ਸਰੋਂ ਦੇ ਤੇਲ ਵਿਚ ਇਹ ਚੀਜ਼ਾਂ ਮਿਲਾਕੇ ਵਾਲਾਂ ਤੇ ਲਗਾਓ

ਵੀਡੀਓ ਥੱਲੇ ਜਾ ਕੇ ਦੇਖੋ,ਸਭ ਤੋਂ ਪਹਿਲਾਂ ਇਕ ਲੋਹੇ ਦੀ ਕ ੜਾ ਹੀ ਲੈਣੀ ਹੈ ਤੇ ਉਸ ਵਿਚ 200 ਗਰਾਮ ਸਰੋਂ ਦਾ ਤੇਲ ਪਾਉਣਾ ਹੈ ਤੇ ਫਿਰ ਇਸ ਤੇਲ ਨੂੰ ਘੱਟ ਗੈਸ ਤੇ ਰੱਖ ਦੇਣਾ ਹੈ। ਉਸ ਤੋਂ ਬਾਅਦ ਇਸ ਤੇਲ ਵਿੱਚ ਕਲੌਂਜੀ ਪਾਉਣਾ ਹੈ,ਕਲੌਂਜੀ ਸਾਡੇ ਵਾਲਾਂ ਲਈ ਬਹੁਤ ਫਾਇਦੇਮੰਦ ਹੁੰਦੀ ਹੈ ਇਹ ਸਾਡੇ ਵਾਲਾਂ ਨੂੰ ਮਜ਼ਬੂਤ ਬਣਾਉਣ ਦੇ ਨਵੇਂ ਵਾਲ ਊਗਾਉਣ ਵਿੱਚ ਬਹੁਤ ਮਦਦ ਕਰਦੀ ਹੈ ਤੇ ਫਿਰ ਇਸ ਤੇਲ ਵਿਚ ਦੋ ਚਮਚ ਕਲੋਂਜੀ ਦੇ ਪਾ ਦੇਣੇ ਹਨ ਤੇ

ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਮੇਥੀ ਦਾਣੇ ਦੀ,ਮੇਥੀ ਦਾਣਾ ਸਾਡੇ ਵਾਲਾਂ ਲ ਈ ਕਿਸੇ ਵਰਦਾਨ ਤੋਂ ਘੱਟ ਨਹੀਂ ਇਹ ਵਾਲਾਂ ਨੂੰ ਕਾਲੇ ਕਰਨ ਤੇ ਵਾਲਾਂ ਦੀ ਗਰੋਥ ਨੂੰ ਦੁਗਣਾ ਕਰਨ ਵਿਚ ਕਾਫੀ ਮਦਦ ਕਰਦੇ ਹਨ। ਫਿਰ ਇਸ ਤੇਲ ਵਿਚ ਦੋ ਚਮਚ ਮੇਥੀ ਦਾਣੇ ਦੇ ਪਾ ਦੇਣੇ ਹਨ ਤੇ ਫਿਰ ਇਨ੍ਹਾਂ ਦੋਨਾਂ ਚੀਜ਼ਾਂ ਨੂੰ ਤੇਲ ਵਿੱਚ ਚੰਗੀ ਤਰਾਂ ਗਰਮ ਹੋਣ ਲਈ ਰੱਖ ਦੇਣਾ ਹੈ ਇਹਨਾਂ ਨੂੰ ਹਲਕੇ ਸੇਕ ਤੇ ਹੀ ਗਰਮ ਕਰਨਾ ਹੈ ਅ ਤੇ ਜਦੋਂ ਇਹ ਚੰਗੀ ਤਰ੍ਹਾਂ ਗਰਮ ਹੋ ਜਾਵੇ ਤਾਂ

ਫਿਰ ਤੁਸੀਂ ਇਸ ਵਿੱਚ ਸੁਕੀ ਮਹਿੰਦੀ ਮਿਲਾਉਣੀ ਹੈ।ਇਸ ਤੇਲ ਵਿਚ ਦੋ ਚਮਚ ਮਹਿੰਦੀ ਦੇ ਮਿਲਾ ਦੇਣੇ ਹਨ ਤੇ ਇੱਕ ਗੱਲ ਦਾ ਧਿਆਨ ਰੱਖੋ ਕਿ ਇਸ ਨੂੰ ਘੱਟ ਸੇਕ ਤੇ ਹੀ ਗਰਮ ਕਰਨਾ ਹੈ ਤੇ ਤੇਲ ਗਰਮ ਕਰਨ ਤੱਕ ਤੁਸੀਂ ਇਸ ਨੂੰ ਹਿਲਾਉਂਦੇ ਰਹਿਣਾ ਹੈ। ਤੁਸੀਂ ਇਸ ਨੁਸਖੇ ਨੂੰ ਚੰਗੀ ਤਰਾਂ ਮਿਲਾਉਣਾ ਤੋਂ ਬਾਅਦ ਇਸ ਨੂੰ 5 ਮਿੰਟ ਤੱਕ ਗਰਮ ਕਰਨਾ ਹੈ ਤੇ ਪੰਜ ਮਿੰਟ ਬਾਅਦ ਤੁਸੀਂ ਦੇਖੋਗੇ ਕਿ ਇਸ ਤੇਲ ਦਾ ਰੰਗ ਕਾਲਾ ਹੋ ਗਿ ਆ ਹੈ ਤੇ ਫਿਰ ਇਸ ਤੇਲ ਨੂੰ ਤੁਸੀਂ

ਇਕ ਘੰਟੇ ਲਈ ਠੰਡਾ ਹੋਣ ਲਈ ਢੱਕ ਕੇ ਰੱਖ ਦੇਣਾ ਹੈ ਤੇ ਫਿਰ ਇੱਕ ਘੰਟੇ ਤੋਂ ਬਾਅਦ ਤੁਸੀਂ ਇ ਸ ਨੂੰ ਕਿਸੇ ਕੱਚ ਦੀ ਚੀਜ਼ ਵਿਚ ਪੁੰਨ ਕੇ ਰੱਖ ਲੈਣਾ ਹੈ। ਇਸ ਨੂੰ ਕਿਸੇ ਪਲਾਸਟਿਕ ਦੀ ਚੀਜ਼ ਵਿੱਚ ਨਾ ਕੱਢੋ ਕਿਉਂਕਿ ਇਸ ਨਾਲ ਇਸ ਦਾ ਅਸਰ ਘੱਟ ਜਾਂਦਾ ਹੈ। ਜਦੋਂ ਤੁ ਸੀਂ ਇਸ ਨੂੰ ਕੱਚ ਦੇ ਬਰਤਨ ਵਿੱਚ ਪੁਨੋਂਗੇ ਤਾਂ ਇਸ ਵਿਚਲਾ ਪੇਸਟ ਤੇ ਤੇਲ ਅਲੱਗ-ਅਲੱਗ ਹੋ ਜਾਣਗੇ ਤੇ ਜੋ ਪੇਸਟ ਬਚੇਗਾ ਉਸ ਨੂੰ ਤੁਸੀਂ ਆਪਣੇ ਵਾਲਾਂ ਤੇ ਲਗਾ ਸਕਦੇ ਹੋ ਇਹ ਵੀ ਤੁਹਾਡੇ ਵਾਲਾਂ ਲਈ ਬਹੁਤ ਫਾਇਦੇਮੰਦ ਹੋਵੇਗਾ ਤੇ

ਜੋ ਤੇਲ ਅਲੱਗ ਹੋਇਆ ਹੈ ਉਨ੍ਹਾਂ ਨੂੰ ਤੁਸੀਂ ਆਪਣੇ ਹੱਥਾਂ ਦੀਆਂ ਉਂ-ਗ-ਲਾਂ ਦੀ ਮਦਦ ਨਾਲ ਆ ਪ ਣੇ ਵਾ-ਲਾਂ ਦੀਆਂ ਜ-ੜ੍ਹਾਂ ਤੇ ਲਗਾ ਲੈਣਾ ਹੈ ਤੇ ਚਿੱਟੇ ਵਾ-ਲਾਂ ਤੇ ਲਗਾ ਲੈਣਾ ਹੈ। ਇਸ ਤਰਾਂ ਇਸ ਤੇਲ ਦਾ ਇ-ਸ-ਤੇ-ਮਾ-ਲ ਕਰਨ ਨਾਲ ਸਾਡੇ ਵਾਲ ਜੜ੍ਹ ਤੋਂ ਮ-ਜ਼-ਬੂ-ਤ ਤੇ ਕਾਲੇ ਹੋ ਜਾਣਗੇ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁ ਹਾ ਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Comment

Your email address will not be published. Required fields are marked *