ਬਾਥਰੂਮ ਵਿੱਚ ਜਲਨ ਹੌਣਾ ਜਾਂ ਬਾਥਰੂਮ ਰੁੱਕ ਰੁੱਕ ਕੇ ਆਉਣ ਦਾ ਇਲਾਜ਼
ਵੀਡੀਓ ਥੱਲੇ ਜਾ ਕੇ ਦੇਖੋ,ਪੇਸ਼ਾਬ ਆਉਣ ਵਿੱਚ ਜਲਣ ਹੁਦੀ ਹੈ ਪੇਸ਼ਾਬ ਰੁਕ ਰੁਕ ਕੇ ਆਉਣਾ ਅਤੇ ਪਿਸ਼ਾਬ ਨਾਲ ਜੁੜੀਆਂ ਹੋਰ ਸਮੱਸਿਆਵਾਂ ਨੂੰ ਦੂਰ ਕਰਨ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ਜਿਸ ਦੀ ਜਾਣਕਾਰੀ ਇਸ ਪ੍ਰਕਾਰ ਦਿੱਤੀ ਜਾ ਰਹੀ ਹੈ ਅਤੇ ਹੁਣ ਗੱਲ ਕਰਦੇ ਹਾਂ ਇਸ ਸਮੱਸਿਆ ਨੂੰ ਦੂਰ ਕਰਨ ਲਈ ਤੁਸੀਂ ਇਸ ਨੂੰ ਕਿਸ ਪ੍ਰਕਾਰ ਤਿਆਰ ਕਰਨਾ ਹੈ ਇਸ ਨੂੰ ਤਿਆਰ ਕਰਨ ਲਈ ਤੁਸੀਂ ਨਰਸਲ ਦੀ ਜੜ੍ਹ ਵੀਹ ਗ੍ਰਾਮ ਲੈਣੀ ਹੈ
ਢਾਭ ਦੀ ਜੜ ਵੀਹ ਗਰਾਮ ਲੈਣੀ ਹੈ ਕਾਸ ਦੀ ਜੜ੍ਹ ਵੀਹ ਗਰਾਮ ਲੈਣੀ ਹੈ ਤੁਸੀਂ ਸਾਟੀ ਦੀ ਜੜ੍ਹ 20 ਗਰਾਮ ਲੈਣੀ ਹੈ ਖਰੈਟੀ ਦੀ ਜੜ੍ਹ 20 ਗਰਾਮ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਇਹ ਬਰਾਬਰ ਮਾਤਰਾ ਵਿੱਚ ਲੈ ਕੇ ਤੁਸੀਂ ਇਨ੍ਹਾਂ ਨੂੰ ਪੀਸ ਲੈਣਾ ਹੈ ਮੋਟਾ ਮੋਟਾ ਕੱਟ ਲੈਣਾ ਹੈ ਕਿਸੇ ਬਰਤਨ ਵਿੱਚ ਤਿੰਨ ਗਲਾਸ ਪਾਣੀ ਪਾ ਉਸ ਨੂੰ ਗਰਮ ਕਰਨਾ ਹੈ ਇਸ ਦਾ ਇੱਕ ਚਮਚ ਪਾ ਕੇ ਉਸ ਪਾਣੀ ਨੂੰ ਉਬਾਲ ਲੈਣਾ ਹੈ ਜਦੋਂ ਇਹ ਗਰਮ ਹੁੰਦਾ ਹੁੰਦਾ ਅਖ਼ੀਰ ਵਿਚ ਇਕ ਗਲਾਸ ਰਹਿ ਜਾਵੇ ਤਾਂ
ਤੁਸੀਂ ਇਸ ਨੂੰ ਠੰਡਾ ਕਰ ਲੈਣਾ ਹੈ ਅਤੇ ਇਸ ਨੂੰ ਸਾਣ ਲੈਣਾ ਹੈ ਜਦੋਂ ਇਹ ਠੰਡਾ ਹੋ ਜਾਵੇ ਤਾਂ ਫਿਰ ਤੁਸੀਂ ਇਸ ਵਿਚ ਦੋ ਚਮਚ ਸ਼ਹਿਦ ਦੇ ਪਾ ਲੈਣੇ ਹਨ ਅਕਸਰ ਉਸ ਵਿੱਚ 2 ਗ੍ਰਾਮ ਦੇ ਲਗਭਗ ਜੌਂ ਖਾਰ 1 ਤੋ 3 ਗ੍ਰਾਮ ਪਾਉਣੀ ਹੈ ਫਿਰ ਇਸ ਨੂੰ ਮਿਕਸ ਕਰਕੇ ਤੁਸੀ ਇਸ ਦਾ ਸੇਵਨ ਕਰਨਾ ਹੈ ਲਗਾਤਾਰ ਤੁਸੀਂ ਦੋ ਹਫਤੇ ਇਸ ਦਾ ਇਸਤੇਮਾਲ ਕਰਦੇ ਹੋ ਤਾਂ ਤੇ ਪੇਸ਼ਾਬ ਨਾਲ ਜੁੜੀਆਂ ਸਮੱਸਿਆਵਾਂ ਖ਼ਤਮ ਹੋ ਜਾਣਗੀਆਂ,
ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਅਨੁਸਾਰ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਇਸਤੇਮਾਲ ਕਰਨਾ ਹੈ ਉਪਰ ਦੱਸੀਆਂ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ