ਸੌਂਫ ਖਾਣ ਵਾਲੇ ਜਰੂਰ ਦੇਖੋ ਨਹੀਂ ਤਾਂ ਪਛਤਾਉਗੇ
ਵੀਡੀਓ ਥੱਲੇ ਜਾ ਕੇ ਦੇਖੋ,ਸੌਂਫ ਖਾਣ ਵਾਲੇ ਜਰੂਰ ਜਾ-ਣ-ਕਾ-ਰੀ ਨੂੰ ਦੇਖੋ ਨਹੀਂ ਤਾਂ ਪ-ਛ-ਤਾ-ਉ-ਗੇ ਜੇਕਰ ਤੁਹਾਡੇ ਪੇਟ ਦੇ ਵਿਚਕਾਰ ਰਹਿੰਦਾ ਹੈ ਤੁਹਾਨੂੰ ਪੇਟ ਦੀਆਂ ਸਮੱਸਿਆਵਾਂ ਰਹਿੰਦੀਆਂ ਹਨ ਤੁਹਾਡੇ ਪੇਟ ਵਿਚ ਗੈਂ-ਸ ਬਣਦੀ ਰਹਿੰਦੀ ਹੈ। ਤੁਹਾਡਾ ਪੇਟ ਭਾਰਾ ਭਾਰਾ ਜਿਹਾ ਰਹਿੰਦਾ ਹੈ। ਤੁਹਾਡਾ ਖਾ-ਧਾ ਹੋਇਆ ਖਾਣਾ ਚੰਗੀ ਤਰ੍ਹਾਂ ਹ-ਜ਼-ਮ ਨਹੀਂ ਹੁੰਦਾ। ਜਦੋਂ ਵੀ ਤੁਹਾਡੇ ਸਰੀਰ ਦੇ ਵਿਚ ਇਹ ਸ-ਮੱ-ਸਿ-ਆ-ਵਾਂ ਹੁੰਦੀਆਂ ਹਨ ਤਾਂ ਇਹ ਉਦੋਂ ਸਮੱਸਿਆਵਾਂ ਹੁੰਦੀਆਂ ਹਨ
ਜਦੋਂ ਤੁਸੀਂ ਜਦੋਂ ਤੁਸੀਂ ਲਗਾਤਾਰ ਬੈਠੇ ਰਹਿੰਦੇ ਹੋ ਅਤੇ ਖਾਣਾ ਖਾਣ ਤੋਂ ਬਾਅਦ ਤੁਰਦੇ-ਫਿਰਦੇ ਨਹੀਂ। ਕਈ ਲੋਕਾਂ ਦਾ ਕੰ-ਮ ਹੁੰਦਾ ਹੈ ਕਿ ਉਹ ਬੈਠ ਕੇ ਕੰਮ ਕਰਦੇ ਹਨ ਅਤੇ ਉਹ ਆਪਣੇ ਗ-ਲ-ਤ ਖਾਣ-ਪੀਣ ਦੀਆਂ ਆ-ਦ-ਤਾਂ ਦੇ ਕਾਰਨ ਪਾਚਨ ਕਿ-ਰਿ-ਆ ਸ-ਬੰ-ਧੀ ਸ-ਮੱ-ਸਿ-ਆ-ਵਾਂ ਦੇ ਸ਼ਿ-ਕਾ-ਰ ਹੋ ਜਾਂਦੇ ਹਨ। ਅਤੇ ਜਿਹੜੇ ਲੋਕ ਜਲਦੀ-ਜਲਦੀ ਖਾਣਾ ਖਾਂਦੇ ਰਹਿੰਦੇ ਹਨ ਅਤੇ ਹ-ਜ਼-ਮ ਹੋਣ ਦਾ ਸਮਾਂ ਨਹੀਂ ਹੋਣ ਦਿੰਦੇ ਉਹਨਾਂ ਨੂੰ ਵੀ ਸਮੱਸਿਆ ਹੋ ਜਾਂਦੀ ਹੈ।
ਜਿਹੜੇ ਲੋਕ ਖਾਣਾ ਖਾਣ ਦੇ ਸਮੇਂ ਪਾਣੀ ਪੀਂਦੇ ਰਹਿੰਦੇ ਹਨ ਨਾਲ ਨਾਲ ਉਨ੍ਹਾਂ ਨੂੰ ਵੀ ਇਹ ਸ-ਮੱ-ਸਿ-ਆ ਹੋ ਸਕਦੀ ਹੈ। ਇਸ ਸ-ਮੱ-ਸਿ-ਆ ਤੋਂ ਛੁ-ਟ-ਕਾ-ਰਾ ਪਾਉਣ ਲਈ ਪੇਟ ਵਿਚ ਗੈਸ ਦੀ ਸ-ਮੱ-ਸਿ-ਆ ਤੋਂ ਛੁ-ਟ-ਕਾ-ਰਾ ਪਾਉਣ ਲਈ ਤੁਸੀਂ 50 ਗ੍ਰਾਮ ਅਜਵਾਇਣ ਲੈ ਲੈਣੀ ਹੈ 50 ਗ੍ਰਾਮ ਜੀਰਾ ਲੈ ਲੈਣਾ ਹੈ ਇਨ੍ਹਾਂ ਨੂੰ ਤੁਸੀਂ ਧੁੱਪ ਦੇ ਵਿੱਚ ਚੰਗੀ ਤਰ੍ਹਾਂ ਸੁਕਾ ਲੈਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਇਸ ਦੇ ਵਿੱਚ 50 ਗ੍ਰਾਮ ਸੌਂਫ ਮਿਲਾ ਕੇ
ਪਾ-ਊ-ਡ-ਰ ਬਣਾ ਲੈਣਾ ਹੈ ਤੇ ਉਸ ਤੋਂ ਬਾਅਦ ਇਸ ਦੇ ਵਿੱਚ ਸਵਾਦ ਅਨੁਸਾਰ ਕਾਲਾ ਨਮਕ ਮਿਲਾ ਦੇਣਾ ਹੈ।ਅਤੇ ਤੁਸੀਂ ਇਸ ਨੁਕਤੇ ਨੂੰ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਅੱਧਾ ਚੱਮਚ ਲੈ ਲੈਣਾ ਹੈ ਅਤੇ ਉਪਰੋਂ ਇਕ ਗਲਾਸ ਗਰਮ ਪਾਣੀ ਪੀਣਾ ਹੈ।ਇਸ ਨਾਲ ਤੁਹਾਨੂੰ ਪੇਟ ਦੇ ਵਿਚ ਕਦੀ ਵੀ ਗੈਸ ਨਹੀਂ ਬਣੇਗੀ ਕਾਬਜ਼ ਨਹੀਂ ਹੋਵੇਗੀ ਤੁਹਾਨੂੰ ਪੇਟ ਦੀਆਂ ਸ-ਮੱ-ਸਿ-ਆ-ਵਾਂ ਨਹੀਂ ਹੋਣਗੀਆਂ। ਤੁਹਾਡੀ ਪਾਚਨ ਕਿਰਿਆ ਬਿਲਕੁਲ ਸਹੀ ਰਹੇਗੀ।
ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ ਇਸ ਨੂੰ ਤਿਆਰ ਕਰਨਾ ਹੈ। ਜਿਸ ਨਾਲ ਤੁਹਾਡੇ ਪੇਟ ਦੀਆਂ ਸਾਰੀਆਂ ਸ-ਮੱ-ਸਿ-ਆ-ਵਾਂ ਬਿਲਕੁਲ ਠੀਕ ਰਹਿਣਗੀਆਂ। ਕੀ ਤੁਸੀਂ ਆਪਣੇ ਖਾਣ-ਪੀਣ ਦੀਆਂ ਆ-ਦ-ਤਾਂ ਦੇ ਵਿਚ ਵੀ ਸੁ-ਧਾ-ਰ ਕਰਨਾ ਹੈ। ਤਾਂ ਜੋ ਆਪਣੀ ਸਿਹਤ ਤੰਦਰੁਸਤ ਰਹੇ ਰੋਗਾਂ ਤੋਂ ਮੁਕਤ ਰਹੇ।