ਪੁਦੀਨੇ ਦੇ ਇਹ ਗੁਣ ਜਾਣਕੇ ਹੈਰਾਨ ਹੋ ਜਾਓਗੇ

ਵੀਡੀਓ ਥੱਲੇ ਜਾ ਕੇ ਦੇਖੋ,ਪੁਦੀਨੇ ਦੇ ਇਹ ਗੁਣ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ ਅਤੇ ਸਾਡੇ ਸਰੀਰ ਨੂੰ ਕਿਹੜੇ-ਕਿਹੜੇ ਫਾਇਦੇ ਹਨ ਉਸ ਦੀ ਜਾਣਕਾਰੀ ਆਪ ਜੀ ਨਾਲ ਸਾਂਝੀ ਕੀਤੀ ਜਾ ਰਹੀ ਹੈ ਪੁਦੀਨੇ ਦਾ ਸੇਵਨ ਅਸੀਂ ਇਸ ਦੀ ਚਟਨੀ ਬਣਾ ਕੇ ਵੀ ਕਰ ਸਕਦੇ ਹਾਂ ਇਸ ਦੇ ਪੱਤਿਆਂ ਨੂੰ ਚਾਹ ਵਿਚ ਵੀ ਪਾ ਸਕਦੇ ਹਾਂ ਇਸ ਦੇ ਪੱਤਿਆਂ ਨੂੰ ਅਸੀਂ ਸਬਜ਼ੀ ਵੇਚ ਵੀ ਪਾ ਕੇ ਸੇਵਨ ਕਰ ਸਕਦੇ ਹਾਂ ਇਸ ਦੇ ਪੱਤਿਆਂ ਵਿਚ ਵਿਟਾਮਿਨ ਏ ਵਿਟਾਮਿਨ ਬੀ

ਵਿਟਾਮਨ ਸੀ ਵਿਟਾਮਿਨ ਡੀ ਵਿਟਾਮਿਨ ਡੀ ਕੈਲਸ਼ੀਅਮ ਫਾਸਫੋਰਸ ਅਤੇ ਆਇਰਨ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਜੇਕਰ ਕਿਸੇ ਦੇ ਚਿਹਰੇ ਤੇ ਤੇਲ ਲਾਇਆ ਜਾਂਦਾ ਹੈ oil ਵਾਲੀ skin ਹੁੰਦੀ ਹੈ ਤੁਸੀਂ ਪੁਦੀਨੇ ਦੇ ਪੱਤੇ ਲੈਣੇ ਹਨ ਅਤੇ ਉਨ੍ਹਾਂ ਨੂੰ ਪੀਸ ਲਓ ਅਤੇ ਅੱਧਾ ਚਮਚ ਪੇਸਟ ਬਣਾ ਲੈਣਾਂ ਹੈ ਅਤੇ ਫਿਰ ਉਸ ਵਿਚ ਦੋ ਚਮਚ ਦਹੀਂ ਪਾਲਣਾ ਹੈ ਇਕ ਚਮਚ ਓਟ ਮੀਲ ਲੈਣਾ ਹੈ ਇਹਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਸ ਪੇਸਟ ਨੂੰ ਆਪਣੇ ਚਿਹਰੇ ਤੇ ਦਸ ਮਿੰਟ ਲਈ ਲਗਾ ਕੇ ਰੱਖਣਾ ਹੈ

ਉਸ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਨੂੰ ਪਾਣੀ ਨਾਲ ਧੋ ਲਓ ਢੰਗ ਨਾਲ ਚਿਹਰੇ ਤੇ ਕਾਲਾਪਣ ਦੂਰ ਹੋ ਜਾਂਦਾ ਹੈ ਕਿੱਲ ਮੁਹਾਸੇ ਦੂਰ ਹੋ ਜਾਂਦੇ ਹਨ ਅਤੇ ਚਮੜੀ ਤੇ ਨਵਾਂ ਨਿਖਾਰ ਆਉਂਦਾ ਹੈ ਜਾਂ ਜਿਨ੍ਹਾਂ ਨੂੰ ਪੇਟ ਵਿਚ ਦਰਦ ਹੁੰਦੀ ਹੈ ਅਤੇ ਪੇਟ ਦੀਆਂ ਹੋਰ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਤਾਂ ਤੁਸੀਂ ਪੁਦੀਨੇ ਦੀਆਂ ਅੱਠ ਤੋਂ ਦਸ ਪਕਤੀਆ ਤੋੜ ਲੈਣੀਆਂ ਹਨ ਅਤੇ ਉਸ ਨੂੰ ਮਿਕਸੀ ਵਿਚ ਪਾ ਕੇ ਉਪਰ ਤੋਂ 1 ਨਿੰਬੂ ਨਿਚੋੜ ਲਵੋ ਉਸ ਵਿੱਚ ਉਸ ਵਿੱਚ ਭੁੰਨਿਆ ਹੋਇਆ ਜ਼ੀਰਾ ਪਾ ਕੇ

ਥੋੜ੍ਹਾ ਜਿਹਾ ਥੋੜ੍ਹਾ ਜਿਹਾ ਕਾਲਾ ਲੂਣ ਪਾ ਲਓ ਅੱਧਾ ਕੁ ਗਲਾਸ ਪਾਣੀ ਪਾ ਲਓ ਫਿਰਨਾ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਸ ਦਾ ਜੂਸ ਬਣਾ ਲਓਇਸ ਤਰ੍ਹਾਂ ਸੇਵਨ ਕਰਨ ਨਾਲ ਕਦੀ ਕਬਜ਼ ਨਹੀਂ ਹੋਏਗੀ ਗੈਸ ਨਹੀਂ ਬਣੇਗੀ ਖਾਧਾ ਪੀਤਾ ਚੰਗੀ ਤਰ੍ਹਾਂ ਹਜ਼ਮ ਹੋ ਇੱਕ ਮਜ਼ਬੂਤ ਹੋਵੇਗੀ ਅਤੇ ਪੇਟ ਦਰਦ ਨਹੀਂ ਹੋਵੇਗਾ ਅਤੇ ਜੇਕਰ ਇਸ ਦੇ ਨਾਲ ਤੁਹਾਡੇ ਮੂੰਹ ਬਦਬੂ ਵੀ ਨਹੀਂ ਆਵੇਗੀ ਤਾਂ ਤੁਸੀ 8 ਤੋਂ 10 ਪੁਦੀਨੇ ਦੀਆਂ ਪੱਤੀਆਂ ਲੈਣੀਆਂ ਹਨ

ਪਾਣੀ ਵਿੱਚ ਚੰਗੀ ਤਰ੍ਹਾਂ ਉਬਾਲ ਲੈਣੀਆਂ ਹਨ ਜਦੋਂ ਉਨ੍ਹਾਂ ਦਾ ਰਸ ਚੰਗੀ ਤਰ੍ਹਾਂ ਪਾਣੀ ਵਿਚ ਰਚ ਗਿਆ ਅਤੇ ਫਿਰ ਉਸ ਨੂੰ ਤੁਸੀਂ ਠੰਡਾ ਕਰਕੇ ਛਾਣ ਲੈਣਾ ਹੈ ਅਤੇ ਫਿਰ ਉਸ ਨੂੰ ਤੁਸੀਂ ਕਿਸੇ ਚੀਜ਼ ਵਿਚ ਪਾ ਕੇ ਫਰਿੱਜ ਵਿੱਚ ਰੱਖ ਕੇ ਪਾਣੀ ਨਾਲ ਤੁਸੀਂ ਕੂਲੀਆ ਕਰਨੀਆਂ ਹਨ ਇਸ ਨਾਲ ਦੰਦ ਵੀ ਮਜਬੂਤ ਹੁੰਦੇ ਹਨ ਅਤੇ ਮੂੰਹ ਦੀ ਬਦਬੂ ਵੀ ਖਤਮ ਹੋ ਜਾਂਦੀ ਹੈ ਜਿਨ੍ਹਾਂ ਦੇ ਦੰਦਾਂ ਵਿਚ ਦਰਦ ਹੁੰਦਾ ਹੈ ਜਾਂ ਕੀੜਾ ਲੱਗਿਆ ਹੈ ਉਹ ਉਸ ਦੀਆਂ ਦੋ-ਚਾਰ ਪੱਤੀਆਂ ਚਬਾ ਚਬਾ ਕੇ ਖਾਓ ਤਾਂ ਇਹ ਸਮੱਸਿਆ ਠੀਕ ਹੋ ਜਾਂਦੀ ਹੈ

ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਅਨੁਸਾਰ ਜੇਕਰ ਤੁਸੀਂ ਜ਼ਿਆਦਾ ਇਸਤੇਮਾਲ ਕਰੋਗੇ ਤਾਂ ਤੁਹਾਡੇ ਸਰੀਰ ਉੱਪਰ ਦੱਸੇ ਗਏ ਸਾਰੇ ਫਾਇਦੇ ਹੋ ਜਾਣਗੇ ਅਤੇ ਤੁਹਾਡਾ ਸਰੀਰ ਰੋਗਾਂ ਤੋਂ ਮੁਕਤ ਰਹੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ

Leave a Comment

Your email address will not be published. Required fields are marked *