ਮੱਕੀ ਦੀ ਰੋਟੀ ਖਾਣ ਵਾਲਿਆਂ ਇਸਦੇ ਫਾਇਦੇ ਜਾਣਕੇ ਹੈਰਾਨ
ਵੀਡੀਓ ਥੱਲੇ ਜਾ ਕੇ ਦੇਖੋ,ਮੱਕੀ ਦੀ ਰੋਟੀ ਆਪਣੇ ਦਿਲ ਨੂੰ ਸਵਸਥ ਰੱਖਣ ਵਿਚ ਬਹੁਤ ਫਾਇਦੇਮੰਦ ਹੁੰਦੀ ਹੈ ਇਸ ਵਿਚ ਓਮੇਗਾ 3 ਫੈਟੀ ਐਸਿਡ ਹੁੰਦਾ ਹੈ ਜੋ ਦਿਲ ਨੂੰ ਸਵਸਥਫ ਰੱਖਣ ਵਿੱਚ ਮਦਦ ਕਰਦਾ ਹੈ ਇਹ ਆਪਣੀ ਹਾਈ ਬੀ ਪੀ ਸਮੱਸਿਆ ਨੂੰ ਘੱਟ ਕਰਕੇ ਹਾਰਟਅਟੈਕ ਤੇ ਸਟੋਕ ਦਾ ਖਤਰਾ ਘੱਟ ਕਰ ਦਿੰਦੀ ਹੈ।ਨਿਯਮਤ ਰੂਪ ਵਿੱਚ ਮੱਕੀ ਦਾ ਆਟਾ ਖਾਣ ਨਾਲ ਆਪਣੇ ਸਰੀਰ ਵਿਚੋ ਬੂਰੇ ਕੋਲੈਸਟਰੋਲ ਦਾ ਲੈਵਲ ਘੱਟ ਹੋ ਜਾਂਦਾ ਹੈ ਤੇ ਚੰਗਾ
ਕੋਲੈਸਟਰੋਲ ਵੱਧ ਜਾਂਦਾ ਹੈ। ਇਸ ਦਾ ਦੂਜਾ ਫਾਇਦਾ ਹੈ ਡਾਇਜੈਸ਼ਨ ਲਈ ਮੱਕੀ ਦਾ ਆਟਾ ਬਹੁਤ ਫਾਇਦੇਮੰਦ ਹੁੰਦਾ ਹੈ,ਇਸ ਵਿਚ ਬਹੁਤ ਮਾਤਰਾ ਵਿਚ ਫਾ-ਈ-ਬ-ਰ ਹੁੰਦਾ ਹੈ ਜੋ ਕਿ ਆਪਣੇ ਡਾਇਜੈਸ਼ਨ ਨੂੰ ਬਹਿਤਰ ਬਣਾਉਣ ਦਾ ਕੰਮ ਕਰਦਾ ਹੈ ਇਸ ਵਿੱਚ ਪਾਇਆ ਜਾਣ ਵਾਲਾ ਫਾਈਬਰ ਆਪਣੇ ਭੋਜਨ ਨੂੰ ਪਚਾਉਣ ਦੇ ਨਾਲ-ਨਾਲ ਹਾਨੀਕਾਰਕ ਪਦਾਰਥਾਂ ਨੂੰ ਆਪਣੇ ਸਰੀਰ ਵਿਚੋ ਬਾਹਰ ਕੱਢਦਾ ਹੈ ਯਾਨੀ ਕਿ ਜੇ ਕਿਸੇ ਨੂੰ ਕਬਜ਼ ਦੀ
ਸ-ਮੱ-ਸਿ-ਆ ਰਹਿੰਦੀ ਹੈ ਤਾਂ ਉਸ ਨੂੰ ਮੱਕੀ ਦੀ ਰੋਟੀ ਨਿ-ਯ-ਮ-ਤ ਰੂਪ ਨਾਲ ਖਾਣੀ ਚਾਹੀਦੀ ਹੈ ਇਸ ਨਾਲ ਉਸ ਨੂੰ ਬਹੁਤ ਫਾਇਦਾ ਮਿਲੇਗਾ ਤੇ ਪੇਟ ਦੀ ਸ-ਮੱ-ਸਿ-ਆ ਵੀ ਖ-ਤ-ਮ ਹੋ ਜਾਵੇਗੀ। ਇਸ ਤੋਂ ਇਲਾਵਾ ਮੱਕੀ ਦੀ ਰੋਟੀ ਸਰੀਰ ਵਿੱਚ ਵਿ-ਟਾ-ਮਿ-ਨ-ਸ ਦੀ ਕ-ਮੀ ਨੂੰ ਵੀ ਖ-ਤ-ਮ ਕਰਦੀ ਹੈ ਜਿਸ ਦੇ ਨਾਲ ਆਪਣੇ ਸਰੀਰ ਵਿੱਚ ਕਈ ਬਿ-ਮਾ-ਰੀ-ਆਂ ਦਾ ਰਿ-ਸ-ਕ ਘੱਟ ਜਾਂਦਾ ਹੈ। ਇਸ ਦਾ ਅਗਲਾ ਫਾ-ਇ-ਦਾ ਇਹ ਹੈ ਕਿ ਜਿਹੜੀ ਲੇਡੀ ਪ੍ਰੈ-ਗ-ਨੈਂ-ਟ ਹੈ ਉਸ ਦੇ ਲਈ ਮੱਕੀ ਦਾ ਆਟਾ ਬਹੁਤ ਫਾ-ਇ-ਦੇ-ਮੰ-ਦ ਹੁੰਦਾ ਹੈ ਉਹਨਾਂ ਨੂੰ ਮੱਕੀ ਦਾ
ਆਟਾ ਆਪਣੀ ਡਾ-ਇ-ਟ ਵਿੱਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ ਕਿਉਂਕਿ ਇਸ ਵਿਚ ਵਿਟਾਮਿਨ ਬੀ ਬਹੁਤ ਚੰਗੀ ਮਾਤਰਾ ਵਿੱਚ ਹੁੰਦਾ ਹੈ ਜੋ ਕਿ ਮਾਂ ਦੇ ਪੇਟ ਵਿੱਚ ਪਲ ਰਹੇ ਬੱਚੇ ਦੀ ਕੋ-ਸ਼ਿ-ਕਾ-ਵਾ ਦੇ ਵਿਕਾਸ ਲਈ ਬਹੁਤ ਜਰੂਰੀ ਹੁੰਦਾ ਹੈ ਇਸ ਵਿਚ ਕਾਫੀ ਵਿਟਾਮਿਨ ਤੇ ਮਿਨਰਲ ਪਾਏ ਜਾਂਦੇ ਹਨ ਜੋ ਕਿ ਗਰਭ ਅਵਸਥਾ ਵਿਚ ਬਹੁਤ ਲਾ-ਭ-ਕਾ-ਰੀ ਹੁੰਦੇ ਹਨ ਇਸ ਤੋਂ ਇਲਾਵਾ ਮੱਕੀ ਦਾ ਆਟਾ ਕੈਂ-ਸ-ਰ ਦੀ ਰੋ-ਕ-ਥਾ-ਮ ਦੇ ਵਿੱਚ ਕਾਫੀ ਫਾ-ਇ-ਦੇ-ਮੰ-ਦ ਹੁੰਦਾ ਹੈ ਮੱਕੀ ਦਾ ਆਟਾ ਫੇ-ਫ-ੜਿ-ਆਂ ਦੇ ਕੈਂ-ਸ-ਰ ਨੂੰ ਘੱਟ ਕਰਦਾ ਹੈ।