ਜਾਣੋ ਕਿਉਂ ਹੈ ਸੋਇਆਬੀਨ ਸਿਹਤ ਲਈ ਬਹੁਤ ਫਾਇਦੇਮੰਦ
ਸੋਇਆ ਪ੍ਰੋਟੀਨ ਅਤੇ ਆਈਸੋਫਲਾਵੋਨਸ ਨਾਲ ਭਰਪੂਰ ਖੁਰਾਕ ਔਰਤਾਂ ਨੂੰ ਓਸਟੀਓਪੋਰੋਸਿਸ, ਹੱਡੀਆਂ ਦੇ ਕਮਜ਼ੋਰ ਹੋਣ ਦੇ ਜੋਖਮ ਤੋਂ ਬਚਾ ਸਕਦੀ ਹੈ। ਇੱਕ ਅਧਿਐਨ ਵਿੱਚ ਇਹ ਦਾਅਵਾ ਕੀਤਾ ਗਿਆ ਹੈ। ਸੋਇਆਬੀਨ ਤੋਂ ਬਣੇ ਭੋਜਨ ਵਿੱਚ ਆਈਸੋਫਲਾਵੋਨਸ ਨਾਮਕ ਰਸਾਇਣ ਹੁੰਦੇ ਹਨ ਜੋ ਐਸਟ੍ਰੋਜਨ ਹਾਰਮੋਨ ਦੇ ਸਮਾਨ ਹੁੰਦੇ ਹਨ ਅਤੇ ਔਰਤਾਂ ਨੂੰ ਓਸਟੀਓਪੋਰੋਸਿਸ ਦੇ ਖਤਰੇ ਤੋਂ ਬਚਾ ਸਕਦੇ ਹਨ। ਜੋ ਲੀਵਰ ਲਈ ਫਾਇਦੇਮੰਦ ਹੁੰਦਾ ਹੈ।
ਸੋਇਆਬੀਨ ਮਨੁੱਖੀ ਪੋਸਣਾ ਅਤੇ ਸਿਹਤ ਲਈ ਇੱਕ ਬਹੁਉਪਯੋਗੀ ਖਾਣ ਪਦਾਰਥ ਹੈ। ਇਸਦੇ ਮੁੱਖ ਤੱਤ ਪ੍ਰੋਟੀਨ, ਕਾਰਬੋਹਾਈਡਰੇਟ ਅਤੇ ਚਰਬੀ ਹੁੰਦੇ ਹਨ। ਸੋਇਆਬੀਨ ਵਿੱਚ 33 ਫ਼ੀਸਦੀ ਪ੍ਰੋਟੀਨ, 22 ਫ਼ੀਸਦੀ ਚਰਬੀ, 21 ਫ਼ੀਸਦੀ ਕਾਰਬੋਹਾਈਡਰੇਟ, 12 ਫ਼ੀਸਦੀ ਨਮੀ ਅਤੇ 5 ਫ਼ੀਸਦੀ ਭ-ਸ-ਮ ਹੁੰਦੀ ਹੈ।ਅੱਜ ਅਸੀਂ ਤੁਹਾਨੂੰ ਸੋ-ਇ-ਆ-ਬੀ-ਨ ਦੇ ਫਾਇਦਿਆਂ ਬਾਰੇ ਦੱਸਦੇ ਹਾਂ।
ਜੇਕਰ ਤੁਹਾਨੂੰ ਕੋਈ ਮਾਨਸਿਕ ਰੋ-ਗ ਹੈ ਤਾਂ ਤੁਹਾਨੂੰ ਆਪਣੀ ਖੁਰਾਕ ‘ਚ ਸੋਇਆਬੀਨ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਸੋਇਆਬੀਨ ਦਿਮਾਗੀ ਸੰਤੁਲਨ ਨੂੰ ਠੀਕ ਕਰਕੇ ਦਿਮਾਗ ਨੂੰ ਤੇਜ਼ ਕਰਦੀ ਹੈ।ਦਿਲ ਦੇ ਰੋ-ਗਾਂ ਵਿੱਚ ਫਾਇਦੇਮੰਦ-:ਦਿਲ ਦੇ ਰੋ-ਗ ਹੋਣ ਦੀ ਸੂਰਤ ਵਿੱਚ ਸੋਇਆਬੀਨ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਜੇਕਰ ਤੁਸੀਂ ਵੀ ਇਸ ਤਰ੍ਹਾਂ ਸੋਇਆਬੀਨ ਖਾਣਾ ਸ਼ੁਰੂ ਕਰ ਦਿਓ ਤਾਂ ਤੁਹਾਨੂੰ ਦਿਲ ਦੀਆਂ
ਬਿ-ਮਾ-ਰੀ-ਆਂ ਨਹੀਂ ਹੋਣਗੀਆਂ।ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਮਦਦਗਾਰ ਹੈ-:ਜੇਕਰ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦੀ ਸ਼ਿ-ਕਾਇ-ਤ ਹੈ ਤਾਂ ਰੋਜ਼ਾਨਾ ਸੋਇਆਬੀਨ ਖਾਓ। ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ।ਜਿਗਰ ਲਈ ਫਾਇਦੇਮੰਦ-:ਸੋਇਆਬੀਨ ਵਿੱਚ ਲੇਸੀਥਿਨ ਪਾਇਆ ਜਾਂਦਾ ਹੈ ਜੋ ਲੀਵਰ ਲਈ ਫਾਇਦੇਮੰਦ ਹੁੰਦਾ ਹੈ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ