01 ਮਾਰਚ ਤੋਂ 07 ਮਾਰਚ ਇਹ ਘਟਨਾ ਹੋ ਕੇ ਰਹੇਗੀ ਨਹੀਂ ਟਾਲ ਸਕਦੇ ਕੁੰਭ ਰਾਸ਼ੀ
ਵੀਡੀਓ ਥੱਲੇ ਜਾ ਕੇ ਦੇਖੋ,ਦੋਸਤੋ ਅੱਜ ਅਸੀਂ ਤੁਹਾਨੂੰ ਕੁੰਭ ਰਾਸ਼ੀ ਦੇ ਅੱਜ ਦਾ ਰਾਸ਼ੀ ਫਲ ਬਾਰੇ ਦੱਸਾਂਗੇ।ਤੁਹਾਡੇ ਲਈ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ। ਤੁਸੀਂ ਕਿਸ ਤਰ੍ਹਾਂ ਆਪਣੇ ਦਿਨ ਦੀ ਸ਼ੁਰੂਆਤ ਕਰੋਗੇ,ਸਾਰਾ ਦਿਨ ਕਿਹੜੇ ਕਿਹੜੇ ਕੰਮ ਕਰੋਗੇ। ਕਿਹੜੇ ਕਿਹੜੇ ਕੰਮਾਂ ਨੂੰ ਕਰਨ ਤੋਂ ਬਚੋਗੇ। ਤਾਂ ਕਿ ਤੁਹਾਡਾ ਦਿਨ ਚੰਗੇ ਤਰੀਕੇ ਨਾਲ ਬਤੀਤ ਹੋ ਸਕੇ। ਇਸ ਦੇ ਨਾਲ ਹੀ ਤੁਹਾਨੂੰ ਸ਼ੁੱਭ ਅੰਕ ਸ਼ੁਭ ਰੰਗ ਵੀ ਦੱਸਾਂਗੇ ਅਤੇ ਉਪਾਅ ਵੀ ਦਸਾਂਗੇ।
ਚੰਦਰਮਾ ਕਰਕ ਰਾਸ਼ੀ ਤੋਂ ਸੂਰਜ ਮੇਸ਼ ਰਾਸ਼ੀ ਤੋਂ ਅਗੋਚਰ ਕਰਨਗੇ। ਅੱਜ ਦਾ ਸ਼ੁਭ ਸਮਾਂ ਦਿਨ ਵਿਚ11 ਵੱਜ ਕੇ 51 ਮਿੰਟ ਤੋਂ ਸ਼ੁਰੂ ਹੋਵੇਗਾ ਅਤੇ 12 ਵੱਜਕੇ 45 ਮਿੰਟ ਤੇ ਖਤਮ ਹੋ ਜਾਵੇਗਾ।ਅੱਜ ਦਾ ਅਸ਼ੁਭ ਸਮਾਂ ਸ਼ੁਰੂ ਹੋਵੇਗਾ ਸਵੇਰੇ ਸੱਤ ਵੱਜ ਕੇ 15 ਮਿੰਟ ਤੇ, ਅਤੇ ਇਹ 8 ਵਜ ਕੇ 56 ਮਿੰਟ ਤੇ ਖਤਮ ਹੋ ਜਾਵੇਗਾ।ਇਸ ਅਸ਼ੁਭ ਸਮੇਂ ਵਿੱਚ ਕਿਸੇ ਵੀ ਨਵੇਂ ਕੰਮ ਦੀ ਸ਼ੁਰੂਆਤ ਨਾ ਕਰੋ ਕੋਈ ਵੀ ਸ਼ੁਭ ਮੰਗਲ ਕੰਮ ਨਹੀਂ ਕਰਨਾ ਹੈ ਨਹੀਂ ਤਾਂ ਤੁਹਾਡੇ ਕੰਮ ਵਿੱਚ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
ਇਸ ਅਸ਼ੁਭ ਸਮੇਂ ਵਿਚ ਕਿਸੇ ਤਰ੍ਹਾਂ ਦਾ ਧੰਨ ਨਿਵੇਸ਼ ਨਹੀਂ ਕਰਨਾ ਹੈ। ਕਿਸੇ ਵੀ ਤਰ੍ਹਾਂ ਦਾ ਨਵਾਂ ਅਤੇ ਖਾਸ ਕੰਮ ਨਹੀਂ ਕਰਨਾ ਹੈ।ਅੱਜ ਦੇ ਦਿਨ ਕਿਤੇ ਵੀ ਪੂਰਬ ਦਿਸ਼ਾ ਦੀ ਯਾਤਰਾ ਨਹੀਂ ਕਰਨੀ ਹੈ। ਜੇਕਰ ਇਸ ਦਿਸ਼ਾ ਵਿੱਚ ਯਾਤਰਾ ਕਰਦੇ ਹੋ ਤਾਂ ਤੁਹਾਡੀ ਯਾਤਰਾ ਵਿੱਚ ਸਮੱਸਿਆ ਪੈਦਾ ਹੋ ਸਕਦੀ ਹੈ। ਮੁਸ਼ਕਿਲਾਂ ਪੈਦਾ ਹੋ ਸਕਦੀਆਂ ਹਨ ਇਸ ਕਰਕੇ ਯਾਤਰਾ ਕਰਨ ਤੋਂ ਬਚਣਾ ਹੈ।
ਹੁਣ ਤੁਹਾਨੂੰ ਤੁਹਾਡੇ ਅੱਜ ਦੇ ਰਾਸ਼ੀਫਲ ਬਾਰੇ ਦੱਸਦੇ ਹਾਂ ਇਹ ਰਾਸ਼ੀ ਫਲ ਚੰਦਰ ਰਾਸ਼ੀ ਤੇ ਅਧਾਰਿਤ ਹੈ। ਦੋਸਤੋ ਅੱਜ ਦੇ ਦਿਨ ਕੰਮ ਦੇ ਖੇਤਰ ਵਿਚ ਪੁਰਾਣੀ ਜਾਣ-ਪਛਾਣ ਦੇ ਕਾਰਨ ਤੁਹਾਨੂੰ ਫਾਇਦਾ ਹੋਵੇਗਾ। ਅੱਜ ਤੁਹਾਡੇ ਰੁਕੇ ਹੋਏ ਕੰਮ ਬੜੀ ਹੀ ਅਸਾਨੀ ਨਾਲ ਪੂਰੇ ਹੋ ਜਾਣਗੇ।ਜੇਕਰ ਤੁਸੀਂ ਆਪਣੇ ਵੱਡੇ ਭੈਣ ਭਰਾਵਾਂ ਦੇ ਸਹਿਯੋਗ ਦੇ ਨਾਲ ਕਿਸੇ ਵੀ ਕੰਮ ਦੀ ਸ਼ੁਰੂਆਤ ਕਰਦੇ ਹੋ, ਤਾਂ ਉਸ ਦੇ ਵਿੱਚ ਤੁਹਾਨੂੰ ਸਫਲਤਾ ਦੇਖਣ ਨੂੰ ਮਿਲੇਗੀ। ਅੱਜ ਤੁਹਾਡਾ ਮਨ ਪੂਜਾ-ਪਾਠ ਵੱਲ ਜਿਆਦਾ ਰਹੇਗਾ।
ਅੱਜ ਤੁਸੀਂ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਕਿਸੇ ਧਾਰਮਿਕ ਜਗਾ ਤੇ ਦਰਸ਼ਨ ਕਰਨ ਲਈ ਜਾ ਸਕਦੇ ਹੋ। ਇਸ ਤਰ੍ਹਾਂ ਕਰਨ ਨਾਲ ਤੁਹਾਡੇ ਕੰਮ ਦੀ ਤਾਰੀਫ ਹੋਵੇਗੀ। ਵਿਵਾਹਿਕ ਜੋੜਿਆਂ ਲਈ ਅੱਜ ਦਾ ਦਿਨ ਚੰਗਾ ਹੈ। ਜਿਨ੍ਹਾਂ ਲੋਕਾਂ ਦਾ ਵਿਆਹ ਨਹੀਂ ਹੋਇਆ ਹੈ,ਉਨ੍ਹਾਂ ਦੇ ਲਈ ਅੱਜ ਦੇ ਦਿਨ ਵਿਆਹ ਦੇ ਲਈ ਰਿਸ਼ਤੇ ਆ ਸਕਦੇ ਹਨ। ਔਮ ਨਮਹ ਸ਼ਿਵਾਏ ਮੰਤਰ ਦਾ 11 ਵਾਰੀ ਜਾਪ ਕਰਨਾ ਹੈ। ਇਸਨਾਨ ਕਰਨ ਨਾਲ ਸਫਲਤਾ ਤੁਹਾਡੇ ਕਦਮ ਚੁੰਮੇਗੀ। ਪ੍ਰੇਮੀ ਜੋੜਿਆਂ ਦੇ ਲਈ ਅੱਜ ਦਾ ਦਿਨ ਚੰਗਾ ਰਹੇਗਾ ਖਾਸ ਰਹੇਗਾ।
ਅਜ ਤੁਸੀਂ ਕਿਸੇ ਦੇ ਵਾਦ-ਵਿਵਾਦ ਵਿੱਚ ਪੈ ਸਕਦੇ ਹੋ। ਅੱਜ ਤੁਹਾਨੂੰ ਥੋੜਾ ਸੰਭਲ ਕੇ ਚੱਲਣ ਦੀ ਜ਼ਰੂਰਤ ਹੈ। ਅੱਜ ਤੁਸੀਂ ਆਪਣੇ ਰਿਸ਼ਤੇਦਾਰਾਂ ਨਾਲ ਮੁਲਾਕਾਤ ਕਰ ਸਕਦੇ ਹੋ। ਜੀਵਨ ਸਾਥੀ ਨਾਲ ਮਿਲ ਕੇ ਨਵੇਂ ਕੰਮ ਦੀ ਸ਼ੁਰੂਆਤ ਕਰਨ ਦੇ ਲਈ ਅੱਜ ਦਾ ਦਿਨ ਬਹੁਤ ਚੰਗਾ ਹੈ।ਤੁਹਾਡਾ ਅੱਜ ਦਾ ਸ਼ੁਭ ਰੰਗ ਲਾਲ ਹੈ ਅਤੇ ਤੁਹਾਡਾ ਅੱਜ ਦਾ ਸ਼ੁਭ ਅੰਕ 6 ਹੈ। ਅੱਜ ਸੋਮਵਾਰ ਦੇ ਦਿਨ ਉਪਾਏ ਦੇ ਵਿੱਚ ਔਮ ਸਰੋਂ ਸਰੋਸਤੇ ਨਮਹ ਮੰਤਰ ਦਾ ਜਾਪ ਰੁਦਰਾਕਸ਼ ਮਾਲਾ ਨਾਲ 108 ਵਾਰੀ ਜਾਪ ਕਰਨਾ ਹੈ ਇਸ ਨਾਲ ਤੁਹਾਡੀ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ।