ਸਰੀਰ ਵਿਚ ਵਿਟਾਮਿਨ ਡੀ ਦੀ ਕਮੀ ਪੂਰੀ ਕਰਨ ਦਾ ਤਰੀਕਾ

ਵੀਡੀਓ ਥੱਲੇ ਜਾ ਕੇ ਦੇਖੋ,ਕਿਵੇਂ ਤੁਸੀਂ ਆਪਣੇ ਵਿਟਾਮਿਨ ਡੀ ਦੀ ਘਾਟ ਨੂੰ ਪੂਰਾ ਕਰ ਸਕਦੇ ਹੋ ਅਤੇ ਵਿਟਾਮਿਨ ਡੀ ਦੀ ਘਾਟ ਨਾਲ ਕਿਹੜੇ ਕਿਹੜੇ ਰੋਗ ਲੱਗ ਜਾਂਦੇ ਹਨ ਇਸ ਨੂੰ ਠੀਕ ਕਿਵੇਂ ਕਰ ਸਕਦੇ ਹਾਂ,ਵਿਟਾਮਿਨ ਡੀ ਦੀ ਘਾਟ ਨੂੰ ਆਪਾਂ ਬਿਨਾਂ ਕਿਸੇ ਮੈਡੀਸਨ ਦਵਾਈਆਂ ਨਾਲ ਠੀਕ ਕਰ ਸਕਦੇ ਹਾਂ,ਵਿਟਾਮਿਨ ਡੀ ਦੀ ਘਾਟ ਨਾਲ ਆਪਾਂ ਨੂੰ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਹਨ ਅਤੇ ਇਹ ਸਰੀਰ ਨੂੰ ਬਹੁਤ ਜ਼ਿਆਦਾ ਨੁਕਸਾਨ ਪੁਚਾ ਦਿੰਦੇ ਹਨ,ਵਿਟਾਮਿਨ ਡੀ ਦੀ ਘਾਟ ਨਾਲ
ਆਪਣੇ ਸਿਰ ਦੇ ਵਾਲ ਝੜਨ ਲੱਗ ਜਾਂਦੇ ਹਨ ਅਤੇ ਸਰੀਰ ਦੇ ਹੱਡ ਗੋਡੇ ਵੀ ਦਰਦ ਹੋਣ ਲੱਗ ਜਾਂਦੇ ਹਨ ਅਤੇ ਸਰੀਰ ਕਮਜ਼ੋਰ ਹੋਣ ਲੱਗ ਜਾਂਦਾ ਹੈ,ਵਿਟਾਮਿਨ ਡੀ ਦੀ ਘਾਟ ਨਾਲ ਸਰੀਰ ਥੱਕਿਆ ਥੱਕਿਆ ਰਹਿੰਦਾ ਹੈ ਪਿੱਠ ਦਰਦ ਹੋਣ ਲੱਗ ਜਾਂਦੀ ਹੈ ਅਤੇ ਹੋਰ ਕਈ ਪ੍ਰਕਾਰ ਦੀਆਂ ਦਰਦਾਂ ਸਰੀਰ ਵਿੱਚ ਹੋਣ ਲੱਗ ਜਾਂਦੀਆਂ ਹਨ,ਜਦੋਂ ਇਹ ਸਾਰੀਆਂ ਚੀਜ਼ਾਂ ਆਪਣੇ ਸਰੀਰ ਵਿੱਚ ਸਹੀ ਤਰ੍ਹਾਂ ਕੰਮ ਨਹੀਂ ਕਰਦੀਆਂ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਵਿਟਾਮਿਨ ਡੀ ਦੀ
ਘਾਟ ਸਰੀਰ ਨੂੰ ਹੈ ਤਾਂ ਇਸ ਨੂੰ ਪੂਰਾ ਕਰਨ ਲਈ ਆਪਾਂ ਸਭ ਤੋਂ ਪਹਿਲਾਂ ਸਵੇਰੇ ਉੱਠਦਿਆਂ ਸੂਰਜ ਦੀ ਧੁੱਪ ਲਵੋ ਇਹ ਧੁੱਪ ਤੁਸੀਂ ਪੰਦਰਾਂ ਤੋਂ ਵੀਹ ਮਿੰਟ ਲਗਾਤਾਰ ਲੈਣੀ ਹੈ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਵਿਟਾਮਿਨ ਡੀ ਦੀ ਘਾਟ ਬਹੁਤ ਜਲਦੀ ਪੂਰੀ ਹੋ ਜਾਵੇਗੀ ਅਤੇ ਤੁਸੀਂ ਆਪਣੇ ਵਿਟਾਮਿਨ ਡੀ ਦੀ ਘਾਟ ਨੂੰ ਪੂਰਾ ਕਰ ਸਕਦੇ ਹੋ ਤੁਸੀਂ ਸਵੇਰ ਦੀ ਧੁੱਪ ਨੂੰ ਦਸ ਮਿੰਟ ਆਪਣੇ ਢੋਈ ਉੱਪਰ ਚੰਗੀ ਤਰ੍ਹਾਂ ਧੁੱਪ ਲੈਣੀ ਹੈ ਅਤੇ ਦੱਸ ਮਿੰਟ ਬਾਅਦ ਤੁਸੀਂ ਆਪਣੀ ਛਾਤੀ ਉੱਪਰ ਧੁੱਪ ਲੈਣੀ ਹੈ
ਇਸ ਤਰ੍ਹਾਂ ਕਰਨ ਨਾਲ ਤੁਹਾਡੇ ਵਿਟਾਮਿਨ ਡੀ ਦੀ ਘਾਟ ਬਹੁਤ ਹੀ ਜਲਦੀ ਪੂਰੀ ਹੋ ਜਾਵੇਗੀ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਸਰੀਰ ਬਿਲਕੁਲ ਤੰਦਰੁਸਤ ਰਹੇਗਾ ਤੁਸੀਂ ਹਰ ਰੋਜ਼ ਤੁਸੀਂ ਸਵੇਰ ਦੀ ਧੁੱਪ ਲੈਣੀ ਹੈ ਬਿਨਾਂ ਕਿਸੇ ਮੈਡੀਸਨ ਅੰਗਰੇਜ਼ੀ ਦਵਾਈਆਂ ਖਾਣ ਤੋਂ ਤੁਸੀਂ ਵਿਟਾਮਿਨ ਡੀ ਦੀ ਘਾਟ ਨੂੰ ਪੂਰਾ ਕਰ ਸਕਦੇ ਹੋ ਜੇਕਰ ਤੁਸੀਂ ਹਰ ਰੋਜ਼ ਸਵੇਰ ਦੀ ਧੁੱਪ ਲੈਂਦੇ ਹੋ ਤਾਂ ਤੁਹਾਨੂੰ ਛੇਤੀ ਕੋਈ ਰੋਗ ਨਹੀਂ ਲੱਗਦਾ ਅਤੇ ਤੁਹਾਡੇ ਗੋਡੇ ਦਰਦ ਕਮਰ ਦਰਦ ਸਰੀਰ ਦੀ ਕਮਜ਼ੋਰੀ ਤੋਂ
ਤੁਸੀਂ ਬਚੇ ਰਹੋਗੇ ਜੇਕਰ ਆਪਾਂ ਨੂੰ ਕਮਰ ਦਾ ਦਰਦ ਗੋਡਿਆਂ ਦਾ ਦਰਦ ਵਧਦਾ ਗਿਆ ਤਾਂ ਆਪਾਂ ਨੂੰ ਹੋਰ ਭਿਆਨਕ ਬੀਮਾਰੀਆਂ ਲੱਗ ਸਕਦੀਆਂ ਹਨ ਜਿਵੇਂ ਕਿ ਗਠੀਆ ਰੋਗ ਸਰਵਾਈਕਲ ਅਤੇ ਇਹ ਸਾਰੀਆਂ ਬੀਮਾਰੀਆਂ ਆਪਾਂ ਨੂੰ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ ਹਰ ਰੋਜ਼ ਤੁਸੀਂ ਸਵੇਰ ਦੀ ਧੁੱਪ ਲੈਣ ਨਾਲ ਬਿਲਕੁਲ ਠੀਕ ਹੋ ਸਕਦੇ ਹੋ ਅਤੇ ਇਨ੍ਹਾਂ ਬੀ-ਮਾ-ਰੀ-ਆਂ ਤੋਂ ਛੁ-ਟ-ਕਾ-ਰਾ ਪਾ ਸਕਦੇ ਹੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ