Makki di Roti ਖਾਣ ਦੇ ਇੰਨੇ ਫ਼ਾਇਦੇ ਹੁੰਦੇ ਹਨ ਜਿੰਨੇ ਦਵਾਈਆਂ ਖਾਨ ਤੇ ਵੀ ਸਾਨੂੰ ਨਹੀਂ ਮਿਲਦੇ

ਵੀਡੀਓ ਥੱਲੇ ਜਾ ਕੇ ਦੇਖੋ,ਮੱਕੀ ਦੀ ਰੋਟੀ ਖਾਣ ਦੇ ਧਾਕੜ ਫਾਇਦੇ ਇਸ ਦੀ ਜਾਣਕਾਰੀ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਤੇ ਤੁਹਾਡੇ ਸਰੀਰ ਦੇ ਵਿੱਚ ਬਹੁਤ ਫਾਇਦੇ ਹੋ ਜਾਣਗੇ ਤੁਹਾਡਾ ਸਰੀਰ ਨਿਰੋਗੀ ਰਹੇਗਾ। ਆਪਾ ਨੂੰ ਪਤਾ ਹੈ ਕਿ ਪਹਿਲਾਂ ਵਾਲੇ ਲੋਕ ਪਹਿਲਾਂ ਵਾਲੇ ਸਮੇਂ ਦੇ ਵਿਚ ਹਰ ਇੱਕ ਪ੍ਰਕਾਰ ਦੀ ਅਨਾਜ ਦੀ ਵਰਤੋਂ ਕਰਦੇ ਸਨ ਅਜੇ ਪਹਿਲਾਂ ਵਾਲੇ ਲੋਕ ਜਿਆਦਾ ਮੱਕੀ ਦੀ ਅਤੇ ਬਾਜਰੇ ਦੀ ਰੋਟੀ ਖਾਂਦੇ ਸਨ।ਇਹਨਾ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ

ਪਰ ਅੱਜ-ਕੱਲ੍ਹ ਲੋਕ ਸਿਰਫ ਕਣਕ ਦੇ ਆਟੇ ਦੀ ਰੋਟੀ ਹੀ ਖਾਂਦੇ ਹਨ ਹੁਣ ਗੱਲ ਕਰਦੇ ਹਾਂ ਕਿ ਮੱਕੀ ਦੀ ਰੋਟੀ ਜੇਕਰ ਆਪਾਂ ਖਾਂਦੇ ਹਾਂ ਤਾ ਇਸ ਨਾਲ ਸਾਡੇ ਸਰੀਰ ਵਿੱਚ ਕਿਹੜੀ ਫਾਇਦੇ ਹੁੰਦੇ ਹਨ। ਇਸ ਵਿਚ ਵਿਟਾਮਿਨ ਏ ਵਿਟਾਮਿਨ ਬੀ ਅਤੇ ਹੋਰ ਖਣਿਜ ਪ-ਦਾ-ਰ-ਥ ਲੋਹਾ ਫਾ-ਸ-ਫੋ-ਰ-ਸ ਹੁੰਦੇ ਹਨ ਇਸ ਦੇ ਵਿੱਚ ਜ਼ਿੰਕ ਮੈਗਨੀਸ਼ੀਅਮ ਪੋਟਾਸ਼ੀਅਮ ਹੁੰਦਾ ਹੈ।ਜੋ ਕੇ ਫੇ-ਫ-ੜਿ-ਆਂ ਅਤੇ ਲਿਵਰ ਛਾਤੀ ਦੇ ਕੈਂ-ਸ-ਰ ਨੂੰ ਖ-ਤ-ਮ ਕਰ ਦਿੰਦੇ ਹਨ ਅਤੇ ਇਹੋ

ਜਿਹੇ ਕੈਂ-ਸ-ਰ ਪੈਦਾ ਨਹੀਂ ਹੋਣ ਦਿੰਦੇ।ਇਸ ਦੇ ਨਾਲ ਇਹ ਬ-ਲੱ-ਡ ਪ੍ਰੈ-ਸ਼-ਰ ਵਧਣ ਦੀ ਸ-ਮੱ-ਸਿ-ਆ ਨੂੰ ਘੱਟ ਕਰਦਾ ਹੈ ਅਤੇ ਦਿਲ ਦੇ ਰੋ-ਗਾਂ ਤੋਂ ਬਚਾਉਂਦਾ ਹੈ। ਇਸ ਲਈ ਤੁਸੀਂ ਆਪਣੇ ਹਰ ਰੋਜ਼ ਖਾਣ ਪੀਣ ਦੇ ਵਿਚ ਮੱਕੀ ਦੀ ਰੋਟੀ ਨੂੰ ਜ਼ਰੂਰ ਸ਼ਾਮਲ ਕਰੋ। ਇਸ ਨਾਲ ਸਾਡੇ ਸਰੀਰ ਦੇ ਵਿਚ ਖੂ-ਨ ਵੀ ਬਣਦਾ ਹੈ ਖੂ-ਨ ਦੀ ਸਫਾਈ ਵੀ ਹੁੰਦੀ ਹੈ। ਅਤੇ ਸ਼ੂਗਰ ਵਰਗੀ ਸ-ਮੱ-ਸਿ-ਆ ਕੰਟਰੋਲ ਦੇ ਵਿਚ ਰਹਿੰਦੀ ਹੈ।ਇਸ ਦਾ ਇ-ਸ-ਤੇ-ਮਾ-ਲ ਕਰਨ ਦੇ ਨਾਲ ਤੁਹਾਡੇ ਪੇਟ ਦੀਆਂ ਸ-ਮੱ-ਸਿ-ਆ-ਵਾਂ ਨਹੀਂ ਲੱਗਦੀ

ਆਂ ਤੁਹਾਡੇ ਸਰੀਰ ਵਿੱਚ ਪਾ-ਚ-ਨ ਕਿਰਿਆ ਸਹੀ ਰਹਿੰਦੀ ਹੈ ਅਤੇ ਤੁਹਾਨੂੰ ਕ-ਬ-ਜ਼ ਵਰਗੀ ਸ-ਮੱ-ਸਿ-ਆ ਅਤੇ ਹੋਰ ਕਈ ਪ੍ਰਕਾਰ ਦੀਆਂ ਪੇਟ ਦੀਆਂ ਸ-ਮੱ-ਸਿ-ਆ-ਵਾਂ ਹੁੰਦੀਆਂ ਹਨ ਉਹ ਕਦੀ ਵੀ ਨਹੀਂ ਹੁੰਦੀਆਂ।ਅਤੇ ਜਿਹੜੀਆਂ ਗ-ਰ-ਭ-ਵ-ਤੀ ਔਰਤਾਂ ਹੁੰਦੀਆਂ ਹਨ ਉਹਨਾਂ ਦੇ ਲਈ ਇਹ ਰੋਟੀ ਬਹੁਤ ਫਾ-ਇ-ਦੇ-ਮੰ-ਦ ਹੁੰਦੀ ਹੈ ਅਤੇ ਇਹ ਬੱਚੇ ਨੂੰ ਵੀ ਤਾ-ਕ-ਤ ਦਿੰਦੀ ਹੈ ਅਤੇ ਉਸ ਦੀ ਮਾਂ ਨੂੰ ਵੀ ਤਾ-ਕ-ਤ ਦਿੰਦੀ ਹੈ ਇਸ ਲਈ ਤੁਸੀਂ ਮੱਕੀ ਦੀ ਰੋਟੀ ਦਾ ਇ-ਸ਼-ਤੇ-ਮਾ-ਲ ਜਰੂਰ ਕਰਨਾ। ਅਤੇ ਜੇਕਰ ਕਿਸੇ ਨੂੰ ਸਰਦੀ ਖਾਂਸੀ ਜ਼ੁ-ਕਾ-ਮ ਹੋ ਗਿਆ ਹੈ

ਤਾਂ ਉਸ ਵਿੱਚ ਵੀ ਇਹ ਬਹੁਤ ਮਦਦ ਕਰਦਾ ਇਸ ਲਈ ਤੁਸੀਂ ਮੱਕੀ ਦਾ ਬੂ-ਟਾ ਲੈਣਾ ਹੈ ਅਤੇ ਉਸ ਦੀ ਦੀ ਰਾਖ ਨੂੰ ਇਕੱਠਾ ਕਰਕੇ ਇਸ ਨੂੰ ਪੀਸ ਕੇ ਉਸ ਦੇ ਵਿਚ ਸਵਾਦ ਅਨੁਸਾਰ ਥੋੜ੍ਹਾ ਜਿਹਾ ਸੇਂਧਾ ਨਮਕ ਮਿਲਾ ਕੇ 1 ਚੱਮਚ ਇਸ ਦਾ ਸੇ-ਵ-ਨ ਕਰਨਾ ਹੈ ਇਸ ਨਾਲ ਸਰਦੀ-ਜ਼ੁਕਾਮ ਤੋਂ ਰਾ-ਹ-ਤ ਮਿਲ ਜਾਂਦੀ ਹੈ।ਇਸ ਨਾਲ ਹੱਡੀਆਂ ਮ-ਜ਼-ਬੂ-ਤ ਹੋ ਜਾਂਦੀਆਂ ਹਨ ਕੈ-ਲ-ਸ਼ੀ-ਅ-ਮ ਦੀ ਕ-ਮੀ ਪੂਰੀ ਹੋ ਜਾਂਦੀ ਹੈ ਤੁਹਾਡਾ ਸਰੀਰ ਮ-ਜ਼-ਬੂ-ਤ ਹੋ ਜਾਂਦਾ। ਜੋੜ ਦਰਦ ਨਹੀਂ ਕਰਦੇ ਅਤੇ ਤੁਹਾਡੇ ਸਰੀਰ ਦੀਆਂ

ਸ-ਮੱ-ਸਿ-ਆ-ਵਾਂ ਦੂ-ਰ ਹੁੰਦੀਆਂ ਹਨ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਵਧਦੀ ਹੈ ਤੁਹਾਡੇ ਵਾਲ ਮ-ਜ਼-ਬੂ-ਤ ਹੋ ਜਾਂਦੇ ਹਨ।ਜੇਕਰ ਕਿਸੇ ਨੂੰ ਪਿ-ਸ਼ਾ-ਬ ਕਰਨ ਦੇ ਵਿਚ ਜ-ਲ-ਣ ਹੁੰਦੀ ਹੈ ਤਾਂ ਉਸ ਨੇ ਮੱਕੀ ਦੀ ਰੋਟੀ ਨੂੰ ਪਾਣੀ ਵਿਚ ਉ-ਬਾ-ਲ ਕੇ ਇਸ ਪਾਣੀ ਨੂੰ ਛਾ-ਣ ਕੇ ਇਸ ਵਿਚ ਮਿਸ਼ਰੀ ਮਿਲਾ ਕੇ ਇਸ ਪਾਣੀ ਦਾ ਸੇ-ਵ-ਨ ਕਰਨ ਦੇ ਨਾਲ ਜਿਨ੍ਹਾਂ ਲੋਕਾਂ ਪਿ-ਸ਼ਾ-ਬ ਕਰਨ ਦੇ ਵਿੱਚ ਜ-ਲ-ਨ ਹੁੰਦੀ ਹੈ

ਉਹ ਸ-ਮੱ-ਸਿ-ਆ ਠੀਕ ਹੋ ਜਾਂਦੀ ਹੈ।ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਜਰੂਰ ਕਰਨਾ ਹੈ ਇਸ ਨਾਲ ਅੰਦਰੂਨੀ ਕ-ਮ-ਜ਼ੋ-ਰੀ-ਆਂ ਵੀ ਦੂ-ਰ ਹੁੰਦੀਆਂ ਹਨ।ਸਾਨੂੰ ਆਪਣੀਆਂ ਖਾਣ-ਪੀਣ ਦੀਆਂ ਆ-ਦ-ਤਾਂ ਨੂੰ ਸੁ-ਧਾ-ਰ ਲੈਣਾ ਚਾਹੀਦਾ ਹੈ ਅਤੇ ਮੱਕੀ ਅਤੇ ਬਾਜਰੇ ਦਾ ਇ-ਸ-ਤੇ-ਮਾ-ਲ ਵੀ ਵਧੇਰੇ ਕਰਨਾ ਚਾਹੀਦਾ ਹੈ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Comment

Your email address will not be published. Required fields are marked *