ਗੋਡਿਆ ਦੇ ਦਰਦ ਦਾ ਪੱਕਾ ਹੱਲ-ਖਤਮ ਹੋਇਆ ਗ੍ਰੀਸ-ਟਕ ਟਕ ਦੀ ਅਵਾਜ ਆਉਣਾ-ਗੋਡਿਆ ਦੀ ਸੋਜ ਦਾ ਪੱਕਾ ਹੱਲ
ਵੀਡੀਓ ਥੱਲੇ ਜਾ ਕੇ ਦੇਖੋ,ਗੋਡਿਆਂ ਦੇ ਦਰਦ ਦਾ ਪੱਕਾ ਇਲਾਜ ਖਤਮ ਹੋਇਆ ਗਰੀਸ ਜੇਕਰ ਗੋਡਿਆਂ ਵਿਚੋ ਅਵਾਜ ਆਉਂਦੀ ਹੈ ਤੁਹਾਡੇ ਜੋੜ ਦਰਦ ਕਰਦੇ ਹਨ ਤਾਂ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ। ਅਤੇ ਜਿਨ੍ਹਾਂ ਦੇ ਕਮਰ ਵਿੱਚ ਦਰਜ ਹੈ ਉਨ੍ਹਾਂ ਲੋਕਾਂ ਨੇ ਇਸ ਨੁਕਤੇ ਦਾ ਇਸਤੇਮਾਲ ਨਹੀਂ ਕਰਨਾ।ਜਿਨ੍ਹਾਂ ਦੇ ਗੋਡਿਆਂ ਦੇ ਅੰਦਰਲੇ ਪਾਸੇ ਦਰਦ ਹੁੰਦਾ ਰਹਿੰਦਾ ਹੈ ਉਹ ਲੋਕ ਹੀ ਇਸ ਨੁਕਤੇ ਦਾ ਇਸਤੇਮਾਲ ਕਰਨ। ਇਹ ਸ-ਮੱ-ਸਿ-ਆ- ਨੂੰ
ਦੂ-ਰ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਇੱਕ ਬੈ-ਟ-ਲ ਓ-ਇ-ਲ ਆਉਂਦਾ ਹੈ ਉਸ ਨੂੰ ਤੁਸੀਂ ਲੈ ਕੇ ਆਉਣਾ ਅਤੇ ਤੁਸੀਂ ਇਸ ਤੇਲ ਦੇ ਨਾਲ ਆਪਣੇ ਗੋਡਿਆਂ ਦੀ ਹਲਕੀ ਹਲਕੀ ਮਾ-ਲ-ਸ਼ ਕਰਨੀ ਹੈ ਅਤੇ ਇਸ ਗੋਡਿਆਂ ਦੇ ਦਰਦ ਨੂੰ ਠੀਕ ਕਰਨ ਦੇ ਲਈ ਤੁਸੀਂ ਕਸਰਤ ਕਰਨੀ ਹੈ ਜੋ ਕਿ ਇਸ ਪ੍ਰਕਾਰ ਹੈ ਸਭ ਤੋਂ ਪਹਿਲਾਂ ਤੁਸੀਂ ਆਪਣੇ ਅੱਗੇ ਇੱਕ ਕੁਰਸੀ ਰੱਖ ਲੈਣੀ ਹੈ ਅਤੇ ਉਸ ਤੋਂ ਬਾਅਦ ਤੁਸੀਂ ਉਸ ਉੱਪਰ ਆਪਣਾ ਪੈਰ ਰੱਖ ਲੈਣਾ ਹੈ ਉਸ ਤੋਂ ਬਾਅਦ ਉਸ ਆਪਣੇ ਦੋਵਾਂ ਹੱਥਾਂ ਦੇ
ਆਪਣੀ ਪਿਜਣੀ ਦੋਂਹ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਫੜ ਲੈਣਾਂ ਹੈ ਅਤੇ ਉਸ ਤੋਂ ਬਾਅਦ ਤੁਸੀਂ ਆਪਣੀ ਲੱਤ ਭਾਰ ਪਾਉਂਦੇ ਹੋਏ ਆਪਣੇ ਗੋਡੇ ਨੂੰ ਅੱਗੇ ਵੱਲ ਕਰ ਲਿਆ ਅਤੇ ਫਿਰ ਪਿੱਛੇ ਵੱਲ ਕਰ ਲਿਆ ਹੈ ਇਸ ਪ੍ਰ-ਕਿ-ਰਿ-ਆ ਦੇ ਨਾਲ ਤੁਸੀਂ ਇਸ ਨੂੰ ਦਸ ਵਾਰੀ ਕਰਨਾ ਹੈ। ਇਸ ਪ੍ਰਕਿਰਿਆ ਦੇ ਨਾਲ ਤੁਸੀਂ ਦੋਨਾਂ ਗੋਡਿਆਂ ਦੇ ਵਿੱਚ ਅੰਦਰ ਵਾਲੀ ਸਾਈਡ ਜੇਕਰ ਦਰਦ ਹੁੰਦਾ ਹੈ ਤਾਂ ਉਹ ਬਿਲਕੁਲ ਠੀਕ ਹੋ ਜਾਂਦਾ। ਇਸ ਕਸਰਤ ਕਰਨ ਤੋਂ ਪਹਿਲਾਂ ਜੇਕਰ ਤੁਹਾਡੇ ਗੋਡਿਆਂ ਦੇ ਵਿੱਚ ਦਰਦ ਹੋ ਰਿਹਾ ਹੈ
ਤਾਂ ਜਿਹੜਾ ਉਪਰ ਦੱਸਿਆ ਗਿਆ ਤੇਲ ਉਸ ਦੇ ਨਾਲ ਪਹਿਲਾਂ ਆਪਣੇ ਗੋਡੇ ਦੀ ਮਾ-ਲ-ਸ਼ ਕਰ ਲੈਣੀ ਹੈ ਕਿਉਂਕਿ ਉਸ ਦੀ ਮਾ-ਲਿ-ਸ਼ ਕਰਨ ਦੇ ਨਾਲ ਕੁਝ ਹੀ ਮਿੰਟਾਂ ਦੇ ਤੁਹਾਡੇ ਗੋਡਿਆਂ ਦੇ ਵਿੱਚੋਂ ਦਰਦ ਰੁਕ ਜਾਂਦਾ ਹੈ ਅਤੇ ਉਸ ਤੋਂ ਬਾਅਦ ਕੁਝ ਸਮੇਂ ਬਾਅਦ ਤੁਸੀਂ ਇਸ ਕਸਰਤ ਦਾ ਇਸਤੇਮਾਲ ਕਰ ਸਕਦੇ ਹੋ ਅਤੇ ਕਸਰਤ ਕਰ ਸਕਦੇ ਹੋ ਤੁਸੀਂ ਇਸ ਨੂੰ ਸਵੇਰੇ-ਸ਼ਾਮ ਕਰ ਸਕਦੇ ਹੋ। ਕਦੇ ਯਾਦ ਰਹੇ ਜਿਨ੍ਹਾਂ ਦੇ ਕਮਰ
ਵਿੱਚ ਦਰਦ ਹੁੰਦਾ ਰਹਿੰਦਾ ਹੈ ਉਨ੍ਹਾਂ ਲੋਕਾਂ ਨੇ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਨਹੀਂ ਕਰਨਾ।ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਤੁਸੀਂ ਇਸ ਕਸਰਤ ਨੂੰ ਕਰਨਾ ਹੈ ਅਤੇ ਇਸ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿਚ ਰੱਖਦੇ ਹੋਏ ਤੁਸੀ ਸਾਰੀ ਪ੍ਰਕਿਰਿਆ ਦੇ ਨਾਲ ਹੌਲੀ ਹੌਲੀ ਇਸ ਕਸਰਤ ਦਾ ਸਮਾਂ ਵਧਾ ਸਕਦੇ ਹੋ ਬਹੁਤ ਹੀ ਜਲਦ ਤੁਹਾਡੇ ਗੋਡਿਆਂ ਦਾ ਦਰਦ ਸਹੀ ਹੋਣ ਲੱਗ ਜਾਵੇਗਾ।