ਇੱਕ ਵਾਰ ਪੀਣ ਨਾਲ Liver ਦੀ ਸਾਰੀ ਗਰਮੀ ਖ਼ਤਮ
ਵੀਡੀਓ ਥੱਲੇ ਜਾ ਕੇ ਦੇਖੋ,ਇਸ ਨੁਸਖੇ ਨੂੰ ਤਿਆਰ ਕਰਨ ਲਈ ਸਾਨੂੰ ਸਭ ਤੋਂ ਪਹਿਲੀ ਚੀਜ਼ ਚਾਹੀਦੀ ਹੈ ਕਤੀਰਾ ਗੂੰਦ,ਫਿਰ ਦੂਜੀ ਚੀਜ਼ ਲੈਣੀਆ ਸੀਆ ਸੀਡਸ,ਫਿਰ ਲਵਾਂਗੇ ਤੁਲਸੀ ਦੇ ਬੀਜ,ਫਿਰ ਲੈਣੀ ਐ ਗੁਲਕੰਦ ਇਹ ਪੇਟ ਦੇ ਰੋਗਾਂ ਲਈ ਬਹੁਤ ਵਧਿਆ ਔਸ਼ਧੀ ਹੈ,ਫਿਰ ਲੈਣਾ ਆ ਸ਼ਹਿਦ,ਸਿਰ ਲੈਣਾ ਆ ਦੁੱਧ ਤੇ ਜੋ ਲੋਕ ਦੁੱਧ ਦਾ ਇਸਤੇਮਾਲ ਨਹੀਂ ਕਰਨਾ ਚਾਹੁੰਦੀ ਉਹ ਦਹੀਂ ਦਾ ਇਸਤੇਮਾਲ ਵੀ ਕਰ ਸਕਦੇ ਹਨ।
ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ ਗੂੰਦ ਕਤੀਰੇ ਦੇ ਦੋ ਚਮਚ ਰਾਤ ਨੂੰ ਭਿਉਂ ਕੇ ਰੱਖ ਦੇਣੇ ਹਨ ਤੇ ਸੀਆ ਸੀਡਸ ਦਾ ਵੀ ਅੱਧਾ ਚਮਚ ਲੈ ਕੇ ਰਾਤ ਭਰ ਲਈ ਭਿਉਂ ਕੇ ਰੱਖ ਦੇਣਾ ਹੈ ਤੇ ਫਿਰ ਤੁਲਸੀ ਦੇ ਬੀਜ ਵੀ ਬਿਲਕੁਲ ਥੋੜ੍ਹੀ ਜਿਹੀ ਮਾਤਰਾ ਵਿੱਚ ਰਾਤ ਭਰ ਭਿਉਂ ਕੇ ਰੱਖ ਦੇਣੇ ਹਨ,ਫਿਰ ਇਸ ਨੁਸਖੇ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ 2 ਚਮਚ ਗੂੰਦ ਕਤੀਰਾ ਦੇ ਇਕ ਗਲਾਸ ਵਿੱਚ ਲੈ ਲੈਣੇ ਹਨ ਤੇ ਇਕ ਚਮਚ ਭੀਜੇ ਹੋਏ ਸੀਆ ਸੀਡਸ ਦਾ ਉਸ ਗਲਾਸ ਵਿਚ ਪਾ ਲੈਣਾ ਹੈ
ਤੇ ਫਿਰ ਤੁਲਸੀ ਦੇ ਬੀਜਾਂ ਨੂੰ ਪਾਣੀ ਸਮੇਤ ਇੱਕ ਚਮਚ ਇਸ ਗਲਾਸ ਵਿੱਚ ਪਾ ਦੇਣਾ ਹੈ ਫਿਰ ਗੁਲਕੰਦ ਦਾ ਇੱਕ ਚਮਚ ਜਾਂ ਅੱਧਾ ਚਮਚ ਇਸ ਗਲਾਸ ਵਿਚ ਪਾ ਲਵੋ ਤੇ ਫਿਰ ਤੁਸੀਂ ਇਸ ਵਿੱਚ ਥੋੜਾ ਜਾ ਦੁੱਧ ਜਾਂ ਦਹੀਂ ਪਾਉਣਾ ਆ ਤੇ ਫਿਰ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਲੈਣਾ ਹੈ ਤੇ ਫਿਰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਇਸ ਵਿਚ ਅੱਧ ਤੋਂ ਵੀ ਅੱਧਾ ਚਮਚ ਸ਼ਹਿਦ ਮਿਲਾ ਦੇਣਾ ਹੈ ਤੇ ਫਿਰ ਵੀ ਇਸ ਵਿਚ ਬਾਕੀ ਦਾ ਦੁੱਧ ਪਾ ਕੇ ਗਲਾਸ ਭਰ ਲੈਣਾ ਹੈ ਤੇ
ਫਿਰ ਤੁਸੀਂ ਇਸ ਨੂੰ ਚਾਹੇ ਪੀ ਸਕਦੇ ਹੋ ਚਾਹੇ ਖਾ ਸਕਦੇ ਹੋ। ਜੇ ਤੁਸੀਂ ਪਿਤ ਦੇ ਰੋਗ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਲਈ ਹਮੇਸ਼ਾਂ ਕਿਸੇ ਵੀ ਨੁਸਖੇ ਦਾ ਸੇਵਨ ਦੁਪਹਿਰ ਨੂੰ ਹੀ ਕਰਨਾ ਹੈ। ਤੁਸੀਂ ਇਸ ਨੁਸਖੇ ਨੂੰ ਇੱਕ ਹਫਤਾ ਲਗਾਤਾਰ ਪੀ ਲਵੋ ਜੇ ਤੁਹਾਨੂੰ ਨਜਲੇ ਦੀ ਸ਼ਿਕਾਇਤ ਹੈ ਜਾਂ ਤੁਹਾਨੂੰ ਰੇਸ਼ਾ ਬਨਣ ਦੀ ਸਮੱਸਿਆ ਹੈ ਤਾਂ ਤੁਹਾਡੀ ਇਹ ਸਮੱਸਿਆ ਠੀਕ ਹੋ ਜਾਵੇਗੀ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ