ਵਾਲਾਂ ਨੂੰ ਹਮੇਸ਼ਾਂ ਲਈ ਕਾਲੇ ਕਰਨ ਦਾ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਮਹਿੰਦੀ ਦੀ ਥਾਂ ਤੇ ਤੁਸੀਂ ਵਾਲਾਂ ਤੇ ਇਹ ਲ ਗਾ ਓ ਤੁਹਾਡੇ ਵਾਲ ਕਾਲੇ ਸੁੰਦਰ ਚਮਕਦਾਰ ਅਤੇ ਮੁਲਾਇਮ ਹੋ ਜਾਣਗੇ ਅਤੇ ਇਸ ਨੁਕਤੇ ਨੂੰ ਤਿਆਰ ਕਰਕੇ ਤੁਸੀਂ ਇਸ ਨੂੰ ਹਫਤੇ ਵਿਚ ਇਕ ਵਾਰ ਲਗਾਉਣਾ ਹੈ ਅਤੇ ਜੇਕਰ ਵਾ ਲ ਸਮੇਂ ਤੋਂ ਪਹਿਲਾਂ ਚਿੱਟੇ ਹੋ ਰਹੇ ਹਨ ਤਾਂ ਆਓ ਸ-ਮੱ-ਸਿ-ਆ ਵੀ ਠੀਕ ਹੋ ਜਾਏਗੀ ਤੁਹਾਡੇ ਵਾਲ ਕਾਲੇ ਹੋਣ ਲੱਗ ਜਾਣਗੇ ਅਤੇ ਨਾਲ ਹੀ ਅਤੇ ਤੁਸੀਂ ਇਸ ਨੁਕਤੇ ਤੇ ਨਾ ਲ ਹੀ ਆਪਣੇ ਖਾਣ-ਪੀਣ ਵਿਚ ਵੀ ਸੁਧਾਰ ਲਿਆਉਣਾ ਹੈ
ਅਤੇ ਇਸ ਨੁਕਤੇ ਨੂੰ ਔਰਤ ਅਤੇ ਮਰਦ ਦੋਵੇਂ ਲਗਾ ਸਕਦੇ ਹਨ ਹੁਣ ਗੱਲ ਕ ਰਦੇ ਅਸੀਂ ਉਨ੍ਹਾ ਨੂੰ ਕਿਸ ਤਰਾ ਤਿਆਰ ਕੀਤਾ ਜਾਵੇ ਇਸ ਨੁਕਤੇ ਨੂੰ ਤਿਆਰ ਕਰ ਲਈ ਸੀ ਸਭ ਤੋਂ ਪਹਿਲਾਂ ਅੱਧੀ ਕਟੋਰੀ ਮੇਥੀ ਦਾਣੇ ਦੀ ਲੈਣੀ ਹੈ ਅੱਧੀ ਕਟੋਰੀ ਤੁਸੀਂ ਕਾ ਲੀ ਕਲੋਜੀ ਲੈਣੀ ਹੈ ਅਤੇ ਇਨ੍ਹਾਂ ਦੋਵਾਂ ਚੀਜਾਂ ਨੂੰ ਅਲੱਗ ਅਲੱਗ ਪੀਸ ਲੈਣਾ ਹੈ ਅਤੇ ਹੁਣ ਤੁਸੀ ਬਰਤਨ ਵਿਚ ਇਕ ਵੱਡਾ ਚਮਚਾ ਕਾਲੀ ਕਲੋਜੀ ਦੇ ਪਾਊਡਰ ਨੂੰ ਪਾ ਲੈ ਣਾ ਹੈ ਅਤੇ ਫਿਰ ਇਸ ਵਿੱਚ 2ਚਮਚ
ਮੇਥੀ ਦਾਣੇ ਪਾਊਡਰ ਦਾ ਪਾ ਦੇਣਾ ਹੈ ਹੁਣ ਇਸ ਵਿਚ ਇਕ ਚਮਚ ਆਂਵਲਾ ਪਾ ਊ ਡਰ ਦਾ ਮਿਲਾ ਦੇਣਾ ਹੈਅਤੇ ਚੰਗੀ ਤਰ੍ਹਾਂ ਇਹਨਾਂ ਸਾਰੇ ਚੀਜ਼ਾਂ ਨੂੰ ਮਿਲਾਉਣ ਤੋਂ ਬਾਅਦ ਇਹਨਾਂ ਨੂੰ ਛਾਣ ਲੈਣਾ ਹੈ ਅਤੇ ਇਸ ਵਿੱਚ ਫਿਰ ਹੌਲੀ-ਹੌਲੀ ਪਾਣੀ ਪਾਉਦੇ ਜਾ ਣਾ ਹੈ ਅਤੇ ਇਸ ਦਾ ਜੋ ਇੱਕ ਪੇਸਟ ਤਿਆਰ ਹੋ ਜਾਵੇਗਾ ਅਤੇ ਫਿਰ ਇਸ ਵਿੱਚ ਦੋ ਤੋ ਤਿੰਨ ਚਮਚ ਦਹੀਂ ਦੇ ਪਾ ਦੇਣੇ ਹਨ ਅਤੇ ਫਿਰ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈ ਣਾ ਹੈ ਅਤੇ ਹੁਣ ਇਹ ਪੇਸਟ ਬਣ ਕੇ ਤਿਆਰ ਹੋ ਚੁੱਕੀ ਹੈ ਅਤੇ ਹੁਣ ਇਸ ਪੇਸਟ ਨੂੰ
ਤੁਸੀਂ ਆਪਣੇ ਵਾਲਾਂ ਦੀਆਂ ਜੜ੍ਹਾਂ ਅਤੇ ਵਾ ਲਾਂ ਦੀਆਂ ਸਾਰੇ ਹਿੱਸਿਆਂ ਤੇ ਲਗਾ ਦੇਣਾ ਹੈ ਅਤੇ ਇਸ ਨੂੰ ਲਗਾਉਣ ਤੋਂ ਬਾਅਦ ਅੱਧਾ ਘੰਟਾ ਤੁਸੀਂ ਇਸ ਨੂੰ ਇਸ ਤਰਾਂ ਹੀ ਛੱਡ ਦੇਣਾ ਹੈ ਅਤੇ ਉਸ ਤੋਂ ਬਾਅਦ ਸੀ ਕਿਸੇ ਚੰ ਗੇ ਸ਼ੈਂਪੂ ਨਾਲ ਆਪਣੇ ਵਾਲ ਧੋ ਸਕਦੇ ਹੋ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ
ਇਸ ਦਾ ਇਸਤੇਮਾਲ ਕਰਨਾ ਹੈ ਇਸ ਨੁਕਤੇ ਨੂੰ ਇਸ ਤੇ ਮਾ ਲ ਕਰਨ ਨਾਲ ਤੁਹਾਡੇ ਵਾਲ ਲੰਬੇ ਕਾਲੇ ਅਤੇ ਮਜ਼ਬੂਤ ਬਣਾਉਣ ਵਿੱਚ ਵੀ ਮਦਦ ਕਰੇਗਾ ਅਤੇ ਤੁਹਾਡੇ ਵਾਲ ਚਮਕਦਾਰ ਸੁੰਦਰ ਹੋ ਜਾਣਗੇ,ਸਾਡੇ ਦੁਆਰਾ ਦਿੱਤੀ ਗਈ ਜਾਣ ਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ