ਸਿਰਫ 10 ਦਿਨ ਇਹ ਪਾਣੀ ਲੈ ਲਓ-ਸਰੀਰ ਦੇ 90% ਰੋਗ ਠੀਕ ਹੋ ਜਾਣਗੇ
ਗਿਲੋਅ ਅਤੇ ਮੇਥੀ ਦਾਣੇ ਦਾ ਇਸਤੇਮਾਲ ਕਰਕੇ ਤੁਸੀਂ ਆਪਣੇ ਸਰੀਰ ਦੀਆਂ ਜੋਡ਼ਾਂ ਦੇ ਦਰਦ ਦੀ ਸਮੱਸਿਆ ਦੂਰ ਕਰ ਸਕਦੇ ਉਹ ਕੈਸਟਰੌਲ ਦੀ ਸਮੱਸਿਆ ਦੂਰ ਕਰ ਸਕਦੇ ਉਹ ਸ਼ੂਗਰ ਵਰਗੀ ਸਮੱਸਿਆ ਨੂੰ ਕੰਟਰੋਲ ਕਰ ਸਕਦੇ ਹੋ,ਬਲੱਡ ਪ੍ਰੈਸ਼ਰ ਵਧਣ ਘਟਣ ਦੀ ਸਮੱਸਿਆ ਨੂੰ ਦੂਰ ਕਰ ਸਕਦੇ ਹੋ ਅਤੇ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹੋ ਵਾਇਰਲ ਬੁਖਾਰ ਖਾਂਸੀ ਜ਼ੁਕਾਮ ਤੋਂ ਬਚ ਸਕਦੇ ਹੋ ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ
ਤੁਸੀਂ ਗ-ਲੋ-ਅ ਦੀਆਂ ਦੋ ਟਾਹਣੀਆਂ ਲੈ ਲੈਣੀਆਂ ਹਨ,ਛੋਟੀਆਂ ਛੋਟੀਆਂ ਉਸ ਤੋਂ ਬਾਅਦ ਤੁਸੀਂ ਉਸ ਨੂੰ ਇੱਕ ਗਲਾਸ ਦੇ ਵਿਚ ਖਡ਼੍ਹੇ ਕਰ ਦੇਣਾ ਹੈ ਅਤੇ ਉਸ ਦੇ ਵਿਚ ਤੁਸੀਂ ਦੋ ਚਮਚ ਮੇਥੀ ਦਾਣਾ ਪਾ ਦੇਣਾ ਹੈ ਅਤੇ ਉਸ ਤੋਂ ਬਾਅਦ ਉਸ ਵਿੱਚ ਪਾਣੀ ਪਾ ਕੇ ਰੱਖ ਦੇਣਾ ਹੈ ਸਾਰੀ ਰਾਤ ਇਸੇ ਤਰ੍ਹਾਂ ਰਹਿਣ ਦੇਣਾ ਹੈ,ਸਵੇਰੇ ਉੱਠ ਕੇ ਤੁਸੀਂ ਇਸ ਮੇਥੀ ਦਾਣਿਆਂ ਨੂੰ ਚੰਗੀ ਤਰ੍ਹਾਂ ਚਬਾ ਚਬਾ ਕੇ ਖਾਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਇਹ ਪਾਣੀ ਪੀ ਲੈਣਾ ਹੈ ਇਸ ਪ੍ਰਕਾਰ ਜੇਕਰ ਤੁਸੀਂ ਇਸ ਨੂੰ ਹਰ ਰੋਜ਼ ਸਵੇਰੇ ਖਾਲੀ ਪੇਟ ਇਸਤੇਮਾਲ ਕਰਦੇ ਹੋ ਤਾਂ ਜੋਡ਼ਾਂ ਦੀਅਾਂ ਸਮੱਸਿਆਵਾਂ ਖਾਂਸੀ
ਜ਼ੁਕਾਮ ਦੀਅਾਂ ਸਮੱਸਿਅਾਵਾਂ ਬੁਖਾਰ ਵਰਗੀ ਸਮੱਸਿਆ ਦੂਰ ਹੋਵੇਗੀ ਅਤੇ ਤੁਹਾਡੇ ਚਿਹਰੇ ਦੇ ਦਾਣੇ ਵੀ ਖ਼ਤਮ ਹੋ ਜਾਣਗੇ ਚਿਹਰੇ ਉੱਪਰ ਵੀ ਨਿਖਾਰ ਆਉਣਾ ਸ਼ੁਰੂ ਹੋ ਜਾਵੇਗਾ ਤੁਹਾਡੇ ਸਰੀਰ ਦੀ ਸਫ਼ਾਈ ਹੋਣੀ ਸ਼ੁਰੂ ਹੋ ਜਾਵੇਗੀ ਅਤੇ ਤੁਹਾਡੇ ਜੋੜ ਕਦੀ ਦਰਦ ਨਹੀਂ ਕਰਨਗੇ ਸ਼ੂਗਰ ਕੰਟਰੋਲ ਵਿੱਚ ਆਵੇਗੀ ਅਤੇ ਬਾਕਿਸ ਜਾਣਕਾਰੀ ਥੱਲੇ ਦਿੱਤੀ ਹੋਈ ਵੀਡਿਓ ਦੇਖ ਸਕਦੇ ਜਿਸ ਵਿੱਚ ਸਾਰਾ ਕੁਝ ਸਮਝਾ ਦਿੱਤਾ ਗਿਆ,ਸਿਰਫ ਇਕ ਦਿਨ ਖੰਘ ਛਾਤੀ ਵਿਚ ਜੰਮੀ ਹੋਈ ਬਲਗਮ ਬਾਹਰ ਆ ਜਾਵੇਗੀ। ਖਾਂਸੀ ਨੂੰ ਸਹੀ ਕਰਨ
ਦੇ ਲਈ ਅਤੇ ਛਾਤੀ ਦੀ ਹੋਈ ਬਲਗਮ ਨੂੰ ਬਾਹਰ ਕੱਢਣ ਦੇ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ।ਜਦੋਂ ਇਹ ਸਮੱਸਿਆ ਹੁੰਦੀ ਹੈ ਤਾਂ ਸਾਡਾ ਗਲਾ ਚੰਗੀ ਤਰ੍ਹਾਂ ਸਾਫ ਨਹੀਂ ਹੁੰਦਾ। ਅਤੇ ਸਾਨੂੰ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਮੱਸਿਆ ਤੋਂ ਬਚਣ ਦੇ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ।ਹੁਣ ਗੱਲ ਕਰਦੇ ਹਾਂ ਕਿ ਇਸ ਨੁਕਤੇ ਨੂੰ ਤਿਆਰ ਕੀਤਾ ਜਾਵੇ ਤੁਸੀਂ ਸਭ ਤੋਂ ਪਹਿਲਾਂ ਸ਼ੁੱਧ ਸ਼ਹਿਦ ਲੈ ਲੈਣਾ ਹੈ ਗਿਲੋਏ ਰਸ ਲੈਣਾ ਹੈ ਤੁਲਸੀ ਦਾ ਰਸ ਲੈਣਾ ਹੈ। ਅਤੇ
ਅਗਲੀ ਚੀਜ਼ ਹੈ ਅਦਰਕ ਦਾ ਰਸ। ਹੁਣ ਤੁਸੀਂ ਇਕ ਚਮਚ ਸ਼ਹਿਦ ਲੈ ਲੈਣਾ ਹੈ ਅੱਧਾ ਚਮਚ ਤੁਲਸੀ ਦਾ ਰਸ ਮਿਲਾ ਦੇਣਾ ਹੈ ਅੱਧਾ ਚਮਚ ਗਿਲੋ ਦਾ ਰਸ। ਤੁਸੀਂ ਇਸ ਵਿਚ ਮਿਲਾ ਦੇਣਾ ਹੈ ਅੱਧਾ ਚਮਚਾ ਅਦਰਕ ਦਾ ਰਸ ਮਿਲਾ ਦੇਣਾ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਸ ਦੇ ਵਿੱਚ ਮਿਕਸ ਕਰ ਲੈਣਾ ਹੈ। ਤੁਸੀਂ ਉਸਨੂੰ ਖਾਣਾ ਖਾਣ ਤੋਂ ਇਕ ਘੰਟੇ ਬਾਅਦ ਇਸ ਨੂੰ ਹੌਲੀ ਹੌਲੀ ਕਰ ਕੇ ਚਟ ਲੈਣਾ ਹੈ ਅਤੇ ਇਸ ਨੂੰ ਸ਼ਾਮ ਦੇ ਸਮੇਂ ਵੀ ਤੁਸੀਂ ਖਾਣਾ ਖਾਣ ਤੋਂ ਬਾਅਦ ਇੱਕ ਘੰਟੇ ਬਾਅਦ ਇਸੇ ਪ੍ਰ-ਕਿ-ਰਿ-ਆ ਦੇ ਨਾਲ
ਹੌਲੀ-ਹੌਲੀ ਤੁਸੀਂ ਇਸ ਨੂੰ ਸੇ-ਵ-ਨ ਕਰ ਲੈਣਾ ਹ ਉਸ ਤੋਂ ਇਕ ਘੰਟੇ ਬਾਅਦ ਤੁਸੀਂ ਹਲਕਾ ਗਰਮ ਪਾਣੀ ਪੀ ਲੈਣਾ ਹੈ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰੋਗੇ ਤਾਂ ਤੁਹਾਡੀ ਬਲਗਮ ਬਾਹਰ ਨਿਕਲੀ ਸ਼ੁਰੂ ਹੋ ਜਾਵੇਗੀ ਜਦੋਂ ਤੁਹਾਨੂੰ ਖਾਂਸੀ ਆਵੇਗੀ ਤਾਂ ਉਸ ਦੇ ਨਾਲ ਤੁਹਾਡੇ ਸਾ-ਥੀ ਦੇ ਵਿੱਚੋਂ ਬਲਗ਼ਮ ਬਾਹਰ ਨਿਕਲੇਗੀ। ਇਸ ਪ੍ਰਕਾਰ ਦਿੱਤੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਨੂੰ ਤਿਆਰ ਕਰ ਲੈਣਾ ਹੈ ਅਤੇ ਤੁਸੀਂ ਤੁਸੀਂ ਵੀ ਜਾ-ਣ-ਕਾ-ਰੀ ਦੇ ਮੁਤਾਬਕ ਇਸ ਨੂੰ ਸਿਵਲ ਕਰਨਾ ਹੈ ਉੱਪਰ ਦੱਸੀਆਂ ਗਈਆਂ ਸਾਰੀਆਂ ਸ-ਮੱ-ਸਿ-ਆ-ਵਾਂ ਤੁਹਾਡੀ ਬਿਲਕੁਲ ਠੀਕ ਹੋ ਜਾਣਗੇ ਤੁਹਾਨੂੰ ਬਲਗਮ ਅਤੇ ਖਾਂਸੀ ਦੀ ਸ-ਮੱ-ਸਿ-ਆ ਤੋਂ ਰਾ-ਹ-ਤ ਮਿਲ ਜਾਵੇਗੀ।