ਸਰੋਂ ਦਾ ਤੇਲ ਲਾਉਣ ਵਾਲਿਯੋ-ਦੋ ਮਿੰਟ ਕੱਢਕੇ ਇਹ ਜਰੂਰ ਦੇਖੋ

ਤਰੀਕਾ ਸਿਖ ਲਓ
ਵੀਡੀਓ ਥੱਲੇ ਜਾ ਕੇ ਦੇਖੋ,ਇਹ ਸਰੋਂ ਦਾ ਤੇਲ ਵਰਤਣ ਦਾ ਬਸ ਤਰੀਕਾ ਸਿਖ ਲਓ, ਡਾਕਟਰ ਕੋਲ ਜਾਣ ਦੀ ਜ਼ਰੂਰਤ ਨਹੀਂ ਪਵੇਗੀ,ਤੁਹਾਡਾ ਸਰੀਰ ਹਮੇਸ਼ਾ ਤੰਦਰੁਸਤ ਰਹੇਗਾ ਰੋਗਾਂ ਤੋਂ ਮੁਕਤ ਰਹੇਗਾ,ਇਸ ਤੇ ਲ ਨਾਲ ਸਰੀਰ ਦੀ ਮਾਲਸ਼ ਕਰਨ ਨਾਲ ਸਾਡੀਆਂ ਮਾਸਪੇਸ਼ੀਆਂ ਖੁੱਲ ਜਾਂਦੀਆਂ ਹਨ ਅਤੇ ਖੂਨ ਦਾ ਵਹਾਅ ਸਹੀ ਰਹਿੰਦਾ ਹੈ, ਸਰੋਂ ਦੇ ਤੇਲ ਦੀਆਂ 2 ਬੂੰਦਾਂ ਜੇਕਰ ਧੁਨੀ ਵਿਚ ਪਾਈਆਂ ਜਾਣ ਤਾਂ ਪੇਟ ਦੀਆਂ
ਸਮੱਸਿਆਵਾਂ ਤੋਂ ਛੁਟਕਾਰਾ
ਮਿਲਿਆ ਰਹਿੰਦਾ ਹੈ,ਜੇ ਕ ਰ ਤੁਹਾਨੂੰ ਦਰਦ ਕਰਦੇ ਹਨ ਤਾਂ ਤੁਸੀਂ ਸਰੋਂ ਦੇ ਤੇਲ ਵਿਚ ਨਮਕ ਮਿਲਾ ਕੇ ਦੰਦਾਂ ਤੇ ਲਗਾਓ ਤੁਹਾਡੇ ਦੰਦਾਂ ਦਾ ਦਰਦ ਖਤਮ ਹੋ ਜਾਵੇਗਾ, ਆਖਿਰ ਤੁਹਾਡੇ ਦੰਦ ਮਜ਼ਬੂਤ ਹੋ ਜਾਣਗੇ, ਜੇਕਰ ਤੁਸੀਂ ਸਰੋਂ ਦੇ ਤੇਲ ਦੀ ਮਾਲਸ਼ ਕਰਦੇ ਰਹਿੰਦੇ ਹੋ ਤਾਂ ਤੁਹਾਨੂੰ ਚਮੜੀ ਨਾਲ ਜੁੜੇ ਹੋਏ ਕੋਈ ਵੀ ਰੋਗ ਨਹੀਂ ਲੱਗਦੇ ਇਸ ਨਾਲ ਸਿਰ ਦੇ ਵਾਲ ਮਜਬੂਤ ਹੁੰਦੇ ਹਨ ਸਾਡੇ ਵਾਲਾਂ ਨੂੰ ਵੀ ਤਾਕਤ ਮਿਲਦੀ ਹੈ,
ਸਰੋ ਦੇ ਤੇਲ
ਦੇ ਵਿਚ ਨਾ-ਰੀ-ਅ-ਲ ਦਾ ਤੇਲ ਅਤੇ ਆਂਵਲੇ ਦਾ ਤੇ ਲ ਮਿਲਾ ਕੇ ਅਤੇ ਬਦਾਮਾ ਦਾ ਤੇਲ ਮਿਲਾ ਕੇ ਲਗਾਉਣ ਨਾਲ ਸਾਡੇ ਸਿਰ ਮਜ਼ਬੂਤ ਹੁੰਦਾ ਹੈ ਸਾਡੇ ਵਾਲ ਮਜਬੂਤ ਹੁੰਦੇ ਹਨ ਸਾਡੇ ਵਾਲ ਕਾਲੇ ਹੁੰਦੇ ਹਨ ਸਰੋਂ ਦੇ ਤੇ ਲ ਦੀ ਮਾ-ਲ-ਸ਼ ਕਰਨ ਤੋਂ ਬਾਅਦ ਨਹਾਉਣ ਨਾਲ ਸਰੀਰ ਹਲਕਾ ਹੋ ਜਾਂਦਾ ਹੈ ਸਰੀਰ ਦੀਆਂ ਮਾਸਪੇਸ਼ੀਆਂ ਖੁੱਲ ਜਾਂਦੀਆਂ ਹਨ,ਸਰੋਂ ਦੇ ਤੇਲ ਦੀ ਮਾ-ਲ-ਸ਼ ਧੁੱਪ ਵਿਚ ਬੈ ਠ ਕੇ ਕਰਨ ਨਾਲ ਸਾ-ਡੇ ਸਰੀਰ ਵਿੱਚ ਪੂ-ਰ-ਨ ਤੌਰ ਤੇ ਵਿਟਾਮਿਨ ਡੀ ਦੀ ਕ-ਮੀ ਪੂਰੀ ਹੋ ਜਾਂਦੀ ਹੈ
ਸ਼ੁੱਧ ਸਰੋਂ ਦੇ ਤੇਲ
ਜੇਕਰ ਅਸੀਂ ਆਪਣੇ ਖਾਣੇ ਦੇ ਵਿਚ ਸ਼ੁੱਧ ਸਰੋਂ ਦੇ ਤੇਲ ਦੀ ਵਰਤੋਂ ਕਰਦੇ ਹਾਂ ਤਾ ਸਾ ਡੀ ਪਾ-ਚ-ਨ ਕਿਰਿਆ ਠੀਕ ਰਹਿੰਦੀ ਹੈ, ਤੇ ਭੁ-ਖ ਵਧੀਆ ਲਗਦੀ ਹੈ,ਇਸ ਲਯੀ ਤੁਹਾਡੇ ਸਰੀਰ ਨੂੰ ਠੀਕ ਰੱਖਣ ਚ ਬਹੁਤ ਮਦਦ ਕਰਦਾ ਹੈ ਸਰੋ ਦਾ ਤੇਲ ਇਸ ਨਾਲ ਤੁ ਹਾ ਡਾ ਸੀ ਸਰੀਰ ਤੰਦਰੁਸਤ ਰਹੇਗਾ,ਇਸ ਨੂੰ ਤੁਸੀ ਸ਼ੁੱਧ ਸਰੋ ਦੇ ਤੇਲ ਦਾ ਇਸਤੇਮਾਲ ਕਰੋ ਟੇ ਤੰਦਰੁਸਤ ਰਹੋ