ਚਾਹ ਚੋਂ ਸਿਰਫ ਇਕ ਚੁਟਕੀ ਇਹ ਮਿਲਾਕੇ ਪੀਉ ਫਿਰ ਵੇਖੋ ਕਮਾਲ ਚਾਹ ਦਾ ਸਵਾਦ 2 ਗੁਣਾ ਹੋ ਜਾਵੇਗਾ
ਵੀਡੀਓ ਥੱਲੇ ਜਾ ਕੇ ਦੇਖੋ,ਸਭ ਤੋਂ ਪਹਿਲਾਂ ਇਕ ਪੈਣ ਲਵੋ ਤੇ ਉਸ ਨੂੰ ਗੈਸ ਤੇ ਰੱਖਕੇ ਹਲਕਾ ਜਿਹਾ ਗਰਮ ਕਰ ਲਵੋ ਤੇ ਫਿਰ ਇਸ ਵਿੱਚ 20 ਗ੍ਰਾਮ ਹਰੀ ਇਲਾਚੀ,10 ਗ੍ਰਾਮ ਸੁੰਡ,10ਗ੍ਰਾਮ ਕਾਲੀ ਮਿਰਚ ਜੇ ਤੁਹਾਨੂੰ ਜਿਆਦਾ ਤੀਖਾ ਨਹੀ ਪਸੰਦ ਤਾਂ ਤੁਸੀਂ 5ਗ੍ਰਾਮ ਵੀ ਕਲੀ ਮਿਰਚ ਲੈ ਸਕਦੇ ਹੋ,ਫਿਰ 10ਗ੍ਰਾਮ ਦਾਲ ਚੀਨੀ,ਤੇ ਵੱਡੀ 4 ਇਲਾਚੀ ਵਿਚੋਂ ਉਹਨਾਂ ਦੇ ਦਾਣੇ ਲੈ ਲਵੋ ਤੇ ਫਿਰ 5ਗ੍ਰਾਮ ਲੌਂਗ ਤੇ 10ਗ੍ਰਾਮ ਸੌਂਫ ਲੈ ਲਵੋ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਹਲਕੇ ਸਕੇ ਤੇ ਭੁੰ-ਨ ਲਵੋ
ਤੇ ਹਿ-ਲਾ-ਉਂ-ਦੇ ਰਹੋ ਤੇ ਇਸ ਨੂੰ ਉਦੋਂ ਤੱਕ ਭੁੰ-ਨੋ ਜਦੋਂ ਤਕ ਇਸ ਵਿੱਚੋਂ ਖੁ-ਸ਼-ਬੂ ਨਹੀਂ ਆਉਣ ਲੱਗ ਜਾਂਦੀ ਤੇ ਜਦੋਂ ਇਸ ਵਿੱਚੋਂ ਖੁ-ਸ਼-ਬੂ ਆਉਣ ਲੱਗ ਜਾਵੇ ਤਾਂ ਤੁਸੀਂ ਇਸ ਵਿੱਚ ਗੈਸ ਬੰ-ਦ ਕਰ ਕੇ ਤੁਲਸੀ ਦੇ ਦਾਣੇ ਪਾ ਦੇਣੇ ਹਨ ਤੇ ਜੇ ਤੁਲਸੀ ਦੇ ਦਾਣੇ ਨਹੀ ਹੋਣ ਤਾਂ ਤੁਲਸੀ ਦੇ ਪੱਤੇ ਸੁਕਾ ਕੇ ਵੀ ਪਾ ਸਕਦੇ ਹੋ ਫਿਰ ਇਸ ਵਿਚ 15ਗਰਾਮ ਮਲੱਠੀ ਕੁੱਟ ਕੇ ਪਾ ਦਵੋ ਤੇ ਇਹਨਾਂ ਨੂੰ ਚੰਗੀ ਤਰਾਂ ਮਿਕਸ ਕਰ ਲਵੋ,ਫਿਰ ਇਹ ਚੀਜ਼ ਨੂੰ ਇਕ ਪਲੇਟ ਵਿਚ ਕੱਢ ਲਓ
ਤੇ ਥੋੜ੍ਹਾ ਠੰਡਾ ਹੋਣ ਤੋਂ ਬਾਅਦ ਇਸ ਵਿੱਚ ਧਾਗੇ ਵਾਲੀ ਮਿਸ਼ਰੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵੋ। ਤੇ ਫਿਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਕ ਮਿਕਸੀ ਵਿਚ ਪਾ ਕੇ ਉਹਨਾਂ ਦਾ ਪਾਊਡਰ ਬਣਾ ਲਵੋ ਫਿਰ ਇਸ ਮਿਸ਼ਰਣ ਨੂੰ ਇਕ ਜਾਰ ਵਿਚ ਪਾ ਕੇ ਚੰਗੀ ਤਰ੍ਹਾਂ ਢੱਕ ਕੇ ਰੱਖ ਲਵੋ। ਜੇ ਤੁਸੀਂ ਚਾਰ ਕੱਪ ਚਾਹ ਬਣਾਉਣੀ ਹੈ ਤਾਂ ਇੱਕ ਚਮਚ ਇਸ ਪਾਊਡਰ ਦਾ ਇ-ਸ-ਤੇ-ਮਾ-ਲ ਕਰਨਾ ਹੈ ਤੇ ਇਸ ਪਾਊਡਰ ਨੂੰ ਉਸ ਸਮੇ ਚਾਹ ਵਿਚ ਪਾਉਣਾ ਹੈ ਜਦੋ ਆਪਣੀ ਚਾਹ ਉ-ਬ-ਲ ਰਹੀ ਹੋਵੇ। ਇਸ ਪਾਊਡਰ ਨੂੰ ਅਸੀਂ ਪਹਿਲਾਂ ਚਾਹ ਵਿਚ ਨਹੀ ਪਾਉਣਾ ਇਸ ਨੂੰ ਉਦੋਂ ਹੀ ਪਾਉਣਾ ਹੈ ਜਦੋਂ ਆਪਣੀ ਚਾਹ ਰਿੱ-ਜ ਰਹੀ ਹੋਵੇ।
ਤੇ ਜੇ ਤੁਸੀਂ ਇਕ ਕੱਪ ਚਾਹ ਬਣਾਉਣਾ ਹੈ ਤਾਂ ਤੇ 2 ਚੁਟਕੀ ਪਾਊਡਰ ਚਾਹ ਵਿੱਚ ਪਾਉਣਾ ਹੈ ਤੇ ਉਦੋਂ ਹੀ ਪਾਉਣਾ ਹੈ ਜਦ ਚਾਹ ਰਿੱਜ ਰਹੀ ਹੋਵੇ ਤੇ ਫਿਰ ਤੁਸੀ ਇਸ ਚਾਹ ਦਾ ਸੇ-ਵ-ਨ ਕਰ ਸਕਦੇ ਹੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ