ਪੇਟ ਚ ਗੈਸ-ਸੀਨੇ ਚ ਜਲਣ-ਪੇਟ ਚ ਅਫ਼ਾਰਾ-ਬਦਹਜ਼ਮੀ-ਖੱਟੇ ਡਕਾਰ-ਭੁੱਖ ਨਾ ਲੱਗਣਾ-ਮੂੰਹ ਚ ਗੰਦਾ ਪਾਣੀ ਆਉਣਾ-ਪੇਟ ਦਰਦ
ਵੀਡੀਓ ਥੱਲੇ ਜਾ ਕੇ ਦੇਖੋ,ਪੇਟ ਚ ਗੈਸ ਸੀਨੇ ਚ ਜਲਣ ਪੇਟ ਦਾ ਅਫਾਰਾ ਬਦਹਜ਼ਮੀ ਖੱਟੇ ਡਕਾਰ ਆਉਣੇ ਪੇਟ ਦਾ ਫੁੱਲਿਆ ਫੁੱਲਿਆ ਰਹਿਣਾ ਚੰਗੀ ਤਰ੍ਹਾਂ ਖਾਣਾ ਹਜ਼ਮ ਨਹੀਂ ਹੁੰਦਾ ਤਾਂ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰ ਸਕਦੇ ਹੋ। ਉਹਨਾਂ ਦੇ ਪੇਟ ਦੇ ਵਿੱਚ ਗੈਸ ਬਣਦੀ ਰਹਿੰਦੀ ਹੈ ਅਤੇ ਉਹ ਬਾਹਰ ਨਹੀਂ ਨਿਕਲਦੀ।ਜਾਂ ਫਿਰ ਜ਼ਿਆਦਾ ਬਣਦੀ ਰਹਿੰਦੀ ਹੈ ਅਤੇ ਜ਼ਿਆਦਾ ਨਿਕਲਦੀ ਰਹਿੰਦੀ ਹੈ।ਪੇਟ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਜੜ ਤੋਂ ਖਤਮ
ਕਰਨ ਦੇ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰ ਸਕਦੇ ਹੋ। ਇਸ ਨਾਲ ਤੁਹਾਡੀ ਪੇਟ ਗੈਸ ਖਤਮ ਹੋ ਜਾਵੇਗੀ ਤੁਹਾਡੇ ਪੇਟ ਵਿੱਚ ਅਫ਼ਾਰਾ ਨਹੀਂ ਬਣੇਗਾ ਤੁਹਾਡਾ ਪੇਟ ਸਹੀ ਰਹੇਗਾ। ਤੁਹਾਡਾ ਪੇਟ ਭਾਰਾ ਭਾਰਾ ਨਹੀਂ ਲੱਗੇਗਾ। ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਤਾਂ ਸਾਨੂੰ ਖਾਣਾ ਖਾਣ ਤੋਂ ਬਾਅਦ ਕੁਝ ਕਰਨਾ ਚਾਹੀਦਾ ਹੈ। ਇਸ ਨਾਲ ਖਾਣਾ ਸਦਾ ਚੰਗੀ ਤਰ੍ਹਾਂ ਹਜ਼ਮ ਹੋ ਜਾਂਦਾ ਹੈ ਥੱਲੇ ਹੋ ਜਾਂਦਾ ਹੈ। ਪਰ ਜੇਕਰ ਕਿਸੇ ਦੇ ਵਾਰ-ਵਾਰ ਗੈਸ ਬਣਦੀ ਰਹਿੰਦੀ ਹੈ ਅਤੇ ਪੇਟ ਦੀਆਂ ਸਮੱਸਿਆਵਾਂ ਹੁੰਦੀਆਂ ਹਨ
ਤਾਂ ਸਭ ਤੋਂ ਪਹਿਲਾਂ 200 ਗ੍ਰਾਮ ਅਜਵਾਇਣ ਲੈ ਲੈਣੀ ਹੈ 3 ਤੋਂ 4 ਨਿਬੂੰ ਲੈਣੇ ਹਨ। ਇਸ ਤੋਂ ਬਾਅਦ 50 ਗ੍ਰਾਮ ਸੇਂਧਾ ਨਮਕ ਲੈ ਲੈਣਾ ਹੈ।ਹੁਣ ਤੁਸੀਂ ਇਕ ਵੱਡਾ ਬਰਤਨ ਲੈ ਲੈਣਾ ਹੈ ਉਸ ਵਿੱਚ ਸੱਭ ਤੋਂ ਪਹਿਲਾਂ ਤੁਸੀਂ ਅਜਵਾਇਣ ਪਾ ਲੈਣੀ ਹੈ ਉਸ ਦੇ ਵਿਚ ਤੁਸੀ ਇੱਕ ਨਿੰਬੂ ਨਿਚੋੜੋ ਦੇਣਾ ਹੈ,ਉਸ ਅਜਵਾਇਣ ਨੂੰ ਚੰਗੀ ਤਰ੍ਹਾਂ ਮਿਕਸ ਵਿੱਚ ਆਉਂਦਾ ਹੈ,ਅਤੇ ਉਸ ਤੋਂ ਬਾਅਦ ਜਦੋਂ ਤੁਹਾਨੂੰ ਲੱਗਦਾ ਹੈ ਕਿ ਉਸ ਅਜਵਾਇਣ ਦੇ ਵਿਚ ਉਹ ਨਿੰਬੂ ਦਾ ਰਸ ਚੰਗੀ
ਤਰ੍ਹਾਂ ਸੁੱਕ ਗਿਆ ਹੈ ਤਾਂ ਉਸ ਤੋਂ ਬਾਅਦ ਤੁਸੀਂ ਇਕ ਹੋਰ ਨਿੰ-ਬੂ ਲੈ ਲੈਣਾ ਹੈ ਅਤੇ ਉਸ ਨੂੰ ਵੀ ਉਸ ਵਿਚ ਚੰਗੀ ਤਰ੍ਹਾਂ ਨਿ-ਚੋ-ੜ ਦੇਣਾ ਹੈ ਅਤੇ ਉਸ ਨੂੰ ਚੰਗੀ ਤਰ੍ਹਾਂ ਆਪਸ ਵਿੱਚ ਮਿਕਸ ਕਰ ਦੇਣਾ ਹੈ। ਇਸ ਪ੍ਰਕਾਰ ਤੁਸੀਂ ਤਿੰਨ-ਚਾਰ ਨਿਬੂ ਰਸ ਵਿਚ ਨਿਚੋੜ ਦੇਣੇ ਹਨ ਜਦੋਂ ਇਸ ਅਜਵਾਇਣ ਵਿੱਚ ਨਿੰਬੂ ਸੁਕ ਜਾਣਗੇ ਉਸ ਤੋਂ ਬਾਅਦ ਤੁਸੀਂ ਹੋਰ ਨਿੰਬੂ ਨਿਚੋੜ ਦੇਣੇ ਹਨ ਇਸੇ ਤਰਾਂ ਤੁਸੀਂ ਤਿੰਨ ਤੋਂ ਚਾਰ ਨਿਬੂ 200 ਗ੍ਰਾਮ ਅਜਵਾਇਣ ਵਿੱਚ ਨਿ-ਚੋ-ੜ ਦੇਣੇ ਹਨ। ਇਸ ਨੂੰ ਛਾ ਦੇ ਵਿੱਚ ਸੁਕਾਉਣ ਦੀ
ਕੋਸ਼ਿਸ਼ ਕਰਨੀ ਹੈਨਹੀਂ ਤਾਂ ਤੁਸੀਂ ਧੁੱਪ ਦੇ ਵਿੱਚ ਇਸ ਉਪਰ ਕੱਪੜਾ ਪਾ ਦੇਣਾ ਹੈ ਅਤੇ 15 ਮਿੰਟ ਹੀ ਸੁਕਾਉਣਾ ਹੈ। ਜਿਸ ਵਿੱਚ ਤੁਸੀਂ 50 ਗ੍ਰਾਮ ਸੇਂਧਾ ਨਮਕ ਮਿਲਾ ਦੇਣਾ ਹੈ,ਇਹਨਾਂ ਨੂੰ ਚੰਗੀ ਤਰ੍ਹਾਂ ਆਪਸ ਵਿੱਚ ਮਿਕਸ ਕਰ ਦੇਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਕਿਸੇ ਕੱਚ ਦੇ ਬਰਤਨ ਵਿੱਚ ਪਾ ਕੇ ਰੱਖ ਸਕਦੇ ਕਿਸੇ ਡੱਬੇ ਦੇ ਵਿੱਚ ਪਾ ਕੇ ਰੱਖ ਸਕਦੇ ਹੋ। ਅਤੇ ਜੇਕਰ ਤੁਹਾਨੂੰ ਛਾਤੀ ਉਪਰ ਉਪਰ ਜਲਣ ਹੁੰਦੀ ਹੈ ਜਾਂ ਫਿਰ ਕੋਈ ਹੋਰ ਸਮੱਸਿਆ ਪੈਦਾ ਹੁੰਦੀ ਹੈ ਤਾਂ
ਤੁਸੀਂ ਉਸ ਦਾ ਅੱਧਾ ਚਮਚ ਲੈ ਸਕਦੇ।ਜੇਕਰ ਜਦੋਂ ਤੋਂ ਲੱਗਦਾ ਹੈ ਪੇਟ ਵਿੱਚ ਗੈਸ ਬਣਨਾ ਹੀ ਹੈ ਅਤੇ ਹੋਰ ਕੋਈ ਸਮੱਸਿਆਵਾਂ ਹਨ ਕਬਜ਼ ਵਰਗੀ ਸਮੱਸਿਆ ਹੋ ਰਹੀ ਹੈ ਪੇਟ ਦਾ ਫੁੱਲਿਆ ਹੋਇਆ ਲੱਗ ਰਿਹਾ ਹੈ ਪੇਟ ਵਿਚ ਅਫਾਰਾ ਹੋ ਰਿਹਾ ਹੈ ਤਾਂ ਉਸ ਸਮੇਂ ਤੁਸੀਂ ਇਸਦਾ ਅਧਾ ਚਮਚਾ ਇੱਕ ਕਲਾਸ ਗੁਣਗੁਣੇ ਪਾਣੀ ਨਾਲ ਇਸ ਦਾ ਇਸਤੇਮਾਲ ਕਰ ਸਕਦੇ ਹੋ। ਇਸ ਨਾਲ ਤੁਹਾਡੇ ਪੇਟ ਗੈਸ ਖਤਮ ਹੋ ਜਾਵੇਗੀ ਪੇਟ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ।
ਘਾਟਾ ਖਾਧਾ ਪੀਤਾ ਚੰਗੀ ਤਰ੍ਹਾਂ ਹਜ਼ਮ ਹੋਵੇਗਾ ਤੁਹਾਨੂੰ ਪੇਟ ਦੀਆਂ ਸਮੱਸਿਆਵਾਂ ਨਹੀਂ ਹੋਣਗੀਆਂ।ਹਮੇਸ਼ਾ ਤੰਦਰੁਸਤ ਰਹੇਗਾ।ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਜੇਕਰ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਕੇ ਇਸ ਦਾ ਇਸਤੇਮਾਲ ਕਰਦੇ ਹੋ ਤਾਂ ਬਹੁਤ ਜਲਦੀ ਤੁਹਾਡੀਆਂ ਪੇਟ ਦੀਆਂ ਸਮੱਸਿਆਵਾਂ ਬਹੁਤ ਜਲਦੀ ਖ਼ਤਮ ਹੋ ਜਾਣਗੀਆਂ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਧਿਆਨ ਵਿੱਚ ਰੱਖਦੇ ਹੋਏ।ਜੇਕਰ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਦੇ ਹੋ ਤਾਂ ਤੁਸੀਂ ਪੇਟ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਲਓਗੇ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ