ਜਰੂਰੀ ਬੇਨਤੀ ਸਾਰੇ ਕੇਲਾ ਖਾਣ ਤੋਂ ਪਹਿਲਾ ਇਹ ਜਰੂਰ ਦੇਖ ਲਓ ਕਿਸ ਨੂੰ ਖਾਣਾ ਚਾਹੀਦਾ ਹੈ ਤੇ ਕਿਸ ਨੂੰ ਨਹੀਂ

ਵੀਡੀਓ ਥੱਲੇ ਜਾ ਕੇ ਦੇਖੋ,ਕੇਲਾ ਸਵਸਥ ਲਈ ਫਾਇਦੇਮੰਦ ਹੁੰਦਾ ਹੈ,ਇਸ ਵਿਚ ਪੋਟਾਸ਼ੀਅਮ,ਮੈਗਨੀਸ਼ੀਅਮ,ਵਿਟਾਮਿਨ B-6 ਵਰਗੇ ਕਈ ਹੈਲਥੀ ਤੱ-ਤ ਹੁੰਦੇ ਹਨ ਪਰ ਜਿਆਦਾ ਕੇਲੇ ਖਾਣ ਨਾਲ ਨੁਕਸਾਨ ਵੀ ਹੁੰਦਾ ਹੈ। ਇਕ ਨੋਰਮਲ ਵਿਅਕਤੀ ਲਈ ਦਿਨ ਚ ਦੋ ਜਾਂ ਤਿੰਨ ਕੇਲੇ ਖਾਣਾ ਕਾਫੀ ਹੁੰਦਾ ਹੈ ਜਿਆਦਾ ਕੇਲੇ ਖਾਣ ਨਾਲ ਕਾਫੀ ਹਦ ਤੱਕ ਨੁਕਸਾਨ ਹੋ ਸਕਦਾ ਹੈ।1.ਜਿਨ੍ਹਾਂ ਲੋਕਾਂ ਨੂੰ ਮੋਟਾਪੇ ਦੀ ਸਮੱਸਿਆ ਰਹਿੰਦੀ ਹੈ ਉਹਨਾਂ ਨੂੰ ਕੇਲੇ ਦਾ
ਸੇ-ਵ-ਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਨਾਲ ਉਹਨਾਂ ਦਾ ਮੋਟਾਪਾ ਹੋਰ ਵੀ ਵੱਧ ਸਕਦਾ ਹੈ। 2.ਜਿਨ੍ਹਾਂ ਨੂੰ ਜਿਆਦਾ ਪੋਟਾਸ਼ੀਅਮ ਦੀ ਸਮੱਸਿਆ ਹੋਵੇ ਉਹਨਾਂ ਨੂੰ ਵੀ ਕੇਲੇ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਕੇਲੇ ਚ ਪੋਟਾਸ਼ੀਅਮ ਦੀ ਮਾਤਰਾ ਬਹੁਤ ਜਿਆਦਾ ਪਾਈ ਜਾਂਦੀ ਹੈ। 3.ਜਿਨ੍ਹਾਂ ਨੂੰ ਮਾਈਗ੍ਰੇਨ ਦੀ ਸਮੱਸਿਆ ਹੋਵੇ,ਜਿਨ੍ਹਾਂ ਲੋਕਾਂ ਨੂੰ ਜਿਆਦਾ ਸਿਰ ਦਰਦ ਦੀ ਸਮੱਸਿਆ ਰਹਿੰਦੀ ਹੈ ਉਹਨਾਂ ਨੂੰ ਵੀ ਕੇਲੇ ਦਾ ਸੇਵਨ ਨਹੀਂ
ਕਰਨਾ ਚਾਹੀਦਾ ਕਿਉਂਕਿ ਕੇਲੇ ਵਿਚ ਅਜਿਹੇ ਤੱਤ ਹੁੰਦੇ ਹਨ ਜੋ ਸਿਰ ਦਰਦ ਨੂੰ ਹੋਰ ਵੀ ਜਿਆਦਾ ਵੱਧਾ ਦਿੰਦੇ ਹਨ ਇਸ ਲਈ ਉਹਨਾਂ ਨੂੰ ਕੇਲੇ ਦਾ ਸੇਵਨ ਨਹੀਂ ਕਰਨਾ ਚਾਹੀਦਾ। 4.ਜਿਨ੍ਹਾਂ ਨੂੰ ਡਾਇਬਟੀਜ਼ ਹੋਵੇ ਉਹਨਾਂ ਨੂੰ ਵੀ ਕੇਲੇ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਕੇਲੇ ਵਿਚ ਪਾਈ ਜਾਣ ਵਾਲੀ ਸ਼ੂਗਰ ਦੀ ਵਜਹ ਨਾਲ ਇਹਨਾਂ ਦਾ ਸ਼ੂਗਰ ਲੈਵਲ ਵੱਧ ਸਕਦਾ ਹੈ ਇਸ ਲਈ ਡਾਇਬਟੀਜ਼ ਵਾਲੇ ਵਿਅਕਤੀ ਕੇਲੇ ਦਾ ਸੇਵਨ ਨਾ ਕਰਨ।
5. ਜਿਨ੍ਹਾਂ ਨੂੰ ਐਲਰਜੀ ਹੋਵੇ,ਕੇਲੇ ਦੇ ਕਾਰਨ ਕਈ ਤਰ੍ਹਾਂ ਦੀ ਐਲਰਜੀ ਵੱਧ ਜਾਂਦੀ ਹੈ ਸਰੀਰ ਚ ਸੋਜ ਵੀ ਹੋ ਸਕਦੀ ਹੈ ਇਸ ਲਈ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਹੀ ਐ-ਲ-ਰ-ਜੀ ਹੈ ਉਹਨਾਂ ਨੂੰ ਵੀ ਕੇਲੇ ਦਾ ਸੇਵਨ ਨਹੀਂ ਕਰਨਾ ਚਾਹੀਦਾ। 6. ਜਿਨ੍ਹਾਂ ਲੋਕਾਂ ਨੂੰ ਕਿਡਨੀ ਦੀ ਸਮੱਸਿਆ ਹੋਵੇ ਉਹਨਾਂ ਨੂੰ ਵੀ ਕੇਲੇ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਕੇਲੇ ਚ ਮੌਜੂਦ ਪੋਟਾਸ਼ੀਅਮ ਨਾਲ ਕਿਡਨੀ ਚ ਲੋਡ ਹੋਰ ਵੀ ਜਿਆਦਾ ਵੱਧ ਜਾਂਦਾ ਹੈ ਤੇ ਇਸ ਨਾਲ ਕਿਡਨੀ ਨਾਲ ਸੰਬੰਧਿਤ ਸਮੱਸਿਆਵਾਂ ਹੋਰ ਵੀ ਵੱਧ ਸਕਦੀਆਂ ਹਨ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ