ਕੇਵਲ ਗਰਭਵਤੀ ਔਰਤਾਂ ਹੀ ਦੇਖਣ-ਡਿਲਵਰੀ ਰੂਮ ਵਿਚ ਤੁਹਾਡੇ ਨਾਲ ਕੀ ਕੀ ਹੁੰਦਾ

ਡਿਲਿਵਰੀ ਰੂਮ ਵਿੱਚ

ਵੀਡੀਓ ਥੱਲੇ ਜਾ ਕੇ ਦੇਖੋ,ਡਿਲਿਵਰੀ ਰੂਮ ਵਿੱਚ ਤੁਹਾਡੇ ਨਾਲ ਕੀ ਕੀ ਹੁੰਦਾ ਹੈ ਜਦੋਂ ਇੱਕ ਗਰਭਵਤੀ ਔਰਤ ਬੱਚੇ ਨੂੰ ਜਨਮ ਦੇਣਾ ਹੁੰਦਾ ਹੈ ਤਾਂ ਉਹ ਹਸਪਤਾਲ ਦੇ ਕਮਰੇ ਦੇ ਵਿਚ ਜਦੋਂ ਉਸ ਨੂੰ ਬੈੱਡ ਤੇ ਲਿਟਾਇਆ ਜਾਂਦਾ ਹੈ ਤਾਂ ਉਸ ਦੇ ਨਾਲ ਕੀ ਕੁਝ ਹੁੰਦਾ ਹੈ। ਅਤੇ ਕਈ ਵਾਰ ਔਰਤਾਂ ਜਿਨ੍ਹਾਂ ਦੇ ਬੱਚਾ ਹੋਣਾ ਹੁੰਦਾ ਹੈ ਉਨ੍ਹਾਂ ਦੇ ਮਨ ਵਿੱਚ ਡਰ ਬੈਠ ਜਾਂਦਾ ਹੈ ਤੇ ਅੰਦਰ ਜਾ ਕੇ ਪਤਾ ਨਹੀਂ ਕੀ ਕੁਝ ਹੋਣਾ ਹੈ।ਇਸ ਲਈ ਜਦੋਂ ਕਿਸੇ ਦੇ ਵੀ ਬੱਚਾ ਹੋਣ ਵਾਲਾ ਸਮਾਂ ਹੋ ਜਾਂਦਾ ਹੈ ਤਾਂ ਉਸ ਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਰੱਖਣਾ ਚਾਹੀਦਾ ਕਿ ਜਿੰਨਾ ਇਨਸਾਨ ਡਰਦਾ ਹੈ

ਨੋਰਮਲ ਡਲੀਵਰੀ

ਉਨ੍ਹਾਂ ਹੀ ਉਸਦੇ ਮਨ ਦੇ ਉਪਰ ਬੁਰਾ ਪ੍ਰਭਾਵ ਪੈਂਦਾ ਹੈ। ਅਤੇ ਜਦੋਂ ਪਤਾ ਲੱਗ ਜਾਂਦਾ ਹੈ ਕਿ ਬੱਚਾ ਹੋਣ ਦੇ ਦਿਨ ਆ ਗਿਆ ਤਾਂ ਉਸ ਨੂੰ ਹਸਪਤਾਲ ਵਿਚ ਲਿਜਾਇਆ ਜਾਂਦਾ ਹੈ ਅਤੇ ਉਸ ਨੂੰ ਬੈਡ ਤੇ ਲਟਾ ਲਿਆ ਜਾਂਦਾ ਹੈ ਅਤੇ ਉਸ ਦੇ ਟੈਸਟ ਕੀਤੇ ਜਾਂਦੇ ਅਤੇ ਉਸ ਤੋਂ ਬਾਅਦ ਉਸ ਔਰਤ ਦੇ ਗੁਪਤ ਅੰਗ ਦੇ ਵਿਚ ਆਪਣੀ ਉਂਗਲ ਦੇ ਨਾਲ ਚੈਕ ਕਰਦਾ ਹੈ ਇਸ ਤਰ੍ਹਾਂ ਉਹ ਇਹ ਦੇਖਦੇ ਹਨ ਕੇ ਨੋਰਮਲ ਡਲੀਵਰੀ ਹੋ ਸਕਦੀ ਹੈ ਜਾ ਨਹੀ। ਤੇ ਜਦੋਂ 10 ਸੈਂਟੀਮੀਟਰ ਤੱਕ ਅੰਦਰੋਂ ਮੂਹ ਖੁੱਲ੍ਹ ਜਾਂਦਾ ਹੈ ਤਾਂ ਉਹਦਾ ਨਾਰਮਲ ਡਿਲਵਰੀ ਹੋ ਸਕਦੀ ਹੈ।

ਬੱਚੇਦਾਨੀ ਦਾ ਮੂੰਹ

ਅਤੇ ਉਸ ਤੋਂ ਬਾਅਦ ਡਿ-ਲ-ਵ-ਰੀ ਵਾਲੇ ਕਮਰੇ ਦੇ ਵਿਚ ਡਾਕਟਰ ਤੁਹਾਨੂੰ ਜ਼ੋਰ ਲਗਾਉਣ ਲਈ ਕਹਿੰਦੇ ਹਨ। ਅਤੇ ਜਦੋਂ ਔਰਤ ਜ਼ੋਰ ਲਗਾਉਂਦਾ ਹੈ ਤਾਂ ਬੱਚੇਦਾਨੀ ਦਾ ਮੂੰਹ ਜੇਕਰ ਚੰਗੀ ਤਰ੍ਹਾਂ ਖੁੱਲ੍ਹ ਜਾਂਦਾ ਹੈ ਕਿ ਬੱਚੇ ਦਾ ਸਿਰ ਪੈਰ ਨਾ ਬਾਹਰ ਹੁੰਦਾ ਹੈ ਅਤੇ ਹੌਲੀ-ਹੌਲੀ ਉਸ ਨੂੰ ਬਾਹਰ ਕਰ ਲਿਆ ਜਾਂਦਾ ਹੈ ਪਰ ਜੇਕਰ ਬੱਚੇ ਦਾਨੀ ਦਾ ਮੂੰਹ ਚੰਗੀ ਤਰ੍ਹਾਂ ਨਹੀਂ ਖੋਲ੍ਹਦਾ ਤਾ ਡਾਕਟਰ ਅੰਦਰੂਨੀ ਅੰਗ ਦੇ ਵਿੱਚ ਥੋੜ੍ਹਾ ਜਿਹਾ ਕੱਟ ਲਗਾ ਦਿੰਦੇ ਹਨ,ਜਿਸ ਨਾਲ ਉਸ ਦਾ ਮੂੰਹ ਖੁੱਲ ਜਾਂਦਾ ਹੈ ਅਤੇ ਉਸ ਤੋਂ ਬਾਅਦ ਜ਼ੋਰ ਲਗਾਉਣ ਦੇ ਨਾਲ ਬੱਚੇ ਦਾ ਸਿਰ ਹੌਲੀ ਹੌਲੀ ਬਾਹਰ ਆਉਂਦਾ ਹੈ ਅਤੇ ਉਸ ਦਾ ਚੀਰਾ ਲਗਾਉਣ ਤੋਂ ਪਹਿਲਾਂ ਔਰਤ ਨੂੰ ਪਹਿਲਾਂ ਸੁਨ ਵਾਲਾ ਟੀਕਾ ਲਗਾਇਆ ਜਾਂਦਾ ਹੈ। ਅਤੇ ਉਸ ਤੋਂ ਬਾਅਦ ਸਾਡੇ ਪ੍ਰਾਈਵੇਟ ਅੰਗ ਕੋਲ ਕੋਈ ਵੀ ਦਰਦ ਨਹੀਂ ਹੁੰਦਾ

ਅਦੋ ਤਿੰਨ ਹਫ਼ਤਿਆਂ ਦੇ ਬੇਟੇ ਠੀਕ ਹੋ ਜਾਂਦੇ ਹਨ

ਤੇ ਉਸ ਤੋਂ ਬਾਅਦ ਬੱਚੇ ਨੂੰ ਆਸਾਨੀ ਦੇ ਨਾਲ ਬਾਹਰ ਕੱਢ ਲਿਆ ਜਾਂਦਾ ਹੈ ਅਤੇ ਜੋ ਔਰਤ ਦੇ ਪ੍ਰਾ-ਈ-ਵੇ-ਟ ਅੰਗ ਦੇ ਕੋਲ ਕਟ ਲਗਾਇਆ ਜਾਂਦਾ ਹੈ ਉਸ ਦੇ ਉਪਰ ਟੰਕੇ ਜਲਾ ਦਿੱਤੇ ਜਾਂਦੇ ਹਨ। ਅਤੇ ਇਹ ਚੀਰਾ ਓਦੋ ਲਗਾਇਆ ਜਾਂਦਾ ਹੈ ਜਦੋਂ ਬੱਚਾ ਅਸਾਨੀ ਦੇ ਨਾਲ ਬਾਹਰ ਨਹੀਂ ਆਉਂਦਾ। ਅਤੇ ਜੇਕਰ ਆਸਾਨੀ ਦੇ ਨਾਲ ਬੱਚਾ ਬਾਹਰ ਆ ਰਿਹਾ ਹੁੰਦਾ ਹੈ ਤਾਂ ਚੀਰਾ ਲਗਾਉਣ ਦੀ ਜ਼ਰੂਰਤ ਨਹੀਂ ਪੈਂਦੀ। ਇਸ ਦੇ ਬਾਅਦ ਵਿਚ ਦੋ ਟੰਕੇ ਦੀ ਲੱਗ ਸਕਦੇ ਹਨ ਚਾਰ ਟੰਕੇ ਵੀ ਲੱਗ ਸਕਦੇ ਹਨ। ਅਤੇ ਇਹ ਟੰਕੇ ਜੋ ਲੱਗਦੇ ਹਨ ਦੋ ਤਿੰਨ ਹਫ਼ਤਿਆਂ ਦੇ ਬੇਟੇ ਠੀਕ ਹੋ ਜਾਂਦੇ ਹਨ।

ਹਲਕੇ ਗੁਣਗੁਣੇ ਪਾਣੀ

ਦੇ ਨਾਲ ਧੋ ਕੇ ਸਾਫ ਕਰਦੇ ਰਹਿਣਾ ਚਾਹੀਦਾ ਹੈ ਅਤੇ ਡਿਟੋਲ ਦੇ ਨਾਲ ਸਾਫ ਕਰਦੇ ਰਹਿਣਾ ਚਾਹੀਦਾ ਹੈ। ਅਤੇ ਤੁਸੀਂ ਗਰਮ ਪਾਣੀ ਦੇ ਨਾਲ ਆਪਣੇ ਗੁਪਤ ਅੰਗ ਦੀ ਗਰਮਾਇਸ਼ ਕਰ ਸਕਦੇ ਹੋ। ਤੁਸੀਂ ਗਰਮ ਕਪੜੇ ਦੇ ਨਾਲ ਕਰ ਸਕਦੇ ਹੋ ਗਰਮ ਪਾਣੀ ਦੇ ਨਾਲ ਕਰ ਸਕਦੇ ਹੋ ਅਤੇ ਜੇਕਰ ਤੁਹਾਨੂੰ ਇਹ ਲੱਗ ਰਿਹਾ ਹੁੰਦਾ ਹੈ ਤੇ ਬਹੁਤ ਜ਼ਿਆਦਾ ਦਰਦ ਹੋ ਰਿਹਾ ਹੈ ਜਾਂ ਫਿਰ ਤੁਹਾਡੇ ਗੁ-ਪ-ਤ ਅੰ-ਗ ਦੇ ਵਿਚ ਕੁਝ ਜ਼ਿਆਦਾ ਦਰਦ ਹੋ ਰਿਹਾ ਹੈ ਜਾਂ ਤੁਹਾਨੂੰ ਕੁਝ ਹੋਰ ਮਹਿਸੂਸ ਹੋ ਰਿਹਾ ਹੈ ਤਾਂ ਤੁਸੀਂ ਡਾਕਟਰ ਦੇ ਨਾਲ ਇਕ ਵਾਰ ਜ਼ਰੂਰ ਸਲਾਹ ਕਾਰ ਲੈਣੀ ਹੈ ਅਤੇ ਆਪਣਾ ਚੈੱਕਅੱਪ ਕਰਵਾ ਲੈਣਾ ਹੈ। ਇਸ ਤਰ੍ਹਾਂ ਇਹ ਸਾਰਾ ਪਰਸੀਜਰ ਹੁੰਦਾ ਹੈ ਬੱਚਾ ਪੈਦਾ ਹੋਣ ਤੋਂ ਲੈ ਕੇ ਟਾਂਕੇ ਸਹੀ ਹੋਣ ਤੱਕ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Comment

Your email address will not be published. Required fields are marked *