਚ ਦੋ ਤੋਂ ਤਿੰਨ ਵਾਰ ਇਸ ਤੇਲ ਦਾ ਇਸਤੇਮਾਲ ਕਰੋ ਤੇ ਇਸ ਤੇਲ ਨੂੰ ਪੂਰੀ ਰਾਤ ਆਪਣੇ ਵਾਲਾਂ ਤੇ ਲਗਾਕੇ ਰੱਖਣਾ ਹੈ ਤੇ ਅਗਲੇ ਦਿਨ ਵਾਲਾਂ ਨੂੰ ਸ਼ੈਂਪੂ ਨਾਲ ਧੋਅ ਲੈਣਾ ਹੈ।
ਜਿਨ੍ਹਾਂ ਦੇ ਚਿੱਟੇ ਵਾਲ ਹੋ ਚੁੱਕੇ ਹਨ ਉਹਨਾਂ ਨੇ ਲਗਾਤਾਰ ਇਸ ਤੇਲ ਦਾ ਇਸਤੇਮਾਲ ਕਰਨਾ ਹੈ,ਇਸ ਤੇਲ ਨੂੰ ਛੱਡਣਾ ਨਹੀਂ ਹੈ ਕਿਉਂਕਿ ਜੇ ਤੁਸੀਂ ਇਹ ਤੇਲ ਲਗਾਉਣਾ ਛੱਡ ਦਵੋਗੇ ਤਾਂ ਤੁਹਾਡੇ ਵਾਲ ਚਿੱਟੇ ਹੋ ਜਾਣਗੇ ਇਸ ਲਈ ਤੁਹਾਨੂੰ ਇਸ ਤੇਲ ਦਾ ਇਸਤੇਮਾਲ ਕਰਦੇ ਰਹਿਣਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ