75 ਤੋ 155 ਰੋਗਾਂ ਦੇ ਦੁਸ਼ਮਣ ਨੇ ਮੇਵੇ

75 ਤੋ 155 ਰੋਗਾਂ ਦੇ ਦੁਸ਼ਮਣ ਨੇ ਮੇਵੇ ਇਹਨਾਂ ਨੂੰ ਜੇਕਰ ਖਾਣ ਦਾ ਤਰੀਕਾ ਪਤਾ ਲੱਗ ਜਾਵੇ ਤਾਂ ਸਾਡੀ ਜ਼ਿੰਦਗੀ ਦੇ ਸਾਡੇ ਸਰੀਰ ਨੂੰ ਕੋਈ ਵੀ ਰੋਗ ਨਹੀਂ ਲੱਗਦਾ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਸਾਡੇ ਸਰੀਰ ਦੇ ਵਿੱਚ ਰੋਗਾਂ ਨਾਲ ਲੜਨ ਦੀ ਸ਼ਕਤੀ ਬਣ ਜਾਂਦੀ ਹੈ ਅਤੇ ਸਾਡੇ ਸਰੀਰ ਦੀਆਂ ਅੰਦਰੂਨੀ ਕਮਜ਼ੋਰੀਆਂ ਦੂਰ ਹੋ ਜਾਂਦੀਆਂ ਹਨ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ। ਜਦੋਂ ਤੁਸੀਂ ਇਸ ਦਾ ਇਸਤੇਮਾਲ ਕਰਨਾ ਹੈ ਤਾਂ

ਸਭ ਤੋਂ ਪਹਿਲਾਂ ਤੁਸੀਂ ਰਾਤ ਨੂੰ *ਕਿਸ਼ਮਿਸ਼ ਮੇਵੇ ਨੂੰ ਰਾਤ ਨੂੰ 10 ਦਾਣੇ ਲੈ ਕੇ ਪਾਣੀ ਵਿੱਚ ਪਾ ਕੇ ਰੱਖ ਦੇਣਾ ਹੈ ਅਤੇ ਉਸ ਤੋਂ ਬਾਅਦ ਸਵੇਰੇ ਉੱਠ ਕੇ ਤੁਸੀ ਇਨਾ ਦਾ ਚੰਗੀ ਤਰ੍ਹਾਂ ਚਬਾ ਚਬਾ ਕੇ ਸੇਵਨ ਕਰ ਲੈਣਾ ਹੈ ਸਭ ਤੋਂ ਵੱਧ ਸੀ ਸਵੇਰੇ ਉੱਠ ਕੇ ਖਾਲੀ ਪੇਟ ਇਕ ਗਲਾਸ ਪਾਣੀ ਪੀ ਲੈਣਾ ਹੈ ਅਤੇ ਉਸ ਤੋਂ ਬਾਅਦ ਇਨ੍ਹਾਂ ਨੂੰ ਚੰਗੀ ਤਰ੍ਹਾਂ ਚਬਾ ਚਬਾ ਕੇ ਖਾ ਲੈਣਾ ਹੈ ਤੁਸੀਂ ਇਹਨਾਂ ਨੂੰ ਮਹੀਨੇ ਦੇ ਵਿੱਚ ਤਿੰਨ ਦਿਨ ਲਗਾਤਾਰ ਸੇਵਨ ਕਰਨਾ ਹੈ। ਇਸ ਨਾਲ ਜੇਕਰ

ਕਿਸੇ ਨੂੰ ਖੂਨ ਦੀ ਕਮੀਂ ਹੈ ਤਾਂ ਉਹ ਪੂਰੀ ਹੋ ਜਾਵੇਗੀ ਜੇ ਕਿਸੇ ਨੂੰ ਤੇਜ਼ਾਬ ਬਣਦਾ ਹੈ ਉਹ ਵੀ ਠੀਕ ਹੋ ਜਾਵੇਗਾ ਬਲੱਡ ਪ੍ਰੈਸ਼ਰ ਦੀ ਸਮੱਸਿਆ ਸਹੀ ਰਹਿੰਦੀ ਹੈ ਤੁਰਦੀ ਸਰੀਰ ਦੇ ਵਿੱਚ ਤਾਕਤ ਆਉਂਦੀ ਹੈ ਰੋਗਾਂ ਨਾਲ ਲੜਨ ਦੀ ਸ਼ਕਤੀ ਬਣ ਜਾਂਦੀ ਹੈ ਸਰੀਰ ਦੀਆਂ ਕਮੀਆਂ ਦੂਰ ਹੋ ਜਾਂਦੀਆਂ ਹਨ ਕਮਜ਼ੋਰੀ ਦੂਰ ਹੋ ਜਾਂਦੀ ਹੈ ਮ-ਰ-ਦਾ-ਨਾ ਤਾਕਤ ਦੇ ਵਿਚ ਵੀ ਵਾਧਾ ਹੋ ਜਾਂਦਾ ਹੈ ਨਾਲ ਕੈਸਟਰੋਲ ਵਰਗੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।

ਇਸ ਨਾਲ ਸਾਡੇ ਵਾਲ ਮਜਬੂਤ ਹੁੰਦੇ ਹਨ ਇਸ ਨਾਲ ਸਾਡੇ ਸਰੀਰ ਦੇ ਵਿਚ ਕੈਲਸ਼ੀਅਮ ਪ੍ਰੋਟੀਨ ਦੀ ਕਮੀ ਵੀ ਪੂਰੀ ਹੋ ਜਾਂਦੀ ਹੈ ਅਤੇ ਤੁਹਾਡੇ ਸਿਰ ਤੋਂ ਲੈ ਕੇ ਪੈਰਾਂ ਤੱਕ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਠੀਕ ਰੱਖਣ ਦੇ ਵਿਚ ਇਹ ਨੁਕਤਾ ਬਹੁਤ ਮਦਦ।। ਜੇਕਰ ਅਸੀਂ ਹਰ ਮਹੀਨੇ ਦੇ ਵਿਚ ਲਗਾਤਾਰ ਤਿੰਨ ਦਿਨ ਇਸ ਤਰੀਕੇ ਦੇ ਨਾਲ ਸੇਵਨ ਕਰ ਲਈਏ ਤਾਂ ਸਾਡਾ ਸਰੀਰ ਤੰਦਰੁਸਤ ਰਹੇਗਾ ਸਾਡੇ ਸਰੀਰ ਦੇ ਵਿੱਚ ਰੋਗ ਪੈਦਾ ਨਹੀਂ ਹੁੰਦੇ।

ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਜੇਕਰ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਦੇ ਹੋ ਸਾਡੇ ਸਰੀਰ ਦੇ ਵਿੱਚ ਤੁਹਾਨੂੰ ਚਮਤਕਾਰੀ ਫਾਇਦੇ ਨਜ਼ਰ ਆਉਣਗੇ।ਇਸ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਇਕ ਮਹੀਨੇ ਦੇ ਵਿੱਚ ਇੱਕ ਵਾਰੀ ਲਗਾਤਾਰ ਤਿੰਨ ਦਿਨ ਜ਼ਰੂਰ ਕਰੋ ਤਾਂ ਜੋ ਆਪਣਾ ਸਰੀਰ ਤੰਦਰੁਸਤ ਅਤੇ ਰੋਗਾਂ ਤੋਂ ਮੁਕਤ ਰਹੇ।

Leave a Comment

Your email address will not be published. Required fields are marked *