ਖਾਸੀ ਜੁਕਾਮ ਬਲਗਮ ਤੋ ਦਿਵਾਏਗਾ ਛੁਟਕਾਰਾ

ਵੀਡੀਓ ਥੱਲੇ ਜਾ ਕੇ ਦੇਖੋ,ਖਾਸੀ ਜ਼ੁਕਾਮ ਗਲੇ ਵਿੱਚ ਬਲਗਮ ਕਫ ਗਲੇ ਵਿਚ ਖਰਾਸ਼ ਅਤੇ ਗਲੇ ਦੀਆਂ ਹੋਰ ਸਮੱਸਿਆਵਾਂ ਨੂੰ ਠੀਕ ਕਰਨ ਵਿੱਚ ਬਹੁਤ ਹੀ ਉੱਤਮ ਨੁਕਤਾ ਹੈ ਤੁਸੀਂ ਇਸ ਨੁਕਤੇ ਨੂੰ ਇਸਤੇਮਾਲ ਕਰਕੇ ਬਹੁਤ ਹੀ ਜਲਦ ਰਾ-ਹ-ਤ ਪਾ ਸਕਦੇ ਹੋ ਅਤੇ ਜੋ ਅੱਜ ਕੱਲ੍ਹ ਕ-ਰੋ-ਨਾ ਵਾ-ਇ-ਰ-ਸ ਚੱਲ ਰਿਹਾ ਹੈ ਇਸ ਤੋਂ ਵੀ ਇਹ ਨੁਕਤਾ ਤੁਹਾਡੀ ਬਹੁਤ ਮਦਦ ਕਰੇਗਾ ਅਤੇ ਤੁਹਾਡੀ ਰੋ-ਗਾਂ ਨਾਲ ਲ-ੜ-ਨ ਦੀ ਸ਼ਕਤੀ ਨੂੰ ਵਧਾਏਗਾ ਅਤੇ ਹੁਣ ਗੱਲ ਕਰਦੇ ਹਾਂ ਇਸ ਨੁਕਤੇ ਨੂੰ
ਕਿਸ ਤਰ੍ਹਾਂ ਤਿਆਰ ਕੀਤਾ ਜਾਵੇ ਇਸ ਨੁਕਤੇ ਨੂੰ ਤਿਆਰ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ ਇਕ ਬਰਤਨ ਵਿਚ ਇਕ ਗਲਾਸ ਪਾਣੀ ਲੈਣਾ ਹੈ ਅਤੇ ਉਸ ਨੂੰ ਅੱਗ ਤੇ ਗਰਮ ਕਰਨ ਲਈ ਰੱਖ ਦੇਣਾ ਹੈ ਅਤੇ ਹੁਣ ਇਸ ਵਿਚ ਅੱਧਾ ਚਮਚ ਜਵੈਣ ਦਾ ਪਾ ਦੇਣਾ ਹੈ ਅਤੇ ਅੱਧਾ ਚਮਚ ਹੁਣ ਇਸ ਵਿਚ ਅਦਰਕ ਦਾ ਪਾਊਡਰ ਪਾ ਦੇਣਾ ਹੈ ਅਤੇ ਜੇਕਰ ਤੁਹਾਡੇ ਘਰ ਵਿਚ ਅਦਰਕ ਦਾ ਪਾਊਡਰ ਨਹੀਂ ਹੈ ਤਾਂ ਤੁਸੀਂ ਇਕ ਤੋਂ ਡੇਢ ਇੰਚ ਟੁਕੜਾ ਕੱਟ ਕੇ ਇਸ ਪਾਣੀ ਵਿਚ ਮਿਲਾ ਸਕਦੇ ਹੋ ਅਤੇ ਉਸ ਤੋਂ
ਬਾਅਦ ਇਸ ਵਿੱਚ ਦੋ ਕਾਲੀ ਮਿਰਚ ਦੇ ਦਾਣੇ ਪਾਉਣੇ ਹਨ ਅਤੇ ਦੋ ਲੌਂਗ ਪਾ ਦੇਣੇ ਹਨ ਅਤੇ ਉਸ ਤੋਂ ਬਾਅਦ ਇਕ ਛੋਟਾ ਟੁਕੜਾ ਗੁੜ ਦਾ ਪਾ ਦੇਣਾ ਹੈ ਅਤੇ ਇਹ ਚੰਗੀ ਤਰ੍ਹਾਂ ਗਰਮ ਹੋ ਜਾਵੇ ਉਸ ਤੋਂ ਬਾਅਦ ਇਸ ਵਿੱਚ 2 ਚੁਟਕੀ ਸੇਦਾ ਨਮਕ ਪਾ ਦੇਣਾ ਹੈ ਅਤੇ ਜਦੋਂ ਇਹ ਪਾਣੀ ਅੱਧਾ ਰਹਿ ਜਾਵੇ ਉਸ ਤੋਂ ਬਾਅਦ ਇਸ ਨੂੰ ਗੈਸ ਤੋਂ ਉਤਾਰ ਲੈਂਦਾ ਹੈ ਅਤੇ ਉਸ ਤੋਂ ਬਾਅਦ ਇਸ ਨੂੰ ਛਾਣ ਲੈਣਾ ਹੈ ਅਤੇ ਉਸ ਤੋਂ ਬਾਅਦ ਇਸ ਨੂੰ ਚਾਹ ਦੀ ਤਰ੍ਹਾਂ ਹੌਲੀ ਹੌਲੀ ਸਿਪ ਸਿਪ ਕਰਕੇ ਇਸ ਦਾ ਸੇਵਨ ਕਰਨਾ ਹੈ ਅਤੇ ਹੁਣ ਇਹ ਨੁਕਤਾ ਤਿਆਰ ਹੋ ਗਿਆ ਹੈ
ਤੁਸੀ ਇਸ ਦਾ ਸੇਵਨ ਕਰੋ ਇਸ ਨਾਲ ਖਾਂਸੀ ਜ਼ੁਕਾਮ ਬੁ-ਖਾ-ਰ ਗਲੇ ਵਿੱਚ ਬਲਗਮ ਨੂੰ ਸੁੱਕੀ ਖਾਂਸੀ ਜਾਂ ਬਲਗਮ ਵਾਲੀ ਖਾਂਸੀ ਗਲੇ ਵਿਚ ਖ-ਰਾ-ਸ਼ ਯਾ ਕਿਸੇ ਵੀ ਪ੍ਰਕਾਰ ਸ਼ਕਤੀ ਜਾਂ ਗਲੇ ਦੀ ਸ-ਮੱ-ਸਿ-ਆ ਹੈ ਉਹ ਸਭ ਨੂੰ ਠੀਕ ਕਰਨ ਵਿਚ ਮਦਦ ਕਰਦਾ ਹੈ ਇਹ ਨੁਕਤਾ ਅਤੇ ਇਸ ਨੁਕਤੇ ਨੂੰ ਇਕ ਦਿਨ ਛੱਡ ਕੇ ਸੇਵਨ ਕਰਨਾ ਹੈ ਅਤੇ ਜੇਕਰ 10 ਸਾਲ ਦੇ ਬੱਚੇ ਨੂੰ ਇਹ ਦੇਣਾ ਹੈ ਤਾਂ ਇਸ ਦੀ ਮਾਤਰਾ ਇੱਕ ਛੋਟੇ ਕੱਪ ਜਿੰਨੀ ਦੇਣੀ ਹੈ ਇਸ ਪ੍ਰਕਾਰ ਉੱਪਰ ਦਿੱਤੀ,
ਸਾਰੀ ਜਾਣਕਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਸੇਵਨ ਕਰਨਾ ਹੈ ਉਪਰ ਦਿੱਤੀਆਂ ਸਾਰੀਆਂ ਸ-ਮੱ-ਸਿ-ਆ-ਵਾਂ ਦਾ ਹੱਲ ਕਰਨ ਵਿੱਚ ਬਹੁਤ ਹੀ ਵਧੀਆ ਹੈ ਇਹ ਨੁਕਤਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ