ਪਾਣੀ ਵਿਚ ਭਿਉਂ ਕੇ ਸਵੇਰੇ ਇਹ ਪੀ ਲਓ ਕੁਝ ਸਮਾਂ ਚੋਂ ਬਲਾਕ ਨਾੜਾਂ ਖੋਲ ਦਵੇਗਾ

ਵੀਡੀਓ ਥੱਲੇ ਜਾ ਕੇ ਦੇਖੋ,ਜਦੋ ਸਾਡੇ ਸਰੀਰ ਦੀਆਂ ਨਾੜੀਆਂ ਕਮਜ਼ੋਰ ਪੈਂਦੀਆਂ ਹਨ ਤਾਂ ਉਦੋਂ ਸਾਡੇ ਸਰੀਰ ਅੰਗ ਕਮਜ਼ੋਰ ਹੁੰਦੇ ਆ ਮਾਸਪੇਸ਼ੀਆਂ ਕਮਜ਼ੋਰ ਹੁੰਦੀਆਂ ਹਨ ਜੋ ਕਿ ਕਈ ਸਾਰੇ ਰੋ-ਗਾਂ ਦਾ ਕਾਰਨ ਬਣ ਸਕਦੇ ਹਨ। ਇਸ ਲਈ ਤੁਸੀਂ ਇਸ ਨੁਸਖੇ ਦਾ ਸੇਵਨ ਜਰੂਰ ਕਰੋ,ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਸੀਂ ਤਿੰਨ ਤੋਂ ਚਾਰ ਚੀਜ਼ਾਂ ਲੈਣੀਆਂ ਹਨ ਜੋ ਇਸ ਨੁਸਖੇ ਦੀ ਮੁੱਖ ਸਮਗਰੀ ਹੈ ਉਹ ਹੈ ਦਾਲਚੀਨੀ,ਵੱਡੀ ਇਲਾਇਚੀ ਤੇ ਲੌਂਗ,ਪਿਓਰ ਸ਼ਹਿਦ ਲੈਣਾ ਹੈ

ਜਾਂ ਫਿਰ ਤੁਸੀਂ ਗੁੜ ਵੀ ਲੈ ਸਕਦੇ ਹੋ ਇਹ ਚਾਰੋਂ ਚੀਜ਼ਾਂ ਬਹੁਤ ਹੀ ਗੁਣਕਾਰੀ ਹੁੰਦੀਆਂ ਹਨ,ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ ਇਕ ਪੈਣ ਲਵੋ ਤੇ ਉਸ ਵਿੱਚ ਇੱਕ ਗਲਾਸ ਪਾਣੀ ਪਾ ਕੇ ਗੈਸ ਤੇ ਰੱਖ ਦਵੋ ਉਸ ਤੋਂ ਤੁਸੀਂ ਅੱਧੇ ਇੰਚ ਦਾ ਦਾਲਚੀਨੀ ਦਾ ਟੁਕੜਾ ਇਸ ਪੈਣ ਵਿਚ ਪਾ ਦਵੋ ਜਾਂ ਫਿਰ ਜੇ ਤੁਹਾਡੇ ਕੋਲ ਦਾਲਚੀਨੀ ਦਾ ਪਾਊਡਰ ਹੈ ਤਾਂ ਤੁਸੀਂ 2-3ਗ੍ਰਾਮ ਦੀ ਮਾਤਰਾ ਵਿਚ ਇਹ ਪਾਊਡਰ ਇਸ ਪੈਣ ਵਿਚ ਪਾ ਦਵੋ।

ਇਸ ਤੋਂ ਬਾਅਦ ਤੁਸੀਂ ਇੱਕ ਵੱਡੀ ਇਲਾਚੀ ਤੇ ਇਕ ਲੌਂਗ ਨੂੰ ਵੀ ਚੰਗੀ ਤਰਾਂ ਪੀਸ ਕੇ ਇਸ ਪੈਣ ਵਿੱਚ ਪਾ ਦੇਣਾ ਹੈ ਤੇ ਫਿਰ ਤੁਸੀ ਇਸ ਪਾਣੀ ਨੂੰ ਚੰ ਗੀ ਤਰਾਂ ਉਬਾਲਣਾ ਹੈ ਤਾ ਉਦੋਂ ਤੱਕ ਉਬਾਲਣਾ ਹੈ ਜਦੋਂ ਤੱਕ ਇਹ ਪਾਣੀ ਅੱਧਾ ਨਾ ਰਹਿ ਜਾਵੇ ਤੇ ਜਦੋ ਇਹ ਪਾਣੀ ਅੱਧਾ ਗਲਾਸ ਰਹਿ ਗਿਆ ਤਾਂ ਤੁਸੀਂ ਇਸ ਨੂੰ ਕਿਸੇ ਕੱਪ ਦੇ ਵਿਚ ਛਾਣ ਲਵੋ ਇਸ ਤੋਂ ਬਾਅਦ ਤੁਸੀਂ ਇਸ ਵਿਚ ਇਕ ਚਮਚ ਸ਼ਹਿਦ ਜਾ ਅੱਧਾ ਚਮਚ ਗੁੜ ਪਾ ਕੇ ਇਸ ਨੂੰ ਚੰਗੀ ਤਰਾਂ ਮਿਕਸ ਕਰ ਲੈਣਾ ਹੈ।

ਫਿਰ ਇਹ ਨੁਸਖਾ ਬਣਕੇ ਤਿਆਰ ਹੋ ਚੁੱਕਿਆ ਹੈ ਤੇ ਤੁਸੀਂ ਇਸ ਦਾ ਸੇਵਨ ਦਿਨ ਵਿਚ ਇਕ ਵਾਰ ਕਰਨਾ ਹੈ,ਇਸ ਦਾ ਸੇਵਨ ਸਵੇਰੇ ਖਾਣਾ ਖਾਣ ਤੋ ਅੱਧਾ ਘੰਟਾ ਪਹਿਲਾਂ ਜਾਂ ਫਿਰ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਕਰ ਸਕਦੇ ਹੋ ਜਾਂ ਫਿਰ ਤੁਸੀਂ ਸ਼ਾਮ ਨੂੰ ਚਾਰ ਤੋਂ ਪੰਜ ਦੇ ਵਿਚ-ਵਿਚ ਇਸ ਦਾ ਸੇਵਨ ਕਰ ਸਕਦੇ ਹੋ,ਇਸ ਨੂੰ ਲੈਣ ਦੇ ਨਾਲ ਸਾਡੇ ਸਰੀਰ ਵਿੱਚ ਬਲੱਡ

ਸਰਕੂਲੇਸ਼ਨ ਵਧਿਆ ਹੁੰਦਾ ਹੈ ਜੋ ਕਿ ਸਾਡੇ ਸਰੀਰ ਦੀਆਂ ਨਾੜੀਆਂ ਦੀ ਕੰਮਜੋਰੀ ਨੂੰ ਠੀਕ ਕਰਨ ਦੇ ਨਾਲ-ਨਾਲ ਨਾੜੀਆਂ ਦੀ ਬਲੋਕੇਜ ਨੂੰਖੋਲਣ ਦੇ ਵਿਚ ਵੀ ਇਹ ਨੁਸਖਾ ਬਹੁਤ ਮਦਦ ਕਰਦਾ ਆ ਕਿਉਂਕਿ ਇਹ ਸਾਡੇ ਖੂਨ ਨੂੰ ਸਾਫ ਕਰਨ ਦਾ ਕੰਮ ਕਰਦਾ ਹੈ ਤੇ ਇਸ ਦੇ ਨਾਲ ਹੀ ਤੁਸੀਂ ਆਪਣੀ ਸਹੀ ਡਾਇਟ ਦਾ ਵੀ ਧਿਆਨ ਰੱਖਣਾ ਸ਼ੁਰੂ ਕਰ ਦਵੋ,

Leave a Comment

Your email address will not be published. Required fields are marked *