ਆਂਵਲੇ ਦਾ ਜੂਸ ਪੀਣ ਦੇ ਬਹੁਤ ਸਾਰੇ ਫਾਇਦੇ ਹਨ, ਪਰ ਇਹ ਜਾਣਨਾ ਜ਼ਰੂਰੀ ਹੈ ਕਿ ਕਿਹੜੀਆਂ ਬਿਮਾਰੀਆਂ ਵਿੱਚ ਇਸ ਨੂੰ ਪੀਣਾ ਸੁਰੱਖਿਅਤ ਨਹੀਂ ਹੈ ਅਤੇ ਇਸ ਨੂੰ ਪੀਣ ਦਾ ਸਹੀ ਤਰੀਕਾ
ਆਂਵਲੇ ਦਾ ਜੂਸ ਚੰਗਾ ਕਰਨ ਵਾਲੇ ਪੌ-ਸ਼-ਟਿ-ਕ ਤੱਤਾਂ ਦਾ ਇੱਕ ਭ ਰ ਪੂ ਰ ਸਰੋਤ ਹੈ ਅਤੇ ਅਕਸਰ ਪੌਸ਼ਟਿਕ ਪੀਣ ਦੀ ਤਲਾਸ਼ ਕਰਨ ਵਾਲੇ ਲੋਕਾਂ ਲਈ ਸਿਫਾਰਸ਼ ਕੀਤੀ ਜਾਂਦੀ ਹੈ। ਭੋਜਨ ਦਾ ਸੇਵਨ ਕਈ ਸਿਹਤ ਲਾਭ ਪ੍ਰਦਾਨ ਕ-ਰ ਸਕਦਾ ਹੈ। ਰੋਗਾਂ ਦੇ ਖ ਤ ਰੇ ਨੂੰ ਘਟਾਉਣ ਲਈ ਇਮਿਊਨਿਟੀ ਇੱਕ ਮਹੱਤਵਪੂਰਨ ਸਾਧਨ ਹੈ। ਆਂਵਲਾ ਇੱਕ ਕੀਮਤੀ ਉਪਾਅ ਹੈ ਜੋ ਇਮਿਊਨਿਟੀ ਨੂੰ ਮਜ਼ਬੂਤ ਕਰਨ ਵਿੱਚ ਮ-ਦ-ਦ ਕਰ ਸਕਦਾ ਹੈ। ਆਂ ਵ ਲਾ ਆਇਰਨ, ਪ੍ਰੋਟੀਨ, ਕਾਰਬੋਹਾਈਡਰੇਟ ਅਤੇ ਫਾਸਫੋਰਸ ਵਰਗੇ ਜ਼ਰੂਰੀ ਪੌਸ਼ਟਿਕ ਤੱਤਾਂ ਦਾ ਇੱਕ ਭਰਪੂਰ ਸਰੋਤ ਹੈ।
ਇਸ ਵਿੱਚ ਵਿਟਾਮਿਨ ਸੀ ਵੀ ਹੁੰਦਾ ਹੈ, ਜੋ ਇਸਦੇ ਐਂਟੀਆਕਸੀਡੈਂਟ ਗੁ-ਣਾਂ ਵਿੱਚ ਯੋ ਗ ਦਾ ਨ ਪਾਉਂਦਾ ਹੈ ਅਤੇ ਸਿਹਤਮੰਦ ਚਮੜੀ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰਦਾ ਹੈ। ਇਹ ਸੱਚ ਹੈ ਕਿ ਆਂਵਲੇ, ਆਂਵਲੇ ਦਾ ਜੂਸ ਜਾਂ ਆਂਵਲੇ ਵਾਲੇ ਜੂਸ ਦਾ ਸੇ-ਵ-ਨ ਕ ਰ ਨ ਨਾਲ ਕਈ ਸਿਹਤ ਲਾਭ ਹੁੰਦੇ ਹਨ। ਅਸੀਂ ਆਂਵਲੇ ਦਾ ਜੂਸ ਪੀਣ ਦੇ ਲਾਭਾਂ ਅਤੇ ਨੁਕਸਾਨਾਂ ਬਾਰੇ ਚਰਚਾ ਕਰਾਂਗੇ, ਅਤੇ ਸੁਝਾਅ ਦੇਵਾਂਗੇ ਕਿ ਇਸਦਾ ਸੇਵਨ ਕਦੋਂ ਕ-ਰ-ਨਾ ਸ ਭ ਤੋਂ ਉਚਿਤ ਹੈ।
ਪਾਚਨ ਨੂੰ ਮਜ਼ਬੂਤ ਕਰੇ-ਆਂਵਲੇ ਦੇ ਜੂਸ ਦਾ ਸੇਵਨ ਪੇਟ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕ-ਰ-ਕੇ ਪਾਚਨ ਕਿਰਿਆ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰ ਸਕਦਾ ਹੈ। ਇਹ ਇਰੀਟੇਬਲ ਬਾਵਲ ਸਿੰਡਰੋਮ ਦੀ ਸਮੱਸਿਆ ਨੂੰ ਦੂਰ ਕਰਨ ਦੇ ਨਾਲ-ਨਾਲ ਪੌਸ਼ਟਿਕ ਤੱਤਾਂ ਦੇ ਸੋ-ਖ-ਣ ਨੂੰ ਬਿਹਤਰ ਬਣਾਉਣ ਲਈ ਬਹੁਤ ਫਾਇਦੇਮੰਦ ਹੋਵੇਗਾ।ਸਕਿਨ ਅਤੇ ਵਾਲਾਂ ਦੇ ਲਈ ਫਾਇਦੇਮੰਦ
ਆਂਵਲਾ ਜੂਸ ਇੱਕ ਨੈਚਰਲ ਬਲੱਡ ਪਿਓਰੀਫਾਈ ਹੈ । ਸਰੀਰ ਵਿੱਚ ਜਮ੍ਹਾਂ ਗੰਦਗੀ ਟੌਂਕਸਿਨ ਅਤੇ ਵਾਧੂ ਪ-ਦਾ-ਰ-ਥਾਂ ਨੂੰ ਬਾਹਰ ਕੱਢਣ ਵਿੱਚ ਵੀ ਮਦਦ ਕਰਦਾ ਹੈ । ਜਿਸ ਨਾਲ ਸਕਿਨ ਤੇ ਕਿੱਲ ਮੁਹਾਸੇ , ਦਾਗ ਧੱਬਿਆਂ ਆਦਿ ਦੀ ਸਮੱਸਿਆ ਦੂਰ ਕਰਨ ਵਿੱਚ ਮਦਦਗਾਰ ਸਾ ਬਿ ਤ ਹੁੰਦਾ ਹੈ , ਅਤੇ ਸਕਿਨ ਦੀ ਰੰਗਤ ਵਿੱਚ ਵੀ ਸੁਧਾਰ ਕਰਦਾ ਹੈ । ਸਕਿਨ ਸੰਬੰਧੀ ਅਲਰਜੀ ਦੂਰ ਕਰਨ ਦੇ ਲਈ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ । ਇਹ ਵਾਲਾਂ ਦੀਆਂ ਕਈ ਸ ਮੱ ਸਿ ਆ ਵਾਂ ਜਿਵੇਂ ਵਾਲਾਂ ਦਾ ਝੜਨਾ ਰੋਕਣ , ਡੈਂਡਰਫ ਤੋਂ ਛੁਟਕਾਰਾ ਦਿਵਾਉਣ , ਸਕੈਲਪ ਵਿਚ ਬਲੱਡ ਸਰਕੁਲੇਸ਼ਨ ਨੂੰ ਵਧੀਆ ਬਣਾਉਣ ਵਿਚ ਮਦਦ ਕਰਦਾ ਹੈ , ਅਤੇ ਨਾਲ ਹੀ ਇਹ ਵਾਲਾਂ ਨੂੰ ਮਜ਼ਬੂਤ , ਸ਼ਾਇਨੀ ਅਤੇ ਹੈਲਦੀ ਬਣਾਉਣ ਵਿੱਚ ਮਦਦ ਕਰਦਾ ਹੈ ।
ਬਲੱਡ ਸ਼ੂਗਰ ਕੰ ਟ ਰੋ ਲ ਰੱਖੇ-ਡਾਈਬਟੀਜ਼ ਦੇ ਰੋਗੀਆਂ ਦੇ ਲਈ ਆਂ-ਵ-ਲੇ ਦਾ ਜੂਸ ਬਹੁਤ ਫਾਇਦੇਮੰਦ ਹੁੰਦਾ ਹੈ । ਕਿਉਂਕਿ ਇਹ ਖੂਨ ਵਿਚ ਸ਼ੂਗਰ ਦੇ ਸਪਾਇਕ ਨੂੰ ਰੋਕਦਾ ਹੈ , ਅਤੇ ਬਲੱਡ ਸ਼ੂਗਰ ਨੂੰ ਕੰ ਟ ਰੋ ਲ ਵਿਚ ਰੱਖਦਾ ਹੈ । ਐਂਟੀਆਕਸੀਡੈਂਟ ਨਾ-ਲ ਭਰਪੂਰ ਹੋਣ ਦੇ ਕਾਰਨ ਇਹ ਫਰੀ ਰੈਡੀਕਲਸ ਨਾਲ ਲੜਨ ਅਤੇ ਆਕਸੀਡੇਟਿਵ ਸਟ੍ਰੈੱਸ ਨੂੰ ਘੱਟ ਕਰਨ ਵਿੱਚ ਵੀ ਫ਼ਾਇਦੇਮੰਦ ਹੁੰਦਾ ਹੈ ।
ਵਜ਼ਨ ਘੱਟ ਕਰੇ-ਆਂਵਲਾ ਜੂਸ ਪੀ ਣ ਨਾਲ ਮੈਟਾਬੋਲਿਜ਼ਮ ਰੇਟ ਨੂੰ ਵਧਾਉਣ ਵਿੱ-ਚ ਮਦਦ ਮਿਲਦੀ ਹੈ । ਜਿਸ ਨਾਲ ਤੁਸੀਂ ਜ਼ਿਆਦਾ ਕੈਲੋਰੀ ਬਰਨ ਕਰ ਹੋ , ਅਤੇ ਇਹ ਟੌਕਸਿਨ ਨੂੰ ਬਾਹਰ ਕੱਢਦਾ ਹੈ , ਅਤੇ ਸਰੀਰ ਵਿੱ ਚ ਜਮ੍ਹਾਂ ਚਰਬੀ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ ।
ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰੱਖੇ-ਆਂਵਲਾ ਜੂ ਸ ਐਂਟੀਓਕਸੀਡੈਂਟ ਅਤੇ ਪੋਟਾਸ਼ੀਅਮ ਵ-ਰ-ਗੇ ਪੋਸ਼ਕ ਤੱਤਾਂ ਨਾਲ ਭਰਪੂਰ ਹੋਣ ਦੇ ਕਾਰਨ ਇਹ ਹਾਈ ਬੀਪੀ ਨੂੰ ਘੱਟ ਕਰਨ ਅਤੇ ਬਲੱਡ ਪ੍ਰੈਸ਼ਰ ਲੇਵਲ ਨੂੰ ਸਹੀ ਰੱਖਣ ਵਿੱਚ ਮ ਦ ਦ ਕਰਦਾ ਹੈ । ਇਸ ਤਰ੍ਹਾਂ ਇਹ ਹਾਰਟ ਅਤੇ ਸਟ੍ਰੋਕ ਦੇ ਜੋਖਿਮ ਨੂੰ ਵੀ ਘੱਟ ਕਰਨ ਕਰਦਾ ਹੈ । ਜਿਸ ਨਾਲ ਸਾਡਾ ਦਿਲ ਤੰਦਰੁਸਤ ਰ-ਹਿੰ-ਦਾ ਹੈ ।
ਪੀਸੀਔਡੀ ਵਾਲੀਆਂ ਔ-ਰ-ਤਾਂ ਲਈ ਫਾਇਦੇਮੰਦ-ਆਂਵਲੇ ਦੇ ਜੂਸ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਹਾਰਮੋਨ ਦੇ ਸੰਤੁਲਨ ਨੂੰ ਬਣਾਈ ਰੱਖਣ ਵਿੱਚ ਮਦਦ ਮਿਲਦੀ ਹੈ । ਇਹ ਟੌਕਸਿਨ ਨੂੰ ਬਾਹਰ ਕੱ-ਢ-ਣ ਦੇ ਨਾਲ ਹੀ ਪ੍ਰਜਨਣ ਸ਼ਕਤੀ ਵਧਾਉਣ ਵਿਚ ਮਦਦ ਕਰਦਾ ਹੈ । ਪੀਸੀਔਐਸ ਅਤੇ ਪੀਸੀਓਡੀ ਨਾਲ ਪੀੜਤ ਔਰਤਾਂ ਦੇ ਲਈ ਆਂਵਲੇ ਦਾ ਜੂਸ ਬਹੁਤ ਫਾਇਦੇਮੰਦ ਹੁੰਦਾ ਹੈ ।
ਅੱਖਾਂ ਦੇ ਲਈ ਫਾਇਦੇਮੰਦ-ਆਂਵਲਾ ਜੂਸ ਵਿਟਾਮਿਨ ਏ , ਸੀ ਅਤੇ ਐਂਟੀ ਆਕਸੀਡੈਂਟ ਨਾਲ ਭਰਪੂਰ ਹੋਣ ਦੀ ਵਜ੍ਹਾ ਨਾਲ ਇਹ ਅੱਖਾਂ ਦੀ ਰੋਸ਼ਨੀ ਨੂੰ ਵਧਾਉਣ ਵਿਚ ਮਦਦ ਕਰਦਾ ਹੈ । ਇਹ ਅੱਖਾਂ ਨੂੰ ਮੈਕਿਊਲਰ ਡੀਜੇਨੇਰੇਸ਼ਨ ਤੋਂ ਵੀ ਬਚਾਉਂਦਾ ਹੈ । ਅੱਖਾਂ ਨੂੰ ਹੈਲਦੀ ਰੱਖਣ ਦੇ ਲਈ ਆਂਵਲੇ ਦਾ ਜੂਸ ਬਹੁਤ ਫਾਇਦੇਮੰਦ ਹੁੰਦਾ ਹੈ ।
ਜਾਣੋ ਆਂਵਲਾ ਜੂਸ ਤੇ ਪੀਣ ਦੇ ਨੁਕਸਾਨ-ਠੰਢ ਜ਼ੁਕਾਮ ਹੋਣ ਤੇ ਨਾ ਪੀਓ-ਆਂਵਲਾ ਜੂਸ ਸਰੀਰ ਨੂੰ ਠੰਢਕ ਪ੍ਰਦਾਨ ਕਰਦਾ ਹੈ , ਅਤੇ ਸਰੀਰ ਦੇ ਤਾਪਮਾਨ ਨੂੰ ਘੱਟ ਕਰਦਾ ਹੈ । ਜੇ-ਕ-ਰ ਕੋਈ ਵਿਅਕਤੀ ਠੰਢ ਖੰਘ ਦੀ ਸਮੱਸਿਆ ਵਿੱਚ ਇਸ ਦਾ ਸੇਵਨ ਕਰਦਾ ਹੈ , ਤਾਂ ਇਸ ਨਾਲ ਉਨ੍ਹਾਂ ਦੀ ਸਮੱਸਿਆ ਜ਼ਿਆਦਾ ਵਧ ਸਕਦੀ ਹੈ , ਅਤੇ ਆਂਵਲੇ ਦਾ ਜੂਸ ਪੀ-ਣ ਨਾਲ ਕਫ਼ ਪੈਦਾ ਹੋ ਸਕਦਾ ਹੈ ।
ਐਸੀਡਿਟੀ ਦੀ ਸਮੱਸਿਆ ਵਧ ਸਕਦੀ-ਜੋ ਲੋਕ ਪਹਿਲਾਂ ਤੋਂ ਹੀ ਪੇਟ ਵਿਚ ਗੈਸ ਅਤੇ ਐਸੀਡਿਟੀ ਦੀ ਸਮੱਸਿਆ ਨਾਲ ਪੀੜਤ ਰਹਿੰਦੇ ਹਨ । ਉਨ੍ਹਾਂ ਦੀ ਸਮੱਸਿਆ ਹੋਰ ਜ਼ਿਆਦਾ ਗੰਭੀਰ ਹੋ ਸਕਦੀ ਹੈ । ਆਂਵਲੇ ਦਾ ਜੂਸ ਪੀ-ਣ ਨਾਲ ਹਾਰਟ ਬਰਨ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ ।
ਲੋਅ ਬਲੱਡ ਪ੍ਰੈ-ਸ਼-ਰ ਰੋਗੀ ਨਾ ਪੀਣ-ਆਂਵਲਾ ਜੂਸ ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ । ਪਰ ਜੇਕਰ ਕੋਈ ਵਿਅਕਤੀ ਪਹਿਲਾਂ ਤੋਂ ਹੀ ਨੂੰ ਬਲੱਡ ਪ੍ਰੈਸ਼ਰ ਸ਼ੂਗਰ ਦੀ ਸਮੱਸਿਆ ਨਾਲ ਪੀੜਤ ਹੈ , ਤਾਂ ਇਸ ਨਾਲ ਉਨ੍ਹਾਂ ਦਾ ਬਲੱਡ ਸ਼ੂਗਰ ਲੇਵਲ ਨੂੰ ਜ਼ਿਆਦਾ ਘੱਟ ਹੋ ਸਕਦਾ ਹੈ ।
ਬਲੱਡ ਡਿਸਔਰਡਰ ਹੋ-ਣ ਤੇ ਨਾ ਪੀਓ-ਜੇਕਰ ਕੋਈ ਵਿਅਕਤੀ ਪਹਿਲਾਂ ਤੋਂ ਹੀ ਖ਼ੂਨ ਨਾਲ ਸਬੰਧਿਤ ਰੋਗਾਂ ਨਾਲ ਪੀਡ਼ਤ ਹੈ , ਤਾਂ ਉਸਨੂੰ ਆਂਵਲੇ ਦੇ ਜੂਸ ਦਾ ਸੇਵਨ ਨਹੀਂ ਕਰਨਾ ਚਾਹੀਦਾ ।
ਸਰਜਰੀ ਹੋਣ ਤੇ ਨਾ ਪੀ-ਓ-ਜਿਨ੍ਹਾਂ ਲੋਕਾਂ ਦਾ ਕੋਈ ਵੀ ਔਪਰੇਸ਼ਨ ਜਾਂ ਸਰਜਰੀ ਹੋਈ ਹੈ , ਉਨ੍ਹਾਂ ਨੂੰ ਆਂਵਲੇ ਦਾ ਜੂਸ ਦਾ ਸੇਵਨ ਨਹੀਂ ਕਰਨਾ ਚਾਹੀਦਾ । ਇਸ ਨਾਲ ਬਲੀਡਿੰਗ ਦੀ ਸਮੱਸਿਆ ਲੰ-ਬੇ ਸਮੇਂ ਤਕ ਰਹਿੰਦੀ ਹੈ , ਅਤੇ ਮਲਟੀ ਔਰਗੈਨ ਡਿਸਫੰਕਸ਼ਨ ਦੀ ਸਮੱਸਿਆ ਵੀ ਹੋ ਸਕਦੀ ਹੈ ।
ਐਲਰਜੀ ਦੀ ਸਮੱਸਿਆ ਵਿੱਚ ਨਾ ਪੀਓ-ਜੇਕਰ ਤੁਹਾਨੂੰ ਆਂਵਲੇ ਤੋਂ ਐਲਰਜੀ ਹੈ ਤਾਂ ਇਸ ਦੇ ਜੂਸ ਦਾ ਸੇਵਨ ਕਰਨ ਨਾਲ ਤੁਹਾਨੂੰ ਉਲਟੀ ਦਸਤ ਅਨਰਜੀ ਚਕਤੇ ਸੋਜ ਅਤੇ ਪੇਟ ਦਰਦ ਆਦਿ ਕਈ ਸ-ਮੱ-ਸਿ-ਆ-ਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।
ਜਾਣੋ ਆਂਵਲਾ ਜੂਸ ਕਦੋਂ ਪੀਣਾ ਚਾਹੀਦਾ ਹੈ-ਆਂਵਲਾ ਜੂਸ ਜ਼ਿਆਦਾ ਫ਼ਾਇਦੇ ਲੈਣ ਦੇ ਲਈ ਤੁਹਾਨੂੰ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰਨਾ ਚਾਹੀਦਾ ਹੈ । ਜਿਸ ਨਾਲ ਸਰੀਰ ਵਿਚ ਜਮ੍ਹਾਂ ਗੰਦਗੀ ਨੂੰ ਬਾਹਰ ਕੱ-ਢ-ਣ ਵਿਚ ਮਦਦ ਮਿਲਦੀ ਹੈ । ਤੁਹਾਨੂੰ ਰਾਤ ਨੂੰ ਆਂਵਲੇ ਦਾ ਜੂਸ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ ।