ਕੋਈ ਵੀ ਬੀਮਾਰੀ ਬੁਢਾਪੇ ਤੱਕ ਨਹੀਂ ਹੋਵੇਗੀ ਜੇ ਤੁਸੀਂ ਇਹ ਖਾਂਦੇ ਹੋ
ਵੀਡੀਓ ਥੱਲੇ ਜਾ ਕੇ ਦੇਖੋ,ਹਰੀ ਸ਼ਬਜੀਆ ਖਾਣ ਨਾਲ ਤੁਹਾਨੂੰ ਕਦੀਂ ਜੋੜਾਂ ਦੇ ਦਰਦ ਨਹੀ ਹੋਵੇਗਾ ਤੇ ਬਹੁਤ ਸਾਰੇ ਫ਼ਾਇਦੇ ਮਿਲਣਗੇ ਤੁਸੀਂ ਹਰੀ ਪੱਤੇਦਾਰ ਸਬਜ਼ੀਆਂ ਦੀ ਸਬਜੀ ਬਣਾ ਕੇ ਨੂੰ ਖਾਣ ਲਈ ਇਸ ਦਾ ਸ-ਲਾ-ਦ ਵੀ ਬਣਾ ਸਕਦੇ ਹੋ,ਇਸ ਤੋਂ ਇਲਾਵਾ ਜੂਸ ਤੇ ਸੂਪ ਦੇ ਰੂਪ ਵਿੱਚ ਵੀ ਇਸ ਦਾ ਸੇਵਨ ਕੀਤਾ ਜਾ ਸਕਦਾ ਹੈ। 1. ਬਰੋਕਲੀ ਨਾ ਸਿਰਫ ਵਜਨ ਨੂੰ ਕੰਟਰੋਲ ਕਰਨ ਵਿੱਚ ਮੱਦਦ ਕਰਦੀ ਹੈ ਬਲਕਿ ਇਸ ਨਾਲ ਕੈਂ-ਸ-ਰ ਦਾ ਖ-ਤ-ਰਾ ਵੀ ਕਾਫੀ ਹੱਦ ਤੱਕ
ਖ਼-ਤ-ਮ ਹੁੰਦਾ ਹੈ,ਇਸ ਤੋਂ ਇਲਾਵਾ ਇਸ ਵਿਚ ਪਾਏ ਜਾਣ ਵਾਲੇ ਤੱਤ ਤੁਹਾਨੂੰ ਸੋ-ਜ,ਬੁ-ਖਾ-ਰ ਵਰਗੀ ਸ-ਮੱ-ਸਿ-ਆ-ਵਾਂ ਤੋਂ ਬਚਾਉਣ ਲਈ ਵੀ ਮਦਦ ਕਰਦਾ ਹੈ। 2. ਪਾਲਕ ਵਿੱਚ ਆ-ਇ-ਰ-ਨ ਮੈ-ਗ-ਨੀ-ਸ਼ੀ-ਅ-ਮ ਤੇ ਵਿਟਾਮਿਨ A,ਤੇ,K ਨਾਲ ਭਰਪੂਰ ਪਾਲਕ ਬਲੱਡ ਸ-ਰ-ਕੂ-ਲੇ-ਸ਼-ਨ ਨੂੰ ਠੀਕ ਰੱਖਦੀ ਹੈ। ਤੇ ਨਾਲ ਹੀ ਇਸ ਨਾਲ ਇਮਿਊਨ ਸਿਸਟਮ ਵੀ ਮਜ਼ਬੂਤ ਹੁੰਦਾ ਹੈ ਜਿਸ ਨਾਲ ਤੁਸੀਂ ਇਸ ਮੌਸਮ ਵਿਚ ਹੋਣ ਵਾਲੀਆਂ ਕਈ ਬਿ-ਮਾ-ਰੀ-ਆਂ ਤੋਂ ਬਚੇ ਰਹਿੰਦੇ ਹੋ ਤੇ ਇਹ ਵਜਨ
ਨੂੰ ਕੰਟਰੋਲ ਕਰਨ ਵਿੱਚ ਵੀ ਮੱਦਦ ਕਰਦੀ ਹੈ। 3. ਪੱਤਾਗੋਭੀ ਸ਼ਬਜੀ ਮੌਜੂਦ ਕਾ-ਰ-ਬੋ-ਹਾ-ਈ-ਡ੍ਰੇ-ਟ-ਸ ਨੂੰ ਫੈਟ ਚ ਬਦਲਣ ਤੋਂ ਰੋਕਦੀ ਹੈ ਜਿਸ ਨਾਲ ਵਜਨ ਕੰਟਰੋਲ ਵਿਚ ਰਹਿੰਦਾ ਹੈ ਤੇ ਇਹ ਇੰਮਯੂਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ ਤੇ ਨਾਲ ਹੀ ਇਸ ਨਾਲ ਸਰੀਰ ਨੂੰ ਅੰਦਰ ਤੋਂ ਗਰਮੀ ਮਿਲਦੀ ਹੈ ਤੁਸੀਂ ਚਾਹੋ ਤਾਂ ਇਸ ਦਾ ਸਲਾਦ ਜਾਂ ਜੂਸ ਵੀ ਬਣਾ ਕੇ ਪੀ ਸਕਦੇ ਹੋ। 4. ਕਲ ਇਕ ਹਰੀ ਪੱਤੇਦਾਰ ਸਬਜ਼ੀ ਹੈ ਇਸ ਵਿਚ ਵਿਟਾਮਿਨ A,C,K, ਪੋਟਾਸ਼ੀਅਮ,ਪੋਟਾਸ਼ਿਅਮ,ਫਾਈਬਰ ਵਰਗੇ ਪੋਸ਼ਿਕ ਤੱਤ ਹੁੰਦੇ ਹਨ
ਜੋ ਤੁਹਾਨੂੰ ਸਵਸਥ ਰੱਖਣ ਦਾ ਕੰਮ ਕਰਦੇ ਹਨ। 5. ਸਰਦੀਆਂ ਵਿੱਚ ਕਸੂਰੀ ਮੇਥੀ ਦਾ ਅਧਿਕ ਸੇਵਨ ਕੀਤਾ ਜਾਂਦਾ ਹੈ,ਇਸ ਵਿਚ ਕੈਲਸ਼ੀਅਮ,ਆਇਰਨ ਤੇ ਵਿਟਾਮਿਨ ਭਰਪੂਰ ਮਾਤਰਾ ਵਿੱਚ ਹੁੰਦੇ ਜੋ ਸਰੀਰ ਨੂੰ ਬੈ-ਕ-ਟੀ-ਰੀ-ਆ ਤੇ ਫੰ-ਗ-ਲ ਇ-ਨ-ਫੈ-ਕ-ਸ਼-ਨ ਨਾਲ ਲੜਨ ਦੀ ਤਾਕਤ ਦੇਂਦੇ ਹਨ ਹਨ ਤੇ ਨਾਲ ਹੀ ਇਸ ਨਾਲ ਜੋੜਾਂ ਤੇ ਮਾ-ਸ-ਪੇ-ਸ਼ੀ-ਆਂ ਚ ਹੋਣ ਵਾਲੇ ਦਰਦ ਤੋਂ ਬਚੇ ਰਹਿੰਦੇ ਹਨ। 6. ਮੂਲੀ ਦੇ ਪੱਤੇ ਬਹੁਤ ਫਾਇਦੇਮੰਦ ਹੁੰਦੇ ਹਨ
ਇਸ ਵਿਚ ਮੌਜੂਦ ਪੌਸ਼ਿਕ ਤੱਤ ਨਾ ਸਿਰਫ ਸਰੀਰ ਨੂੰ ਗਰਮ ਰਖਦੇ ਹਨ ਬਲਕਿ ਇਸ ਨਾਲ ਤੁਸੀਂ ਸਰਦੀ-ਜ਼ੁਕਾਮ,ਕਫ ਵਰਗੀ ਸ-ਮੱ-ਸਿ-ਆ-ਵਾਂ ਤੋਂ ਵੀ ਬਚੇ ਰਹਿੰਦੇ। 7. ਸਲੇਰੀ ਵਿਚ ਅਜਿਹੇ ਗੁਣ ਹੁੰਦੇ ਹਨ ਜੋ ਹੱਡੀਆਂ ਦੀ ਬੀ-ਮਾ-ਰੀ ਵਿਚ ਸੋਜ ਨੂੰ ਰੋਕਦੇ ਹਨ। 8. ਸਰੋਂ ਦਾ ਸਾਗ ਸਿਹਤ ਲਈ ਬਹੁਤ ਲਾਭਕਾਰੀ ਮੰਨਿਆ ਜਾਂਦਾ ਹੈ,ਇਸ ਵਿਚ ਪ੍ਰੋਟੀਨ,ਫਾਈਬਰ ਤੋਂ ਇਲਾਵਾ ਇਸ ਵਿਚ ਕੈਲਰੀ ਫੈਟ,ਕਾਰਬੋਹਾਈਡ੍ਰੇਟ,ਫਾਈਬਰ,ਸ਼ੁਗਰ,ਪੋਟਾਸ਼ਿਅਮ,
ਵਿਟਾਮਿਨ A,C,D,B-12,ਮੈਗਨੀਸ਼ੀਅਮ,ਆਇਰਨ ਤੇ ਕੈਲਸ਼ੀਅਮ ਵਰਗੇ ਜਰੂਰੀ ਨ-ਯੁ-ਟ-ਰੀ-ਨ ਹੁੰਦੇ ਹਨ ਜਿਸ ਨਾਲ ਤੁਸੀਂ ਇਹਨਾਂ ਸ-ਮੱ-ਸਿ-ਆ-ਵਾਂ ਤੋਂ ਬਚੇ ਰਹਿੰਦੇ ਹੋ। 9. ਬਾਥੂ ਦਾ ਸੇਵਨ ਜੋੜਾਂ ਦੇ ਦਰਦ ਤੇ ਮਾਸਪੇਸ਼ੀਆਂ ਵਿਚ ਦਰਦ ਇਨ੍ਹਾਂ ਵਰਗੀਆਂ ਸ-ਮੱ-ਸਿ-ਆ-ਵਾਂ ਤੋਂ ਛੁ-ਟ-ਕਾ-ਰਾ ਦਿਵਾਉਂਦਾ ਹੈ। 10. ਚਲਾਈ ਦਾ ਸੇਵਨ ਕਰਨ ਨਾਲ ਸਾਡਾ ਸਵਾਸਥ ਠੀਕ ਰਹਿੰਦਾ ਹੈ ਤੇ ਹਫਤੇ ਦੇ ਵਿਚ ਇਕ ਵਾਰ ਇਸ ਸਬਜੀ ਦਾ ਸੇਵਨ ਕਰਨ ਨਾਲ ਤੁਸੀ ਕਈ ਸ-ਮ-ਸਿ-ਆ-ਵਾਂ ਤੋਂ ਬਚੇ ਰਹਿੰਦੇ ਹੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ