ਬਿਨਾਂ ਘਿਓ ਬਿਨਾਂ ਖੰਡ ਤੋਂ ਬਣਾਓ ਹੈਲਥੀ ਅਲਸੀ ਦੀ ਪਿੰਨੀ ਜੋੜਾਂ ਦੇ ਦਰਦ ਤੋਂ ਪਾਵੋ ਛੁਟਕਾਰਾ
ਵੀਡੀਓ ਥੱਲੇ ਜਾ ਕੇ ਦੇਖੋ,ਬਿਨਾਂ ਘਿਓ ਖੰਡ ਤੋਂ ਬਣਾਓ ਹੈਲਥੀ ਅਲਸੀ ਦੀ ਪਿੰ-ਨੀ-ਆਂ,ਇਸ ਨੁਕਤੇ ਨੂੰ ਗੁ-ੜ ਦੇ ਨਾਲ ਤਿਆਰ ਕੀਤਾ ਜਾਵੇਗਾ ਇਹ ਤੁਹਾਡੇ ਸਾਰੇ ਸਰੀਰ ਲਈ ਬਹੁਤ ਜ਼ਿਆਦਾ ਪੋਸ਼ਕ ਤੱਤਾਂ ਨਾਲ ਭਰੀ ਹੋਈ ਚੀਜ਼ ਹੈ, ਤੁਹਾਡੇ ਸਰੀਰ ਦੀ ਹਰ ਕਮਜੋਰੀ ਦੂਰ ਹੋ ਜਾਵੇਗੀ,ਤੁਹਾਡੇ ਸਰੀਰ ਨੂੰ ਹਰ ਪੱਖ ਤੋਂ ਤਾਕਤ ਮਿਲੇਗੀ, ਇਹ ਤੁਹਾਡੇ ਸਰੀਰ ਲਈ ਬਹੁਤ ਜਿਆਦਾ ਵਧੀਆ ਹੈ, ਤੁਹਾਡਾ ਸਿਰ ਮਜਬੂਤ ਰਹੇਗਾ, ਤੁਹਾਡੇ ਵਾਲ
ਮਜਬੂਤ ਹੋਣਗੇ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਵੀ ਵਧੇਗੀ,ਤੁਹਾਡੇ ਪੇਟ ਦੇ ਲਈ ਬਹੁਤ ਜ਼ਿਆਦਾ ਵਧੀਆ ਨੁਕਤਾ ਹੈ,ਕਮਰ ਦਰਦ ਲਈ ਬਹੁਤ ਜ਼ਿਆਦਾ ਵਧੀਆ ਹੈ ਤੁਹਾਡੀ ਚਮੜੀ ਲਈ ਬਹੁਤ ਜ਼ਿਆਦਾ ਵਧੀਆ ਹੈ, ਇਸ ਨੁਕਤੇ ਨੂੰ ਤਿਆਰ ਕਰਨ ਲਈ ਤੁਸੀਂ ਅਲਸੀ ਦਾ ਪਾਊਡਰ ਵੀ ਲੈ ਸਕਦੇ ਹੋ ਜਾਂ ਫਿਰ ਅਲਸੀ ਦੇ ਬੀਜ ਲਿਆ ਕੇ ਘਰ ਵਿਚ ਉਸ ਦਾ ਪਾ-ਊ-ਡ-ਰ ਬਣਾ ਲਓ,ਜਿੰਨੀ ਮਾਤਰਾ ਦੇ ਵਿਚ ਅਸੀਂ ਅਲਸੀ ਦਾ ਪਾਊਡਰ ਲੈ ਰਹੇ ਹੋ ਉਹ ਮਾਤਰਾ ਦੇ ਵਿੱਚ ਤੁਸੀਂ
ਗੁ-ੜ ਲੈ ਲੈਂਦਾ ਹੈ,ਅੱਧੀ ਕਟੋਰੀ ਤੁਸੀਂ ਬ-ਦਾ-ਮ ਦੀ ਲੈ ਲੈਣੀ ਹੈ ਅੱਧੀ ਕਟੋਰੀ ਦੋ ਹੀ ਚਿੱਟੇ ਤਿਲ ਲੈ ਲੈਣੇ ਹਨ, ਅਤੇ ਉਸ ਤੋਂ ਬਾਅਦ ਫਿਰ ਤੁਸੀਂ ਇੱਕ ਚੱਮਚ ਦੇਸੀ ਘਿਉ ਦਾ ਲੈ ਲੈਣਾ ਹੈ, ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਇਸ ਨੁਕਤੇ ਨੂੰ ਤਿਆਰ ਕਰਨ ਲਈ ਤੁਸੀਂ ਸਭ ਤੋ ਪਹਿਲਾ ਹੁਣ ਤੁਸੀਂ ਇੱਕ ਬਰਤਨ ਲੈਣਾ ਹੈ ਜਿਸ ਨੂੰ ਤੁਸੀਂ ਗੈਸ ਚੁੱਲੇ ਉਪਰ ਰੱਖਣਾ ਹੈ ਉਸ ਵਿੱਚ ਬਦਾਮ ਅਤੇ ਹਲਕੀ ਜਿਹੀ ਪੁੰਨ ਲੈਣੇ ਹਨ, ਫਿਰ ਤੁਸੀਂ ਚਿੱਟੇ ਤਿਲ ਵੀ ਅੱਧੇ
ਮਿੰਟ ਲਈ ਭੁੰ-ਨੋ ਲੈਣੇ ਹਨ, ਉਸ ਤੋਂ ਬਾਅਦ ਫਿਰ ਤੁਸੀਂ ਅਲਸੀ ਦੇ ਬੀਜ ਵੀ ਭੂੰ-ਨ ਲੈਣੇ ਹਨ ਤਾਂ ਜੋ ਇਨ੍ਹਾਂ ਵਿੱਚੋਂ ਨਮੀ ਖ਼-ਤ-ਮ ਹੋ ਜਾਵੇ, ਇਸ ਨੂੰ ਚਾਰ ਪੰਜ ਮਿੰਟ ਤੱਕ ਹਲਕੀ ਅੱਗ ਤੇ ਭੁੰ-ਨ ਲੈਣਾ ਹੈ, ਉਸ ਤੋਂ ਬਾਅਦ ਇਨ੍ਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਠੰਢੇ ਹੋਣ ਲਈ ਰੱਖ ਦੇਣਾ ਹੈ, ਉਸ ਤੋਂ ਬਾਅਦ ਫਿਰ ਤੁਸੀਂ ਬਦਾਮ ਲੈਣੇ ਹਨ ਅਤੇ ਚਿੱਟੇ ਤਿਲ ਲੈਣੇ ਹਨ ਅਤੇ ਇਹਨਾਂ ਨੂੰ ਮਿਕਸੀ ਵਿਚ ਪਾ ਕੇ ਇਨ੍ਹਾਂ ਦਾ ਪਾ-ਊ-ਡ-ਰ ਬਣਾ ਲੈਣਾ ਹੈ, ਇਸ ਨੂੰ ਫਿਰ ਤੁਸੀਂ ਵੱਖ ਕਰ ਕੇ ਰੱਖ ਦੇਣਾ ਹੈ
ਉਸ ਤੋਂ ਬਾਅਦ ਫਿਰ ਤੁਸੀਂ ਅਲਸੀ ਦੇ ਬੀਜ ਉਨ੍ਹਾਂ ਦਾ ਪਾ-ਊ-ਡ-ਰ ਬਣਾ ਲੈਣਾ ਹੈ, ਹੁਣ ਤੁਸੀ ਇਕ ਫ-ਰਾ-ਈ-ਪੈ-ਨ ਲੈਣ ਉਸ ਵਿਚ ਫੇਰ ਤੁਸੀਂ ਜਿਨ ਗੁੜ ਲੈਣਾ ਹੈ ਉਸ ਦਾ ਆਧਾ ਵਿੱਚ ਪਾਣੀ ਪਾ ਦੇਣਾ ਹੈ, ਹਲਕੀ ਅੱਗ ਤੇ ਇਸਨੂੰ ਗੁ-ੜ ਨੂੰ ਚੰਗੀ ਤਰ੍ਹਾਂ ਪਤਲਾ ਕਰ ਲੈਣਾ ਹੈ, ਇਸ ਗੁੜ ਨੂੰ ਫਿਰ ਤੁਸੀਂ ਸ਼ਾਣ ਲੈਣਾ ਹੈ ਉਸ ਤੋਂ ਬਾਅਦ ਫਿਰ ਤੁਸੀਂ ਇਸ ਨੂੰ 5 ਮਿੰਟ ਤੱਕ ਗਰਮ ਕਰ ਲੈਣਾ ਹੈ ਇਸ ਦੀ ਚਾ-ਸ਼-ਨੀ ਬਣਾ ਲੈਣੀ ਹੈ, ਫਿਰ ਤੇ ਉਂ-ਗ-ਲ ਤੇ ਲਾ ਕੇ ਦੇਖ ਇਸ ਦੀ ਹਲਕੀ ਜਿਹੀ
ਤਾਰ ਨਿਕਲਣੀ ਚਾਹੀਦੀ ਹੈ, ਫੇਰ ਤੁਸੀਂ ਜਿਵੇਂ ਉੱਪਰ ਦੱਸਿਆ ਸੀ ਕਿ ਓਨੀ ਮਾਤਰਾ ਵਿੱਚ ਘਿਉਂ ਪਾ ਦੇਣਾ ਹੈ, ਫੇਰ ਜਿਹੜੀਆ ਚੀਜਾ ਤੁਸੀਂ ਪੀਸ ਕੇ ਰੱਖੀਆਂ ਸਨ ਉਹ ਸਾਰੀਆਂ ਇਸਦੇ ਵਿੱਚ ਪਾ ਦਿੰਦੀਆਂ ਹਨ, ਅਤੇ ਉਸ ਤੋਂ ਬਾਅਦ ਹੁਣ ਤੁਸੀਂ ਨਾਲੋਂ ਚੰਗੀ ਤਰ੍ਹਾਂ ਇਸ ਦੇ ਵਿੱਚ ਮਿਕਸ ਕਰ ਦੇਣਾ ਹੈ ਅਤੇ ਉਸ ਤੋਂ ਬਾਅਦ ਫਿਰ ਕ-ੜ੍ਹਾ-ਈ ਦੇ ਵਿੱਚੋਂ ਬਾਹਰ ਕੱਢ ਲੈਣਾ ਹੈ, ਅਤੇ ਇਸ ਨੂੰ ਹਲਕਾ ਜਿਹਾ ਠੰਡਾ ਹੋਣ ਤੇ ਉਸ ਤੋਂ ਬਾਅਦ ਫਿਰ ਤੁਸੀਂ ਇਸ ਦੀਆਂ ਪਿੰਨੀਆਂ ਬਣਾਉਣੀ ਸ਼ੁਰੂ ਕਰ ਦੇਣੀਆਂ ਹਨ
ਤੁਸੀਂ ਇਸ ਨੂੰ ਬਣਾ ਕੇ ਇਕ ਮਹੀਨੇ ਤੱਕ ਕਿਸੇ ਦੇ ਡੱਬੇ ਦੇ ਵਿੱਚ ਪਾ ਕੇ ਰੱਖ ਸਕਦੇ ਹੋ ਇਸ ਤਰ੍ਹਾਂ ਇਸ ਨੂੰ ਤਿਆਰ ਕਰਕੇ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਦੇ ਨਾਲ ਸੇ-ਵ-ਨ ਕਰਦੇ ਹੋ, ਜਾਂ ਫਿਰ ਸਵੇਰੇ ਸੇ-ਵ-ਨ ਕਰਦੇ ਹੋ ਤਾਂ ਤੁਹਾਡੇ ਸਰੀਰ ਨੂੰ ਸਾਰਾ ਦੇਣ ਤਾ-ਕ-ਤ ਮਿਲੇਗੀ, ਤੁਹਾਨੂੰ ਸਰਦੀ ਦੇਵੇ ਜਾਂ ਸਰਦੀ ਘੱਟ ਲੱਗੇਗੀ ਸਰਦੀ ਜ਼ੁਕਾਮ ਬੁ-ਖਾ-ਰ ਤੋਂ ਬਚੇ ਰਹੋਗੇ, ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਤੁਸੀ ਇਸ ਨੁਕਤੇ ਨੂੰ ਤਿਆਰ, ਅਤੇ ਇਸ ਨੂੰ ਤਿਆਰ ਕਰਕੇ ਤੁਸੀ ਸਰਦੀਆਂ ਦੇ ਵਿੱਚ ਇ-ਸ-ਤੇ-ਮਾ-ਲ ਕਰਨਾ ਹੈ, ਤੁਹਾਡਾ ਸਰੀਰ ਤੰ-ਦ-ਰੁ-ਸ-ਤ ਰਹੇਗਾ ਰੋ-ਗਾਂ ਤੋਂ ਮੁ-ਕ-ਤ ਰਹੇਗਾ, ਤੁਹਾਡੇ ਸਰੀਰ ਨੂੰ ਤਾ-ਕ-ਤ ਮਿਲੇਗੀ,