ਇਸ ਵੈਦ ਕਰਤਾ ਵੱਡਾ ਚੈਲੰਜ ਇਸ ਚਾਹ ਨਾਲ ਪੁਰਾਣੇ ਤੋਂ ਪੁਰਾਣਾ ਖੰਗ, ਰੇਸ਼ਾ, ਜ਼ੁਕਾਮ, ਬੁਖਾਰ ਦੂਰ ਨਾ ਹੋਵੇ ਤਾ ਜਿਹੜੀ ਮਰਜੀ ਦੇਵੋ ਸਜ਼ਾ

ਵੀਡੀਓ ਥੱਲੇ ਜਾ ਕੇ ਦੇਖੋ,ਜਿਸ ਦਾ ਜਿਆਦਾ ਜੁਕਾਮ ਖਾਂਸੀ ਰੇਸ਼ਾ ਲੱਗਿਆ ਹੋਇਆ ਹੈ ਤਾਂ ਉਹ ਰਾਤ ਨੂੰ ਪੈਣ ਲਗੇ ਜਾ ਸਵੇਰੇ ਬਿਸਤਰੇ ਚ ਪੈ ਕੇ ਦੋ ਗੋ-ਲੀ-ਆਂ ਕੱ-ਫ ਕੇ-ਤੂ ਰਸ ਦੀਆਂ ਗਰਮ ਪਾਣੀ ਨਾਲ ਖਾ ਲਵੇ ਉਸ ਤੋਂ 1ਘੰਟਾ ਬਾਅਦ ਇਕ ਚਮਚਾ ਸੁਦਰਸ਼ਨ ਚੂਰਨ ਦਾ ਗਰਮ ਪਾਣੀ ਨਾਲ ਖਾ ਲਵੋ ਉਸ ਤੋਂ ਇਕ ਘੰਟਾ ਬਾਅਦ ਇਕ ਚਮਚ ਅਦਰਕ ਬਰੀਕ ਚੀਰ ਕੇ ਇਕ ਗਲਾਸ ਪਾਣੀ ਵਿਚ ਪਾ ਲਵੋ ਤੇ ਵਿਚ ਦੋ

ਝੁ-ਡੀ-ਆਂ ਚੁੰਗੀਆਂ ਭਰ ਕੇ ਚਾਹ ਪੱਤੀ ਦੀਆਂ ਪਾ ਲਵੋ ਤੇ ਅੱਧਾ ਪਾਣੀ ਸਾੜ ਲਵੇ ਤੇ ਫਿਰ ਗਰਮ-ਗਰਮ ਪੁੰਨ ਕੇ ਵਿਚ ਇਕ ਚਮਚ ਸ਼ਹਿਦ ਪਾ ਕੇ ਗਰਮ-ਗਰਮ ਪੀ ਕੇ ਰਜਾਈ ਲੈ ਕੇ ਪੈ ਜਾਵੇ ਤੇ ਪਸੀਨਾ ਤਾਂ ਆਵਗਾ ਪਰ ਬਿਲਕੁਲ ਠੀਕ ਹੋ ਜਾਵੇਗਾ ਸਰਦੀ,ਜੁਕਾਮ,ਕਫ ਬਿਲਕੁਲ ਠੀਕ ਹੋ ਜਾਵੇਗੀ। ਇਸ ਨੁਸਖ਼ੇ ਦਾ ਸੇ-ਵ-ਨ ਦੋ ਤਿੰਨ ਦਿਨ ਲਗਾਤਾਰ ਕਰ ਲਵੋ ਇਸ ਨਾਲ ਤੁਹਾਡਾ ਖੰਗ,ਜੁਕਾਮ,ਖਾਂਸੀ ਬਿਲਕੁਲ ਠੀਕ ਹੋ ਜਾਵੇਗੀ।ਜਿਸ ਨੂੰ ਛਾਤੀ ਦਾ ਰੋ-ਗ ਹੋਵੇ ਉਹ ਨਿੱਕੀ ਮ-ਰ,

ਹਲਦੀ,ਧਨੀਆ,ਸੁੰਡ,ਭੜੀਅੰਗੀ,ਬਨਸਾ ਤੇ ਕੰ-ਟ-ਕਾ-ਰੀ ਇਹ ਚੀਜ਼ਾਂ 20 ਗ੍ਰਾਮ ਲੈ ਕੇ ਇਕ ਭਾਂਡੇ ਵਿਚ ਪਾ ਲਵੋ ਵਿਚ ਤਿੰਨ ਚਾਰ ਟੁੱਕੜੇ ਗਲੋਅ ਦੇ ਪਾ ਲਵੋ ਤੇ ਉਸ ਵਿਚ ਇਕ ਗਲਾਸ ਪਾਣੀ ਵਿਚ ਕਾੜੋ ਤੇ ਜਦੋਂ ਪਾਣੀ ਦਾ ਚੋਥਾ ਹਿੱਸਾ ਰਹਿ ਜਾਵੇ ਤਾਂ ਇਸ ਪਾਣੀ ਨੂੰ ਛਾਣ ਲਵੋ ਤੇ ਉਸ ਵਿਚ ਇਕ ਚੁਟਕੀ ਕਾਲੀ ਮਿਰਚ ਪਾ ਲਵੋ ਤੇ ਫਿਰ ਕੋਸਾ-ਕੋਸਾ ਪੀ ਲਵੋ ਤੇ ਰਜਾਈ ਲੈ ਕੇ ਪੈ ਜਾਵੋ ਇਸ ਨਾਲ ਤੁਹਾਨੂੰ ਸਾਹ ਲੈਣ ਵਿੱਚ ਆ-ਸਾ-ਨੀ‌ ਹੋ ਜਾਵਗੀ ਤੇ ਖਾਂਸੀ ਜੁਕਾਮ ਤੋਂ ਵੀ ਰਾ-ਹ-ਤ ਮਿਲ ਜਾਵੇਗੀ।

ਇਸ ਨੁਸਖ਼ੇ ਨੂੰ ਲੈਂਦੇ ਹੋਏ ਨਾ ਠੰਢਾ ਪਾਣੀ ਪੀਣਾ ਆ ਤੇ ਨਾ ਰੋਟੀ ਖਾਣ ਤੋਂ ਬਾਅਦ ਪਾਣੀ ਪੀਣਾ ਆ, ਸਰਦ ਗਰਮ ਦਾ ਪ-ਰ-ਹੇ-ਜ ਰੱਖਣਾ ਆ ਤੇ ਫਿਰ ਇਸ ਕਾੜੇ ਦਾ ਸੇ-ਵ-ਨ ਕਰਨਾ ਆ ਇਸ ਨਾਲ ਤੁਹਾਨੂੰ ਖੰਘ, ਜੁਕਾਮ, ਖਾਂਸੀ, ਰੇਸ਼ੇ ਤੋਂ ਆ-ਰਾ-ਮ ਮਿਲ ਜਾਵੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ

Leave a Comment

Your email address will not be published. Required fields are marked *