ਸ਼ਿਲਾਜੀਤ ਦੇ ਫਾਇਦੇ ਪਹਿਚਾਣ ਤੇ ਇਸਤੇਮਾਲ ਕਰਨ ਦਾ ਸਹੀ ਤਰੀਕਾ
ਹਰ ਵਿਅਕਤੀ ਨੂੰ ਕਿਉਂ ਖਾਣੀ ਚਾਹੀਦੀ ਹੈ ਸ਼ਿਲਾਜੀਤ ਇਸ ਦਾ ਸਾਡੇ ਸਰੀਰ ਵਿੱਚ ਕਿਹੜੇ-ਕਿਹੜੇ ਫਾਇਦੇ ਹੁੰਦੇ ਹਨ ਇਹ ਸਾਰੀ ਜਾਣਕਾਰੀ ਦੇ ਵਿੱਚ ਦੱਸਿਆ ਜਾਵੇਗਾ। ਅਤੇ ਇਹ ਸਾਡੇ ਸਰੀਰ ਨੂੰ ਕਿਵੇਂ ਤੰਦਰੁਸਤ ਰੱਖਦੀ ਹੈ ਅਤੇ ਕਿਵੇਂ ਕਮਜ਼ੋਰੀਆਂ ਨੂੰ ਦੂਰ ਕਰਦੀ ਹੈ। ਪੁਰਾਣੇ ਸਮਿਆਂ ਤੋਂ ਲੈ ਕੇ ਇਸ ਦਾ ਇਸਤੇਮਾਲ ਕਰ ਰਿਹਾ ਜਾ ਰਿਹਾ ਹੈ ਇਸ ਨੂੰ ਦਵਾਈਆਂ ਦੇ ਵਿਚ ਇਸਤੇਮਾਲ ਕੀਤਾ ਜਾਂਦਾ ਹੈ
ਜੇਕਰ ਇਸ ਨੂੰ ਇੱਕ ਚੁਟਕੀ ਦੇ ਤੌਰ ਤੇ ਹਰ ਰੋਜ਼ ਇਸਤੇਮਾਲ ਕੀਤਾ ਜਾਵੇ ਤਾਂ ਸਾਡੇ ਹਰ ਪ੍ਰਕਾਰ ਦੀਆਂ ਸਮੱਸਿਆਵਾਂ ਖ਼ਤਮ ਹੋ ਜਾਣਗੀਆਂ ਅਤੇ ਸਰੀਰ ਤੰਦਰੁਸਤ ਰਹੇਗਾ।ਇਸ ਵਿੱਚ ਕਈ ਪ੍ਰਕਾਰ ਦੇ ਤੱਤ ਪਾਏ ਜਾਂਦੇ ਹਨ ਜੋ ਕਿ ਸਾਡੇ ਸਰੀਰ ਦੀਆਂ ਕਿਰਿਆਵਾਂ ਨੂੰ ਸਹੀ ਰੱਖਦੇ ਹਨ ਅਤੇ ਸਰੀਰ ਵਿੱਚ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਬਣਾ ਦਿੰਦੇ ਹਨ। ਇਹ ਤਿੰਨ ਪ੍ਰਕਾਰ ਦਾ ਹੁੰਦਾ ਹੈ ਇਕ ਤਾਂ ਇਕ ਦੇ ਕੈ-ਪ-ਸੂ-ਲ ਹੁੰਦੇ ਹਨ ਉਹ ਇਸਤੇਮਾਲ ਨਹੀਂ ਕਰਨਾ 1 ਇਹ ਪੇਸਟ ਦੇ ਰੂਪ ਵਿੱਚ ਹੁੰਦਾ
ਤੁਸੀਂ ਉਸ ਦਾ ਇਸਤੇਮਾਲ ਕਰ ਸਕਦੇ ਹੋ ਜਾਂ ਫਿਰ ਇਸ ਦੇ ਪਾਊਡਰ ਦਾ ਇਸਤੇਮਾਲ ਕਰ ਸਕਦੇ ਹੋ, ਜੇਕਰ ਤੁਸੀਂ ਇਸ ਦੇ ਪੇਸਟ ਦਾ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਚੱਮਚ ਦਾ ਪਿਛਲਾ ਪਾਸਾ ਇਸ ਦੇ ਵੇਚ ਡਬੋ ਕੇ ਉਸ ਨੂੰ ਹਲਕੇ ਗਰਮ ਪਾਣੀ ਦੇ ਵਿੱਚ ਜਾ ਫਿਰ ਦੁੱਧ ਦੇ ਨਾਲ ਸੇਵਨ ਕਰ ਸਕਦੇ ਹੋ। ਅਤੇ ਇਹ ਪੱਥਰ ਅਕਾਰ ਦੇ ਵਿੱਚ ਵੀ ਮਿਲ ਜਾਂਦਾ ਹੈ ਅਤੇ ਇਸ ਨੂੰ ਚਾਵਲ ਦੇ ਦਾਣੇ ਜਿਨ੍ਹਾਂ ਕਿਸੇ ਚੀਜ਼ ਨਾਲ ਕੱਟ ਕੇ ਤੁਸੀਂ ਸੇਵਨ ਕਰ ਲੈਂਦਾ ਹੈ।
ਇਸ ਨੂੰ ਸਵੇਰ ਦੇ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਸੇਵਨ ਕਰਨ ਨਾਲ ਸਾਡੇ ਸਰੀਰ ਵਿੱਚ ਬਹੁਤ ਫਾਇਦੇ ਹੁੰਦੇ ਹਨ ਮ-ਰ-ਦਾ-ਨਾ ਕਮਜੋਰੀ ਦੂਰ ਹੁੰਦੀ ਹੈ ਸਰੀਰ ਵਿੱਚ ਖੂਨ ਦਾ ਸਰਕਲ ਸਹੀ ਤਰ੍ਹਾਂ ਚੱਲਦਾ ਰਹਿੰਦਾ ਹੈ। ਪੇਟ ਦੀਆਂ ਸਮੱਸਿਆਵਾਂ ਨਹੀਂ ਲੱਗਦੀਆਂ ਬਲੱਡ ਪ੍ਰੈਸ਼ਰ ਸਹੀ ਰਹਿੰਦਾ ਹੈ। ਜਿਨ੍ਹਾਂ ਦਿਲ ਦੀਆਂ ਸਮੱਸਿਆਵਾਂ ਅਤੇ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਉਨ੍ਹਾਂ ਨੂੰ ਇਸ ਦਾ ਇਸਤੇਮਾਲ ਨਹੀਂ ਕਰਨਾ। 12 ਸਾਲ ਤੋਂ ਘੱਟ ਬੱਚੇ ਨੂੰ
ਇਸ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ।ਇਸ ਨੂੰ ਲਗਾਤਾਰ ਤਿੰਨ ਮਹੀਨੇ ਇਸਤੇਮਾਲ ਕਰ ਲੈਣਾ ਚਾਹੀਦਾ ਹੈ ਅਤੇ ਉਸ ਤੋਂ ਬਾਅ ਇਕ ਮਹੀਨਾ ਰੁਕ ਕੇ ਕੇ ਉਸ ਤੋਂ ਬਾਅਦ ਫਿਰ ਤੁਸੀਂ ਇਸ ਦਾ ਇਸਤੇਮਾਲ ਸ਼ੁਰੂ ਕਰ ਸਕਦੇ ਹੋ। ਜਿਸ ਨਾਲ ਸਾਡੇ ਸਰੀਰ ਵਿੱਚ ਜਲਦੀ ਜਖਮ ਭਰ ਜਾਂਦੇ ਹਨ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਸ ਨਾਲ ਸਾਡੇ ਸਰੀਰ ਵਿਚ ਤਾਕਤ ਹੁੰਦੀ ਹੈ ਥਕਾਵਟ ਸਾਡੇ ਸਰੀਰ ਵਿਚ ਨਹੀਂ ਆਉਂਦੀ।
ਸਰੀਰ ਰੋਗਾਂ ਨਾਲ ਲੜਨ ਦੀ ਸ਼ਕਤੀ ਬਣ ਜਾਂਦੀ ਹੈ ਸਾਡੇ ਸਰੀਰ ਵਿੱਚ ਸਰਦੀ ਖਾਂਸੀ ਜ਼ੁਕਾਮ ਬੁਖਾਰ ਜਲਦੀ ਨਹੀਂ ਹੁੰਦਾ। ਇਸਤਿਮਾਲ ਕਰਨ ਦੇ ਨਾਲ ਮ-ਰ-ਦਾ-ਨਾ ਤਾਕਤ ਨਾਲ ਜੁੜੀਆਂ ਹੋਈਆਂ ਸਾਰੀਆਂ ਕਮਜ਼ੋਰੀਆਂ ਦੂਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਸ ਦਾ ਇਸਤੇਮਾਲ ਥੋੜ੍ਹੀ ਜਿਹੀ ਮਾਤਰਾ ਦੇ ਵਿਚ ਹਰ ਰੋਜ਼ ਕਰਦੇ ਰਹੋ ਤੁਹਾਡੇ ਸਰੀਰ ਦੀਆਂ ਸਾਰੀਆਂ ਕਮਜ਼ੋਰੀਆਂ ਦੂਰ ਹੋ ਜਾਣਗੀਆਂ।