ਜੇ ਨਾੜ ਪ੍ਰੈਸ ਹੋ ਗਈ ਹੈ 5 ਪੱਤੇ ਰੋਜ਼ ਖਾਵੋ ਰੀੜ ਦੀ ਹੱਡੀ ਦਾ ਦਰਦ ਇਕ ਲੱਤ ਦਾ ਦਰਦ ਤੋਂ ਪਾਵੋ ਪੱਕਾ ਛੁਟਕਾਰਾ
ਵੀਡੀਓ ਥੱਲੇ ਜਾ ਕੇ ਦੇਖੋ,ਡਿਸਕ ਦੀ ਸਮੱਸਿਆ ਨੂੰ ਦੂਰ ਕਰਨ ਲਈ ਇਹ ਗੱਲਾਂ ਦਾ ਧਿਆਨ ਰੱਖ ਕੇ ਇਸਤੇਮਾਲ ਕਰੋ,ਆਪਾਂ ਬਹੁਤ ਸਾਰੀਆਂ ਪੋਜੀਸ਼ਨਾ ਚ ਸੌਂਦੇ ਹਾਂ ਪਰ ਇਕ ਪੋਜੀਸ਼ਨ ਇਦਾ ਦੀ ਹੈ ਜੋ ਆਪਣੀ ਡਿਸਕ ਨੂੰ ਆਰਾਮ ਦਿੰਦੀ ਹੈ ਇਸ ਲਈ ਤੁਸੀਂ ਹਮੇਸ਼ਾ ਸੱਜੇ ਪਾਸੇ ਜਾਂ ਖੱਬੇ ਪਾਸੇ ਸਾਇਡ ਕਰਕੇ ਹੀ ਸੋਵੋ ਕਦੇ ਵੀ ਸਿੱਧੇ ਨਾ ਸੋਵੋ ਸਿੱਧੇ ਸੌਣ ਨਾਲ ਤੁਹਾਡੀ ਡਿਸਕ ਤੇ ਬਹੁਤ ਜ਼ਿਆਦਾ ਦਬਾਅ ਪੈ ਜਾਂਦਾ ਹੈ ਇਸ ਲਈ
ਤੁਸੀਂ ਸੱਜੇ ਜਾਂ ਖੱਬੇ ਪਾਸੇ ਸਾਇਡ ਕਰਕੇ ਹੀ ਸੋਵੋ ਇਦਾਂ ਸੌਣ ਨਾਲ ਡਿਸਕ ਤੇ ਪਿਆ ਹੋਇਆ ਦਬਾਅ ਘੱਟ ਹੋ ਜਾਂਦਾ ਹੈ। ਇਸ ਸਮੱਸਿਆ ਨੂੰ ਠੀਕ ਕਰਨ ਲਈ ਆਪਾਂ ਇਸਤੇਮਾਲ ਕਰਾਂਗੇ ਮੇਥੀ ਦਾਣੇ ਦਾ,ਮੇਥੀ ਦਾਣੇ ਵਿੱਚ ਅਜਿਹੇ ਗੁਣ ਹੁੰਦੇ ਹਨ ਜੋ ਦਰਦ ਨੂੰ ਖਿੱਚ ਲੈਂਦੇ ਹਨ ਤੇ ਸੋਜ ਨੂੰ ਹਟਾ ਦਿੰਦੇ ਹਨ। ਇਸ ਤੋਂ ਇਲਾਵਾ ਮੇਥੀ ਦਾਣੇ ਦੇ ਹੋਰ ਵੀ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ ਇਹ ਡਾਇਬਟੀਜ਼ ਨੂੰ ਦੂਰ ਕਰਦੀ ਹੈ,
ਸਰੀਰ ਚ ਵਾਯੂ ਨੂੰ ਦੂਰ ਕਰਦੀ ਹੈ,ਆਪਣੇ ਸਰੀਰ ਚ ਖੂਨ ਨੂੰ ਵਧਾਉਣ ਦਾ ਕੰਮ ਕਰਦੀ ਹੈ,ਹਾਈ ਬਲੱਡ ਪਰੈਸ਼ਰ ਨੂੰ ਠੀਕ ਕਰਦੀ ਹੈ ਇਸ ਲਈ ਤੁਸੀਂ ਹਮੇਸ਼ਾਂ ਇਕ ਚਮਚ ਮੇਥੀ ਦਾਣੇ ਦਾ ਪਾਣੀ ਚ ਭਿਓਂ ਕੇ ਰੱਖਣਾ ਹੈ ਤੇ ਸਵੇਰੇ ਇਸ ਦਾ ਸੇਵਨ ਕਰ ਲੈਣਾ ਹੈ। ਅਗਲਾ ਨੁਸਖਾ ਹੈ ਨਸਾਂ ਚ ਹੋਣ ਵਾਲੀ ਕੰਮਜੋਰੀ ਨੂੰ ਦੂਰ ਕਰ ਦਵੇਗਾ ਨਸਾਂ ਚ ਆਉਣ ਵਾਲੀ ਸੋਜ ਨੂੰ
ਵੀ ਦੂਰ ਕਰ ਦਵੇਗਾ ਤੇ ਨਸਾਂ ਚ ਹੋਣ ਵਾਲਾ ਦਬਾਵ ਵੀ ਠੀਕ ਕਰ ਦਵੇਗਾ,ਇਸ ਨੁਸਖੇ ਦਾ ਸੇਵਨ ਤੁਸੀਂ 15 ਤੋਂ 20 ਦਿਨ ਕਰਨਾ ਹੈ ਉਹ ਹੈ ਪਰੀਜਾਤ ਤੁਸੀਂ ਇਸ ਦੇ 7 ਤੋਂ 8 ਪੱਤੇ ਲੈ ਲੈਣੇ ਆ ਤੇ ਇਹਨਾਂ ਦੀ ਚਟਣੀ ਬਣਾ ਲੈਣੀ ਹੈ ਤੇ ਇਕ ਗਲਾਸ ਪਾਣੀ ਵਿਚ ਇਸ ਚਟਣੀ ਨੂੰ 5 ਤੋਂ 7 ਮਿੰਟ ਲਈ ਉਬਾਲੋ ਤੇ ਰਾਤ ਨੂੰ ਢੱਕ ਕੇ ਰੱਖ ਲੈਣਾ ਹੈ ਤੇ
ਸਵੇਰੇ ਹਲਕਾ ਜਾ ਗਰਮ ਕਰਕੇ ਇਸ ਨੂੰ ਛਾਣ ਕੇ ਪੀ ਲਵੋ,ਇਸ ਤਰ੍ਹਾਂ ਸੇਵਨ ਕਰਨ ਨਾਲ ਤੁਹਾਡੀ ਨਸਾਂ ਦੀ ਦਰਦ ਬਿਲਕੁਲ ਠੀਕ ਹੋ ਜਾਵੇਗੀ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ