ਰੋਟੀ ਖਾਣ ਤੋ ਬਾਅਦ ਕਦੇ ਵੀ ਨਾ ਕਰੋ ਇਹ 3 ਕੰਮ
ਵੀਡੀਓ ਥੱਲੇ ਜਾ ਕੇ ਦੇਖੋ,ਰੋਟੀ ਖਾਣ ਤੋਂ ਬਾਅਦ ਤੁਸੀਂ ਇਹ ਗ-ਲ-ਤੀ-ਆਂ ਨਹੀਂ ਕਰਨੀਆਂ ਅਸੀਂ ਤਾਂ ਕਈ ਰੋ-ਗਾਂ ਦਾ ਸਾ-ਹ-ਮ-ਣਾ ਕਰਨਾ ਪਵੇਗਾ ਪਹਿਲੀ ਗੱਲ ਤਾਂ ਇਹ ਹੈ ਕਿ ਰੋਟੀ ਖਾਣ ਤੋਂ ਬਾਅਦ ਉਪਰ ਤੋਂ ਨਾਲ ਦੀ ਨਾਲ ਪਾਣੀ ਨਹੀਂ ਪੀਣਾ ਜੇਕਰ ਪਾਣੀ ਪੀਣਾ ਹੈ ਤਾਂ ਰੋਟੀ ਖਾਣ ਤੋਂ ਅੱਧਾ ਘੰਟਾ ਪਹਿਲਾਂ ਪੀ ਲਓ ਜਾਂ ਰੋਟੀ ਖਾਣ ਤੋਂ ਅੱਧਾ ਘੰਟਾ ਬਾਅਦ ਪੀ ਲਓ ਜੇਕਰ ਤੁਸੀਂ ਆਵਦੀ ਨਾਲ ਪਾਣੀ ਪੀਂਦੇ ਹੋ ਤਾਂ ਇਹ ਤੁਹਾਡੇ ਅੰਦਰ ਜਾ ਕੇ ਤੁਹਾਡੇ ਖਾਣਾ ਹ-ਜ਼-ਮ ਕਰਨ ਦੀ ਕਿਰਿਆ ਨੂੰ
ਹੌਲੀ ਕਰ ਦਿੰਦਾ ਹੈ ਅਤੇ ਤੁਹਾਡਾ ਖਾਧਾ ਹੋਇਆ ਖਾਣਾ ਚੰਗੀ ਤਰ੍ਹਾਂ ਹ-ਜ਼-ਮ ਨਹੀਂ ਹੁੰਦਾ ਰੋਟੀ ਖਾਣ ਨਾਲ ਸਾਡਾ ਬਲੱਡ ਦਾ ਵ-ਹਾ-ਅ ਤੇਜ਼ ਹੁੰਦਾ ਹੈ ਅਤੇ ਸਰੀਰ ਅੰਦਰੂਨੀ ਤੌਰ ਤੇ ਗਰਮ ਹੁੰਦਾ ਹੈ ਤੁਸੀਂ ਪਾਣੀ ਪੀ ਕੇ ਉਸ ਨੂੰ ਠੰਡਾ ਕਰ ਦਿੰਨੇ ਹਾਂ ਜਿਸ ਕਾਰਨ ਖਾਣਾ ਚੰਗੀ ਤਰ੍ਹਾਂ ਹ-ਜ਼-ਮ ਨਹੀਂ ਹੁੰਦਾ ਦੂਸਰੀ ਗੱਲ ਇਹ ਹੈ ਕਿ ਰੋਟੀ ਖਾਣ ਤੋਂ ਬਾਅਦ ਸਾਨੂੰ ਉਸੇ ਵਕਤ ਲੰ-ਮੇ ਨਹੀਂ ਪੈਣਾ ਚਾਹੀਦਾ ਨਾ ਹੀ ਸੌ-ਣਾ ਚਾਹੀਦਾ ਹੈ ਸਾਨੂੰ ਰੋਟੀ ਖਾਣ ਤੋਂ ਬਾਅਦ ਤੁ-ਰ-ਨਾ ਫਿਰਨਾ ਚਾਹੀਦਾ ਹੈ
ਇਸ ਦੇ ਕਾਰਨ ਵੀ ਤੁਹਾਡਾ ਖਾਧਾ ਹੋਇਆ ਖਾਧਾ ਚੰਗੀ ਤਰ੍ਹਾਂ ਹਜ਼ਮ ਨਹੀਂ ਹੁੰਦਾ ਪੇਟ ਦੀਆਂ ਸ-ਮੱ-ਸਿ-ਆ-ਵਾਂ ਹੁੰਦੀਆਂ ਹਨ ਅਤੇ ਅਗਲੀ ਚੀਜ਼ ਹੈ ਰੋਟੀ ਖਾਓ ਇਹ ਖਾਣਾ ਖਾਣ ਤੋਂ ਬਾਅਦ ਸਾਨੂੰ ਕਦੇ ਵੀ ਨਾ ਹੋਣਾ ਨਹੀਂ ਚਾਹੀਦਾ ਕਿਉਂਕਿ ਜਦੋਂ ਸੀ ਖਾਂਦੇ ਹਾਂ ਤਾਂ ਸਾਡੇ ਪੇਟ ਦੇ ਖੂ-ਨ ਦਾ ਵਾਧਾ ਹੋ ਜਾਂਦਾ ਹੈ ਸਾਡੇ ਸਰੀਰ ਦੇ ਅੰਦਰੂਨੀ ਕਿਰਿਆ ਤੇਜ਼ ਹੁੰਦੀ ਹੈ ਤਾਂ ਕੇ ਖਾਣਾ ਹਾਜਮ ਹੋ ਸਕੇ ਅਸੀਂ ਉਪਰ ਤੋਂ ਜੇਕਰ ਉਹ ਕਿਰਿਆ ਹੌਲੀ ਹੋ ਜਾਂਦੀ ਹੈ ਕਦੇ ਸਾਡਾ ਸਰੀਰ ਠੰਢਾ ਹੋ ਜਾਂਦਾ ਹੈ
ਜਿਸ ਕਾਰਨ ਸਾਡਾ ਖਾਧਾ ਹੋਇਆ ਖਾਣਾ ਹਜ਼ਮ ਨਹੀਂ ਜਿਸ ਕਾਰਨ ਸਾਨੂੰ ਅਗੇ ਚਲ ਕੇ ਭੁੱ-ਖ ਨਾ ਲੱਗਣ ਦਿਓ ਅਤੇ ਪੇਟ ਦੀਆਂ ਸ-ਮੱ-ਸਿ-ਆ-ਵਾਂ ਹੋ ਹੋ ਜਾਂਦੀਆਂ ਹਨ ਇਸ ਪ੍ਰਕਾਰ ਇਹ ਸਾਰੀਆਂ ਗੱਲਾਂ ਧਿ-ਆ-ਨ-ਯੋ-ਗ ਦੇਣ ਹਨ ਜੇਕਰ ਅਸੀ ਇਨਾਂ ਗੱਲਾਂ ਦਾ ਧਿ-ਆ-ਨ ਰੱਖਦੇ ਹਾਂ ਤਾਂ ਅਸੀਂ ਆਪਣੇ ਸਰੀਰ ਨੂੰ ਤੰ-ਦ-ਰੁ-ਸ-ਤ ਰੱਖ ਸਕਾਂਗੇ ਤਾਂ ਵੀ
ਸਾਨੂੰ ਭੁੱ-ਖ ਵੀ ਵਧੀਆ ਇਸ ਪ੍ਰਕਾਰ ਉੱਪਰ ਲਿਖੀਆਂ ਸਾਰੀਆਂ ਗੱਲਾਂ ਦਾ ਤੁਸੀਂ ਧਿ-ਆ-ਨ ਰੱਖਣਾ ਹੈ ਤਾਂ ਜੋ ਤੁਸੀਂ ਤੰ-ਦ-ਰੁ-ਸ-ਤ ਰਹਿ ਸਕੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ