ਵਿਟਾਮਿਨ ਈ ਦੇ ਕੈਪਸੂਲ ਦੇ ਨੌਂ ਜਬਰਦਸਤ ਫਾਇਦੇ

ਵੀਡੀਓ ਥੱਲੇ ਜਾ ਕੇ ਦੇਖੋ,ਵਿਟਾਮਿਨ ਈ ਦੇ ਕੈ-ਪ-ਸੂ-ਲ ਦੇ ਨੌਂ ਜਬਰਦਸਤ ਫਾਇਦੇ ਇਸ ਨਾਲ ਤੁਹਾਡੇ ਸਰੀਰ ਨੂੰ ਬਹੁਤ ਫਾਇਦੇ ਹੁੰਦੇ ਹਨ ਜਿਨ੍ਹਾਂ ਬਾਰੇ ਗੱਲ ਕਰਨ ਜਾ ਰਹੇ ਹਾਂ,ਚਿਹਰੇ ਦੀ ਚਮੜੀ ਨੂੰ ਸੋਹਣਾ ਬਣਾਉਣ ਲਈ ਤੁਸੀਂ ਇਸ ਦਾ ਇਸਤੇਮਾਲ ਕਰ ਸਕਦੇ ਹੋ, ਅਤੇ ਇਸ ਨੂੰ ਆਪਣੇ ਵਾਲਾਂ ਦੇ ਲਈ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ,ਹੁਣ ਗੱਲ ਕਰਦੇ ਹਾਂ ਅਤੇ ਇਸ ਦਾ ਇਸਤੇਮਾਲ ਕਿਵੇਂ ਕਰਨਾ ਹੈ ਅਤੇ ਕਿਹੜੇ ਕਿਹੜੇ ਫਾਈਦੇ ਹੁੰਦੇ ਹਨ,
ਇਸ ਕੈਪਸੂਲ ਐਂਟੀਆਕਸੀਡੈਂਟ ਮਾਤਰਾ ਦੇ ਵਿਚ ਹੁੰਦਾ ਹੈ,ਦਿਸਦਾ ਜੇ ਤੂੰ ਪਿਪਲ ਦਾਗ ਦੱਬੇ ਹਟਾਉਣ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ,ਰੁੱਖੀ ਸੁੱਖੀ ਚਮੜੀ ਨੂੰ ਸਹੀ ਕਰਨ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ, ਇਸ ਨੂੰ ਆਪਣੇ ਚਿਹਰੇ ਤੇ ਲਗਾਉਣ ਲਈ ਤੁਸੀਂ ਇੱਕ ਚੱਮਚ ਬਾਦਾਮ ਦਾ ਤੇਲ ਲੈਣਾ ਹੈ ਉਸ ਵਿਚ ਇਸ ਨੂੰ ਮਿਲਾ ਦੇਣਾ ਹੈ,ਇਸ ਨੂੰ ਆਪਣੇ ਆਪਣੇ ਚਿਹਰੇ ਤੇ ਰਾਤ ਨੂੰ ਸੌਣ ਲੱਗਿਆਂ ਲਗਾ ਲੈਣਾ ਹੈ ਇਸ ਨਾਲ ਤੁਹਾਡੇ ਚਿਹਰੇ ਤੋਂ ਹੌਲੀ ਹੌਲੀ ਦਾਗ ਧੱਬੇ ਹੱਟਾ
ਜਾਨਣਗੇ ਪਿੰਪਲ ਖਤਮ ਹੋ ਜਾਣਗੇ,ਤੁਹਾਡੇ ਚਿਹਰੇ ਤੇ ਨਿਖਾਰ ਆਵੇਗਾ,ਇਸ ਕੈਪਸੂਲ ਨੂੰ ਤੁਸੀਂ ਆਪਣਿਆਂ ਬੁੱਲ੍ਹਾਂ ਤੇ ਵੀ ਲਗਾ ਸਕਦੇ ਹੋ ਇਸ ਨਾਲ ਬੁੱਲ੍ਹ ਕੋਮਲ ਸੁੰਦਰ ਬਣ ਜਾਂਦੇ ਹਨ, ਇਸ ਲਈ ਤੁਸੀਂ ਇਹ ਵਿਟਾਮਿਨ ਈ ਦੇ ਕੈਪਸੂਲ ਨੂੰ ਖੋਲ੍ਹ ਕੇ ਉਸ ਵਿੱਚ ਤੇਲ ਕੱਢ ਕੇ ਉਸ ਨੂੰ ਬਦਾਮ ਦੇ ਤੇਲ ਵਿੱਚ ਮਿਲਾ ਕੇ ਅਤੇ ਥੋੜ੍ਹਾ ਜਿਹਾ ਗਲਿਸਰੀਨ ਵਿਚ ਮਿਲਾ ਲੈਣਾ ਹੈ ਇਸ ਨੂੰ ਤੁਸੀਂ ਆਪਣੇ ਬੁੱਲ੍ਹਾਂ ਦੀ ਲੋੜ ਹੈ ਇਸ ਨਾਲ ਤੁਹਾਡੇ ਬਹੁਤ ਸੁੰਦਰ ਹੋ ਜਾਣਗੇ ਕੋਮਲ ਹੋ ਜਾਣਗੇ,ਆਕਰਸ਼ਿਤ ਹੋ ਜਾਣਗੇ ਚਮਕਦਾਰ ਹੋ ਜਾਣਗੇ,
ਤੁਸੀਂ ਆਪਣੇ ਪੂਰੇ ਚਿਹਰੇ ਨੂੰ ਸੁੰਦਰ ਬਨਾਉਣਾ ਚਾਹੁੰਦੇ ਹੋ ਤਾਂ ਇਸ ਦਾ ਇਕ ਕੈਪਸੂਲ ਦਾ ਤੇਲ ਕੱਢ ਕੇ ਤੁਸੀਂ ਇਸਨੂੰ ਐਲੋਵੇਰਾ ਦੇ ਇਹ ਇਕ ਚੱਮਚ ਵਿਚ ਮਿਲਾ ਦੇਣਾ ਹੈ ਅਤੇ ਉਸ ਨੂੰ ਆਪਣੇ ਪੂਰੇ ਚਿਹਰੇ ਦੀ ਚਮੜੀ ਦੇ ਲਗਾਉਣਾ ਹੈ ਇਸ ਨਾਲ ਤੁਹਾਡੇ ਚਿਹਰੇ ਤੇ ਚਮਕ ਆਵੇਗੀ ਨਿਖਾਰ ਆਵੇਗਾ ਚਿਹਰਾ ਸੁੰਦਰ ਹੋਵੇਗਾ ਅਤੇ ਜਿਨ੍ਹਾਂ ਦੇ ਅੱਖਾਂ ਦੇ ਥੱਲੇ ਕਾਲੇ ਘੇਰੇ ਹੋ ਜਾਂਦੇ ਹਨ ਉਨ੍ਹਾਂ ਨੇ ਇਸ ਕੈਪਸੂਲ ਦਾ ਤੇਲ ਕੱਢ ਕੇ ਸਿੱਧਾ ਹੀ ਆਪਣੀਆਂ ਅੱਖਾਂ ਦੇ ਥੱਲੇ ਕਾਲੇ ਘੇਰਿਆਂ ਤੇ ਲਗਾਉਣਾ ਹੈ ਇਸ ਨਾਲ ਕੁਝ ਦਿਨਾਂ ਦੇ ਵਿਚ ਤੁਹਾਡੇ ਕਾਲੇ ਘੇਰੇ ਖਤਮ ਹੋ
ਜਾਣਗੇ, ਇਸ ਦਾ ਇਸਤੇਮਾਲ ਤੁਸੀਂ ਆਪਣੇ ਵਾਲਾਂ ਨੂੰ ਚਮਕਦਾਰ ਬਣਾਉਣ ਲਈ ਕਰ ਸਕਦੇ ਹੋ ਤੁਸੀਂ ਇਸ ਕੈਪਸੂਲ ਦਾ ਇੱਕ ਚਮਚ ਤੇਲ ਲੈ ਲੈਣਾ ਹੈ ਉਸ ਵਿੱਚ ਇੱਕ ਚਮਚ ਅਰੰਡੀ ਦਾ ਤੇਲ ਮਿਲਾ ਲੈਣਾ ਹੈ ਇਸ ਨਾਲ ਤੁਸੀਂ ਵਾਲਾਂ ਦੀਆਂ ਜੜ੍ਹਾਂ ਵਿੱਚ ਲਗਾ ਕੇ ਚੰਗੀ ਤਰ੍ਹਾਂ ਮਾਲਸ਼ ਕਰਨੀ ਹੈ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਵਾਲ ਮਜ਼ਬੂਤ ਹੋਣਗੇ ਕਾਲੇ ਹੋਣਗੇ ਅਤੇ ਸੁੰਦਰ ਹੋਣਗੇ ਚਮਕਦਾਰ ਹੋ ਜਾਣਗੇ,ਅਤੇ ਇਸ ਨਾਲ ਚਿਹਰੇ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ,
ਚਿਹਰੇ ਤੇ ਝੁਰੜੀਆਂ ਵੀ ਦੂਰ ਹੋ ਜਾਂਦੀਆਂ ਹਨ ਤੁਸੀਂ ਇਸ ਨੂੰ ਆਪਣੇ ਤੇਲ ਲਗਾਓ ਜਿਸ ਨਾਲ ਤੁਹਾਡੇ ਚਿਹਰੇ ਦੀਆਂ ਸਮੱਸਿਆਵਾਂ ਦੂਰ ਹੋਣਗੀਆਂ, ਜਿਨ੍ਹਾਂ ਲੋਕਾਂ ਦੀਆਂ ਪੈਰਾਂ ਦੀਆਂ ਅੱਡੀਆਂ ਫੱਟ ਜਾਂਦੀਆਂ ਹਨ ਇਸ ਦਾ ਇਸਤੇਮਾਲ ਤੁਸੀਂ ਕਿਸੇ ਕਰੀਮ ਦੇ ਨਾਲ ਕਰ ਸਕਦੇ ਹੋ ਜਿਵੇਂ ਕੇ ਵੈਸਲੀਨ ਵਿਚ ਮਿਲਾ ਕੇ
ਇਸ ਨੂੰ ਤੁਸੀਂ ਆਪਣੀਆਂ ਅੱਡੀਆਂ ਤੇ ਲਗਾਓ ਜਿਸ ਨਾਲ ਬਹੁਤ ਹੀ ਜਲਦ ਤੁਹਾਡੀਆਂ ਫਟੀਆਂ ਹੋਈਆਂ ਅੱਡੀਆਂ ਸਹੀ ਹੋ ਜਾਣਗੀਆਂ,ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਤੁਸੀਂ ਧਿਆਨ ਵਿੱਚ ਰੱਖਣਾ ਹੈ ਅਤੇ ਇਹਨਾਂ ਨੁਕਤਿਆਂ ਦਾ ਇਸਤੇਮਾਲ ਕਰਨਾ ਹੈ ਜਿਸ ਨਾਲ ਤੁਹਾਡੀਆਂ ਉੱਪਰ ਦੱਸੀਆਂ ਗਈਆਂ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ