8 ਨਵੰਬਰ ਨੂੰ ਕਾਰਤਿਕ ਪੂਰਨਿਮਾ 6 ਰਾਸ਼ੀਆਂ ਦੀ ਲਗੇਗੀ ਲਾਟਰੀ

ਕਾਰਤਿਕ ਪੂਰਨਿਮਾ 8 ਨਵੰਬਰ ਨੂੰ ਹੈ ਅਤੇ ਇਸ ਦਿਨ ਚੰਦਰ ਗ੍ਰਹਿਣ ਵੀ ਲੱਗ ਰਿਹਾ ਹੈ। ਇਸ ਦਿਨ ਸੂਰਜ ਚੜ੍ਹਨ ਤੋਂ ਸੂਤਕ ਦੀ ਸ਼ੁਰੂਆਤ ਹੋਣ ਕਾਰਨ ਇਸ ਗੱਲ ਦੀ ਚਰਚਾ ਹੈ ਕਿ ਸੂਤਕ ਸਮੇਂ ਦੌਰਾਨ ਇਸ਼ਨਾਨ ਅਤੇ ਦਾਨ ਕਿਸ ਤਰ੍ਹਾਂ ਕੀਤਾ ਜਾਵੇਗਾ। ਰਿਸ਼ੀਕੇਸ਼ ਪੰਚਾਗ ਅਨੁਸਾਰ ਚੰਦਰ ਗ੍ਰਹਿਣ ਸ਼ਾਮ 5:10 ਤੋਂ ਸ਼ਾਮ 6:11 ਤੱਕ ਰਹੇਗਾ ਅਤੇ ਸੂਤਕ ਸਵੇਰੇ 8:10 ਵਜੇ ਤੋਂ ਸ਼ੁਰੂ ਹੋਵੇਗਾ। ਇਸ ਤੋਂ ਪਹਿਲਾਂ ਮੰਦਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਣਗੇ। ਇਸ ਦਿਨ ਇਸ਼ਨਾਨ ਕਰਨ ਦਾ ਸ਼ੁਭ ਸਮਾਂ ਸਵੇਰੇ 4 ਵਜੇ ਤੋਂ ਸੂਰਜ ਚੜ੍ਹਨ ਤੱਕ ਹੈ। ਵੈਸੇ ਤਾਂ ਦਿਨ ਭਰ ਇਸ਼ਨਾਨ ਕੀਤਾ ਜਾ ਸਕਦਾ ਹੈ।

ਸਨਾਤਨ ਧਰਮ ਵਿੱਚ ਕਾਰਤਿਕ ਦਾ ਮਹੀਨਾ ਸਾਰੇ ਮਹੀਨਿਆਂ ਵਿੱਚ ਸਭ ਤੋਂ ਸ਼ੁਭ ਮੰਨਿਆ ਜਾਂਦਾ ਹੈ। ਇਸ ਮਹੀਨੇ ਕਾਰਤਿਕ ਪੂਰਨਿਮਾ ‘ਤੇ ਲੱਖਾਂ ਲੋਕ ਪਵਿੱਤਰ ਨਦੀਆਂ ਦੇ ਕਿਨਾਰਿਆਂ ‘ਤੇ ਇਸ਼ਨਾਨ ਕਰਨ ਲਈ ਇਕੱਠੇ ਹੁੰਦੇ ਹਨ। ਇਸ ਸਾਲ ਕਾਰਤਿਕ ਪੂਰਨਿਮਾ 8 ਨਵੰਬਰ ਨੂੰ ਹੈ। ਦੋਸਤੋ ਇਸ ਬਾਰੇ ਕਾਰਤਿਕ ਪੂਰਨਿਮਾ ਤੇ 12 ਰਾਸ਼ੀਆਂ ਵਿੱਚੋਂ ਕੁਝ ਖਾਸ ਰਾਸ਼ੀਆਂ ਹਨ ਜਿਨ੍ਹਾਂ ਦੀ ਕਿਸਮਤ ਚਮਕਣ ਵਾਲੀ ਹੈ ਤੇ ਉਹ ਖੁਸ਼ਨਸੀਬ ਤੇ ਭਾਗਸ਼ਾਲੀ 4 ਰਾਸ਼ੀਆਂ ਕਿਹੜੀਆਂ ਹਨ ਆਓ ਜੀ ਜਾਣਦੇ ਹਾਂ

8 ਨਵੰਬਰ ਕਾਰਤਿਕ ਪੂਰਨਿਮਾ ਦੇ ਦਿਨ ਬਣ ਰਹੇ ਅਮ੍ਰਿਤ ਸਿੱਧ ਯੋਗ, ਮਹਾ ਲਕਸ਼ਮੀ ਯੋਗ ਦੇ ਨਾਲ 4 ਰਾਸ਼ੀਆਂ ਲਾਟਰੀ ਲੱਗਣ ਵਾਲੀ ਹੈ ਤੇ ਇਹ 4 ਰਾਸ਼ੀ ਵਾਲੇ ਧਨ ਦੇ ਨਾਲ ਮਾਲਾਮਾਲ ਹੋਣ ਵਾਲੇ ਨੇ ਤੇ ਦੋਸਤੋ ਦੇਵੀ ਲਕਸ਼ਮੀ ਨੂੰ ਧਨ ਦੇਵੀ ਕਿਹਾ ਜਾਦਾ ਹੈ ਤੇ ਕਿਹਾ ਜਾਂਦਾ ਹੈ ਕਿ ਇਹਨਾਂ ਦੀ ਕ੍ਰਿਪਾ ਜਿਸ ਦੇ ਵੀ ਉੱਪਰ ਹੋ ਜਾਂਦੀ ਹੈ ਤੇ ਉਸਦਾ ਜੀਵਨ ਖੁਸ਼ੀਆਂ ਨਾਲ ਭਰ ਜਾਂਦਾ ਹੈ ਤੇ ਇਹ ਗੱਲ ਅਸੀ ਸਾਰੇ ਜਾਣਦੇ ਹਾਂ ਕਿ ਇਸ ਦੁਨੀਆਂ ਵਿੱਚ ਹਰ ਇਕ ਬਰਾਬਰ ਨਹੀਂ ਹੁੰਦਾ ਹੈ ਤੇ ਕਿਸੇ ਕੀ ਅਮੀਰੀ ਤੇ ਕਿਸੇ ਦੀ ਗਰੀਬੀ ਉਸਦੀ ਮਿਹਨਤ ਤੇ ਨਿਰਭਰ ਕਰਦੀ ਹੈ ਤੇ

ਜੇ ਕੋਈ ਗਰੀਬ ਪੈਂਦਾ ਹੋਇਆ ਹੈ ਤਾਂ ਆਪਣੀ ਮਿਹਨਤ ਦੇ ਨਾਲ ਅਮੀਰ ਬਣ ਸਕਦਾ ਹੈ ਤੇ ਕੁਝ ਲੋਕ ਅਜਿਹੇ ਹੁੰਦੇ ਹਨ ਜੋ ਅਮੀਰ ਹੋ ਜਾਂ ਗਰੀਬ ਉਹਨਾ ਦੇ ਵਿੱਚ ਪੈਸਾ ਕਮਾਉਣ ਦੀ ਚਾਹਤ ਹੁੰਦੀ ਹੈ ਤੇ ਇਸ ਲਈ ਸਾਡੇ ਗ੍ਰਹਿ ਦੇ ਵਿੱਚ ਕੋਈ ਵੀ ਪਰਿਵਰਤਨ ਹੁੰਦਾ ਹੈ ਤੇ ਉਸ ਦਾ ਅਸਰ ਕੁਝ ਰਾਸ਼ੀਆਂ ਤੇ ਸਾਕਾਰਾਤਮਿਕ ਤੇ ਕੁਝ ਰਾਸ਼ੀਆਂ ਤੇ ਨਾਕਾਰਾਤਮਿਕ ਅਸਰ ਪੈਂਦਾ ਹੈ ਤੁਸੀਂ ਜਾਣਦੇ ਹੋ ਕਿ ਹਰ ਇਕ ਇਨਸਾਨ ਆਪਣੇ ਭਵਿੱਖ ਨੂੰ ਲੈ ਕੇ ਕਾਫੀ ਪ੍ਰੇਸ਼ਾਨ ਰਹਿੰਦਾ ਹੈ ਤੇ ਹਰ ਵਿਅਕਤੀ ਆਪਣੇ ਭਵਿੱਖ ਨੂੰ ਜਾਣਨ ਲਈ ਦੀ ਉਤਸੁਕਤਾ ਵੀ ਰੱਖਦਾ ਹੈ

ਕਿਉਂਕਿ ਮਨੁੱਖ ਦੇ ਜੀਵਨ ਵਿੱਚ ਗ੍ਰਹਿਰੋ ਦੇ ਚਾਲ ਦਾ ਬਹੁਤ ਵੱਡੇ ਮਹੱਤਵ ਮੰਨਿਆ ਗਿਆ ਹੈ ਤੇ ਇਹਨਾ ਦੀ ਚਾਲ ਦਾ ਅਸਰ ਸਿੱਧਾ ਸਾਡੇ ਸਮਾਨੇ ਜੀਵਨ ਤੇ ਪੈਂਦਾ ਹੈ ਤੇ ਕਿਸੇ ਗ੍ਰਹਿ ਦੇ ਦਸ਼ਾ ਬਦਲਣ ਨਾਲ ਰਾਸ਼ੀਆਂ ਦੀ ਦਸ਼ਾ ਵੀ ਬਦਲਦੀ ਰਹਿੰਦੀ ਹੈ ਤੇ ਇਸ ਕਰਮ ਵਿੱਚ ਇਸ ਵਾਰ ਐਸਾ ਮਹਾਂ ਸੰਜੋਗ ਬਣ ਰਹੀਆਂ ਹੈ ਜਿਸ ਵਿੱਚ ਮਾਂ ਲਕਸ਼ਮੀ ਖੁਦ 12 ਰਾਸ਼ੀਆਂ ਚ 4 ਰਾਸ਼ੀ ਵਾਲੀਆਂ ਤੇ ਬਹੁਤ ਪ੍ਰਸੰਨ ਹੋ ਗਈ ਹੈ ਤੇ ਇਹਨਾ 4 ਰਾਸ਼ੀਆਂ ਵਾਲੀਆਂ ਦੀ ਲਾਟਰੀ ਲੱਗਣ ਵਾਲੀ ਹੈ ਤੇ ਦੋਸਤੋ ਉਹਨਾ ਖੁਸ਼ਨੀਬ ਤੇ ਭਾਗਸ਼ਾਲੀ 4 ਰਾਸ਼ੀਆਂ ਵਿੱਚੋਂ ਜੋ ਪਹਿਲੀ ਰਾਸ਼ੀ ਆਉਂਦੀ ਹੈ ਉਹ ਹੈ

ਸਭਤੋਂ ਪਹਿਲੀ ਖੁਸ਼ਨਸੀਬ ਰਾਸ਼ੀ ਹੈ ਕੰਨਿਆ ਰਾਸ਼ੀ। ਦੋਸਤੋ ਕੰਨਿਆ ਰਾਸ਼ੀ ਵਾਲਿਆ ਨੂੰ ਦੱਸ ਦਈਏ ਕਿ ਤੁਹਾਡੇ ਜੀਵਨ ਵਿੱਚ ਮਾਂ ਲਕਸ਼ਮੀ ਦੇ ਆਸ਼ੀਰਵਾਦ ਦੇ ਨਾਲ ਵੱਡਾ ਪਰਿਵਰਤਨ ਹੋਣ ਵਾਲਾ ਹੈ ਤੇ ਸਮਾ ਤੁਹਾਡੇ ਲਈ ਬਹੁਤ ਵਧੀਆਂ ਰਹਿਣ ਵਾਲਾ ਹੈ ਤੇ ਮਾਂ ਲਕਸ਼ਮੀ ਦੇ ਆਸ਼ੀਰਵਾਦ ਦੇ ਨਾਲ ਆਪ ਬਹੁਤ ਧਨ ਲਾਭ ਪ੍ਰਾਪਤ ਕਰਨ ਵਾਲੇ ਹੋ ਤੇ ਧਨ ਸਬੰਧੀ ਅਨੇਕਾਂ ਪ੍ਰਕਾਰ ਦੀਆਂ ਲਾਭ ਪ੍ਰਾਪਤ ਹੋਣ ਵਾਲੇ ਹਨ ਤੇ ਮਾਂ ਲਕਸ਼ਮੀ ਤੁਹਾਡੇ ਘਰ ਆ ਰਹੀ ਹੈ ਤੇ ਤੁਹਾਡੇ ਝੋਲੀ ਖੁਸ਼ੀਆਂ ਦੇ ਨਾਲ ਭਰਨ ਵਾਲੀ ਹੈ ਤੇ ਆਰਥਿਕ ਸਥਿਤੀ ਮਜ਼ਬੂਤ ਰਹੇਗੀ ਤੇ ਵਪਾਰ ਕਰਨ ਵਾਲੀਆਂ ਨੂੰ ਵਪਾਰ ਵਿੱਚ ਮੁਨਾਫਾ ਮਿਲੇਗਾ ਨੌਕਰੀ ਕਰਨ ਵਾਲੀਆਂ ਨੂੰ ਮਿਲੇਗੀ ਵੱਡੀ ਖੁਸ਼ੀ

ਦੂਜੀ ਭਾਗਸ਼ਾਲੀ ਰਾਸ਼ੀ ਜਿਸ ਉਤੇ ਇਸ ਕਾਰਤਿਕ ਪੂਰਨਿਮਾ ਤੇ ਕਿਰਪਾ ਦ੍ਰਿਸ਼ਟੀ ਰਹਿਣ ਵਾਲੀ ਹਉ ਉਹ ਹੈ ਮੇਸ਼ ਰਾਸ਼ੀ। ਦੋਸਤੋ ਮੇਸ਼ ਰਾਸ਼ੀ ਵਾਲਿਆ ਦੀ ਕੁੰਡਲੀ ਵਿੱਚ ਜਬਰਦਸਤ ਮਹਾ ਲਕਸ਼ਮੀ ਯੋਗ ਬਣ ਰਹੀਆਂ ਹੈ ਤੇ ਇਹ ਸੰਜੋਗ ਕਦੇ ਕਦੇ ਬਣਦਾ ਹੈ ਤੇ ਇਸਦੇ ਕਾਰਨ ਮਾਂ ਲਛਮੀ ਦੇ ਆਸ਼ੀਰਵਾਦ ਦੇ ਨਾਲ ਤੁਹਾਡਾ ਸਮਾ ਉੱਤਮ ਰਹਿਣ ਵਾਲਾ ਹੈ ਤੇ ਤੁਸੀ ਜਲਦੀ ਇਹ ਇਸ ਤਰਾ ਦੇ ਵਿਅਕਤੀ ਨਾਲ ਮੁਲਾਕਾਤ ਕਰੇਗੇ ਜੋ ਤੁਹਾਡਾ ਜੀਵਨ ਬਦਲ ਦੇਵੇਗਾ ਤੇ

ਤੁਹਾਡੇ ਜੀਵਨ ਵਿੱਚ ਸੁੱਖਾ ਦੀ ਕੋਈ ਕਮੀ ਨਹੀ ਰਹੇਗੀ ਤੇ ਮਾਂ ਲਕਸ਼ਮੀ ਦੀ ਕ੍ਰਿਪਾ ਨਾਲ ਤੁਹਾਡੇ ਜੀਵਨ ਵਿੱਚ ਐਸਾ ਬਦਲਾਅ ਆਵੇਗਾ ਤੇ ਤੁਹਾਨੂੰ ਹਰ ਜਗਾ ਤੇ ਲਾਭ ਹੀ ਲਾਭ ਮਿਲੇਗਾ ਵਪਾਰ ਕਰਨ ਵਾਲੀਆਂ ਨੂੰ ਵਪਾਰ ਵਿੱਚ ਮੁਨਾਫਾ ਮਿਲੇਗਾ ਤੇ ਜੋ ਨੌਕਰੀ ਦੀ ਤਲਾਸ ਕਰ ਰਹੇ ਹਨ ਤੇ ਉਹਨਾ ਨੂੰ ਮਨਚਾਹੀ ਨੌਕਰੀ ਮਿਲੇਗੀ ਤੇ ਸੰਤਾਨ ਪ੍ਰਾਪਤ ਕਰਨ ਵਾਲੀਆਂ ਨੂੰ ਸੰਤਾਨ ਦਾ ਸੁੱਖ ਮਿਲੇਗਾ ਅਗਲੀ ਯਾਨੀ ਤੀਜੀ ਰਾਸ਼ੀ ਹੈ ਕੁੰਭ ਰਾਸ਼ੀ। ਦੋਸਤੋ ਕੁੰਭ ਰਾਸ਼ੀ ਵਾਲਿਆ ਨੂੰ ਦੱਸ ਦਈਏ ਕਿ ਮਾਂ ਲਕਸ਼ਮੀ ਬਹੁਤ ਪ੍ਰਸੰਨ ਹੋ ਗਈ ਹੈ ਤੇ ਹੁਣ ਤੁਸੀ ਦਿਨ ਡੂੰਗੀ ਅਤੇ ਰਾਤ ਚੌਗੁਣੀ ਤਰੱਕੀ ਦੇ ਰਾਹ ਤੇ ਚਲ ਪਏ ਹੋ. ਮਾਂ ਲਕਸ਼ਮੀ ਦੀ ਜਬਰਦਸਤ ਕ੍ਰਿਪਾ ਬਣ ਰਹੀ ਹੈ ਤੇ ਇਸਦੇ ਕਾਰਨ ਤੁਹਾਡੇ ਘਰ ਸੁੱਖ ਸਮਰਧੀ ਆਵੇਗੀ ਤੇ ਪੈਸੇ ਵੱਧੇਗਾ ਅਤੇ ਧਨ ਲਾਭ ਹੋਣ ਵਾਲਾ ਹੈ ਤੇ ਤੁਸੀ ਜਲਦ ਹੀ ਕੋਈ ਨਵਾਂ ਕੰਮ ਸ਼ੁਰੂ ਕਰੋਗੇ ਤੇ ਉਸ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਤੇ ਆਰਥਿਕ ਸਥਿਤੀ ਮਜ਼ਬੂਤ ਰਹੇਗੀ ਤੇ

ਘਰ ਪਰਿਵਾਰ ਵਿੱਚ ਸ਼ਾਤੀ ਬਣੀ ਰਹੇਗੀ ਤੇ ਵਪਾਰ ਕਰਨ ਵਾਲੇ ਨੂੰ ਵਪਾਰ ਵਿੱਚ ਮੁਨਾਫਾ ਹੋਵੇਗਾ ਤੇ ਰੁਕੇ ਹੋਏ ਕੰਮ ਪੂਰੇ ਹੋਣਗੇ ਤੇ ਵਿਦੇਸ਼ ਜਾਕੇ ਪੜਾਈ ਕਰਨ ਦੇ ਸੁਪਨਾ ਦੇਖ ਰਹੇ ਨੇ ਉਹਨਾ ਇਹ ਸੁਪਨਾ ਪੂਰਾ ਹੋਵੇਗਾ ਤੇ ਤੁਹਾਡੇ ਕੰਮ ਬਹੁਤ ਅਸਾਨ ਤਰੀਕੇ ਨਾਲ ਹੋਣ ਵਾਲੇ ਹਨ ਤੇ ਸਾਲਾਂ ਤੋਂ ਰੁੱਕੇ ਹੋਏ ਕੰਮ ਪੂਰੇ ਹੋਣਗੇ ਤੇ ਤੁਹਾਡੀ ਜਲਦ ਹੀ ਲਾਟਰੀ ਲੱਗਣ ਵਾਲੀ ਹੈ

ਚੋਥੀ ਯਾਨੀ ਆਖਰੀ ਰਾਸ਼ੀ ਹੈ ਤੁਲਾ ਰਾਸ਼ੀ। ਦੋਸਤੋ ਤੁਲਾ ਰਾਸ਼ੀ ਵਾਲਿਆ ਤੇ ਮਾਂ ਲਕਸ਼ਮੀ ਦੀ ਵਿਸ਼ੇਸ਼ ਕ੍ਰਿਪਾ ਬਣ ਰਹੀ ਹੈ ਤੇ ਤੁਹਾਨੂੰ ਬਹੁਤ ਜਿਆਦਾ ਆਰਥਿਕ ਲਾਭ ਹੋਵੇਗਾ ਤੇ ਪੂਰਬੀ ਦੇ ਵਿੱਚ ਕੀਤੀ ਮਿਹਨਤ ਦਾ ਫਲ ਮਿਲੇਗਾ ਤੇ ਤੁਹਾਡੇ ਜੀਵਨ ਵਿੱਚ ਵੱਡਾ ਪਰਿਵਰਤਨ ਹੋਣ ਵਾਲਾ ਹੈ ਤੇ ਮਾਂ ਲਕਸ਼ਮੀ ਤੁਹਾਡੇ ਜੀਵਨ ਐਸਾ ਪਰਿਵਰਤਨ ਲਾਉਣ ਵਾਲੀ ਹੈ ਜੋ ਤੁਸੀ ਕਦੇ ਸੋਚਿਆ ਨਹੀ ਹੋਣਾ ਤੇ ਤੁਹਾਡੇ ਜੀਵਨ ਵਿੱਚ ਹੁਣ ਖੁਸ਼ੀਆਂ ਹੀ ਖੁਸ਼ੀਆਂ ਆਉਣ ਵਾਲਿਆ ਹਨ ਵਪਾਰ ਵਿੱਚ ਤਰੱਕੀ ਮਿਲੇਗਾ ਤੇ ਦੋਸਤਾਂ ਦਾ ਪੂਰਾ ਸਾਥ ਮਿਲੇਗਾ ਤੇ ਜੋ ਨਵਾਂ ਵਾਹਨ ਜਾ ਮਕਾਨ ਖਰੀਦਣ ਦੀ ਯੋਜਨਾ ਬਣਾ ਰਹੇ ਨੇ ਤੇ

ਉਹਨਾ ਇਹ ਯੋਜਨਾ ਸਫਲ ਹੋਣਗੇ ਤੇ ਸੰਤਾਨ ਪ੍ਰਾਪਤੀ ਕਰਨ ਵਾਲੀਆਂ ਨੂੰ ਸੰਤਾਨ ਦਾ ਸੁੱਖ ਮਿਲੇਗਾ ਤੇ ਨੌਕਰੀ ਕਰਨ ਵਾਲੀਆਂ ਨੂੰ ਨੌਕਰੀ ਵਿੱਚ ਤਰੱਕੀ ਮਿਲੇਗੀ ਤੇ ਦੋਸਤੋ ਇਹ ਸੀ ਚਾਰ ਖੁਸ਼ਨੀਬ ਤੇ ਭਾਗਸ਼ਾਲੀ ਰਾਸ਼ੀਆਂ ਜੋ ਮਾਂ ਲਕਸ਼ਮੀ ਦੇ ਆਸ਼ੀਰਵਾਦ ਦੇ ਨਾਲ ਹੁਣ ਧਨ ਦੇ ਨਾਲ ਮਾਲਾਮਾਲ ਹੋਣ ਵਾਲੀਆਂ ਹਨ ਤੇ ਸਕਦਾ ਹਾਂ ਇਹਨਾ ਰਾਸ਼ੀਆਂ ਵਾਲੀਆਂ ਨੂੰ ਕਰੋੜਾ ਦਾ ਧਨ ਮਿਲ ਸਕਦਾ ਹੈ ਤੇ ਇਹ ਸਨ 12 ਵਿੱਚੋ ਕੁਸ਼ ਖਾਸ ਰਾਸ਼ੀਆਂ ਜਿਨ੍ਹਾਂ ਉਤੇ ਮਾਂ ਲਕਸ਼ਮੀ ਇਸ ਕਾਰਤਿਕ ਪੂਰਨਿਮਾ ਤੇ ਮਿਹਰਬਾਨ ਰਹੇਗੀ। ਅਸੀਂ ਤੁਹਾਨੂੰ ਸਲਾਹ ਦਿੰਦੇ ਹੈ ਕਿ ਤੁਸੀ ਸਾਰੇ ਇਸ ਦਿਨ ਮਾਂ ਲਕਸ਼ਮੀ ਦੀ ਪੂਜਾ ਅਰਾਧਨਾ ਜਰੂਰ ਕਰੋ ਤਾਂ ਜੋ ਤੁਹਾਨੂੰ ਵੀ ਮਨ ਇੱਛਤ ਫਲ ਦੀ ਪ੍ਰਾਪਤੀ ਹੋ ਸਕੇ.

Leave a Comment

Your email address will not be published. Required fields are marked *