ਲੀਵਰ ਖ਼ਰਾਬ ਹੋਣ ਤੋਂ ਪਹਿਲਾਂ ਸਰੀਰ ਦਿੰਦਾ ਹੈ ਇਹ 3 ਸੰਕੇਤ

ਵੀਡੀਓ ਥੱਲੇ ਜਾ ਕੇ ਦੇਖੋ,ਲੀਵਰ ਖਰਾਬ ਹੋਣ ਦੇ ਸ਼ੁਰੂਆਤੀ ਲੱਛਣ ਲੀਵਰ ਦਾ ਸਾਡੇ ਸਰੀਰ ਦੇ ਵਿਚ ਬਹੁਤ ਮਹੱਤਵਪੂਰਨ ਕੰਮ ਹੁੰਦਾ ਹੈ ਸਾਡੇ ਖਾਣੇ ਨੂੰ ਹਜ਼ਮ ਕਰਨ ਵਿੱਚ ਮਦਦ ਕਰਦਾ ਹੈ ਫਾਲਤੂ ਚੀਜ਼ਾਂ ਨੂੰ ਬਾਹਰ ਕਰਨ ਵਿੱਚ ਮਦਦ ਕਰਦਾ ਹੈ,ਹੁਣ ਗੱਲ ਕਰਦੇ ਹਾਂ ਜਦੋਂ ਸਾਡੇ ਲਿਵਰ ਖ਼ਰਾਬ ਹੋ ਜਾਂਦਾ ਹੈ ਤਾਂ ਸਾਨੂੰ ਕਿਹੜੇ ਕਿਹੜੇ ਸੰਕੇਤ ਮਿਲਦੇ ਹਨ ਸਾਨੂੰ ਭੁੱਖ ਬਹੁਤ ਘੱਟ ਲੱਗਦੀ ਹੈ ਜਾਂ ਸਾਨੂੰ ਭੁੱਖ ਲੱਗਣੀ ਬੰਦ ਹੋ ਜਾਂਦੀ ਹੈ,ਤੁਹਾਨੂੰ ਨੀਂਦ ਅੱਗੇ-ਪਿੱਛੇ ਹੁੰਦੀ ਹੈ,
ਤੁਹਾਨੂੰ ਨੀਂਦ ਆਉਣ ਵਿੱਚ ਸਮੱਸਿਆ ਹੁੰਦੀ ਹੈ, ਸਾਡੇ ਯਾਦਾਸ਼ਤ ਦੀ ਕਮੀ ਵੀ ਹੋ ਜਾਂਦੀ ਹੈ, ਹਰ ਰੋਜ਼ ਸਾਰਾ ਸਰੀਰ ਥੱਕਿਆ ਥੱਕਿਆ ਮਹਿਸੂਸ ਕਰਦਾ ਹੈ ਸਾਡੇ ਸਰੀਰ ਦੇ ਵਿੱਚ ਤਾਕਤ ਵੀ ਕਮੀ ਆ ਜਾਂਦੀ ਹੈ, ਸਾਡੇ ਸਰੀਰ ਦੇ ਵਿਚ ਆਲਸ ਪਾਣ ਆ ਜਾਂਦਾ ਹੈ ਕਿਸੇ ਕੰਮ ਕਰਨ ਦੀ ਸ਼ਕਤੀ ਘਟ ਜਾਂਦੀ ਹੈ,ਸਾਨੂੰ ਪੇਟ ਦੇ ਰੋਗ ਲੱਗਣ ਲੱਗ ਜਾਂਦੇ ਹਨ ਕਬਜ਼ ਵਰਗੀ ਸਮੱਸਿਆ ਹੋ ਸਕਦੀ ਹੈ ਪੇਟ ਵਿਚ ਅਫਾਰਾ ਸਕਦਾ ਹੈ,ਸਾਡੇ ਅੱਖਾਂ ਦਾ ਰੰਗ ਪੀਲਾ ਹੋਣ ਲੱਗ ਜਾਂਦਾ ਹੈ,
ਤੁਹਾਡੀ ਚਮੜੀ ਦਾ ਰੰਗ ਵੀ ਪੀਲਾ ਹੁੰਦਾ,ਤੁਹਾਨੂੰ ਪੇਸ਼ਾਬ ਵੀ ਪੀਲਾ ਆਉਣ ਲੱਗ ਜਾਂਦਾ ਹੈਇਸ ਵਿੱਚ ਜਦੋਂ ਇਹ ਸਮੱਸਿਆ ਹੁੰਦੀ ਹੈ ਤਾਂ ਤੁਹਾਡਾ ਭਾਰ ਘਟ ਵੀ ਸਕਦਾ ਹੈ ਤੁਹਾਡਾ ਭਾਰ ਵਧ ਵੀ ਸਕਦਾ ਹੈ, ਤੁਹਾਡੇ ਹੱਥ ਲਾਲ ਰਹਿਣ ਲੱਗ ਜਾਂਦੇ ਹਨ, ਜਿਨ੍ਹਾਂ ਦਾ ਸਾਡੀ ਲਿਵਰ ਹੋ ਜਾਂਦਾ ਹੈ ਮਰਦਾਂ ਦੇ ਉਨ੍ਹਾਂ ਦੇ ਛਾਤੀ ਦਾ ਆਕਾਰ ਵਧਨ ਲੱਗ ਜਾਂਦਾ ਹੈ ਜਿਸ ਤਰ੍ਹਾਂ ਕਿ ਔਰਤਾਂ ਦੇ ਹੁੰਦਾ ਹੈ,ਇਸ ਪ੍ਰਕਾਰ ਜੇਕਰ ਤੁਹਾਨੂੰ
ਇਨ੍ਹਾਂ ਵਿੱਚੋਂ ਸਮੱਸਿਆਵਾਂ ਆਉਂਦੀਆਂ ਹਨ ਜਾਂ ਤੁਹਾਨੂੰ ਕੋਈ ਹੋਰ ਸਮੱਸਿਆ ਵੀ ਆਉਂਦੀ ਹੈ ਤਾਂ ਤੁਸੀ ਡਾਕਟਰ ਦੀ ਸਲਾਹ ਲੈਣੀ ਹੈ ਅਤੇ ਸਮੇਂ ਰਹਿੰਦੇ ਹੀ ਇਸ ਸਮੱਸਿਆ ਦਾ ਹੱਲ ਕਰਵਾ ਲੈਣਾ ਹੈ ਜਦੋਂ ਸਾਡਾ ਜ਼ਿਆਦਾ ਖਰਾਬ ਹੋ ਜਾਂਦਾ ਹੈ ਤਾਂ ਫਿਰ ਇਸ ਨੂੰ ਠੀਕ ਕਰਨ ਲਈ ਸੌਖਾ ਹੋ ਜਾਂਦਾ ਹੈ,ਅਤੇ ਸਾਡੇ ਬਹੁਤ ਪੈਸੇ ਲੱਗਦੇ ਹਨ ਅਤੇ
ਸਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ, ਇਹ ਸੀ ਕਿ ਇਨ੍ਹਾਂ ਗੱਲਾਂ ਨੂੰ ਨਜ਼ਰ-ਅੰਦਾਜ਼ ਨਹੀਖਾਣਾ ਹਮੇਸ਼ਾ ਚਬਾ-ਚਬਾ ਕੇ ਖਾਣਾ ਹੈ ਹੌਲੀ ਹੌਲੀ ਖਾਣਾ ਹੈ ਖਾਣਾ ਹੈ ਹੌਲੀ-ਹੌਲੀ ਖਾਣਾ ਹੈ,ਅਤੇ ਫਲ ਫਰੂਟ ਦਾ ਸੇਵਨ ਕਰਨਾ ਹੈ ਖਾਣਾ ਖਾਣ ਤੋਂ ਬਾਅਦ ਤੁਰਨਾ ਫਿਰਨਾ ਹੈ ਤਾਂ ਜੋ ਸਾਨੂੰ ਇਹੋ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ