ਜ਼ਿੰਦਗੀ ਚ’ ਕਦੇ ਵੀ ਕੈਲਸ਼ੀਅਮ ਦੀ ਕਮੀ ਨਹੀਂ ਹੋਵੇਗੀ ਆਹ ਨੁਸਖੇ ਨਾਲ
ਵੀਡੀਓ ਥੱਲੇ ਜਾ ਕੇ ਦੇਖੋ,ਤਿੰਨ ਦਿਨ ਪੀ ਲਓ ਹੱਥ ਪੈਰ ਦਰਦ ਕਮਜ਼ੋਰੀ ਥਕਾਵਟ ਖੂਨ ਦੀ ਕਮੀ ਕੈਲਸ਼ੀਅਮ ਦੀ ਕਮੀ ਪੂਰੀ ਹੋ ਹੱਡੀਆਂ ਮਜ਼ਬੂਤ ਹੋਣ ਦੀਆਂ ਅੱਖਾਂ ਦੀ ਰੌਸ਼ਨੀ ਵੱਧੇਗੀ ਪਾਚਣ ਕਿਰਿਆ ਮਜ਼ਬੂਤ ਹੋਵੇਗੀ ਰੋਗਾਂ ਤੋਂ ਬਚਿਆ ਜਾਵੇਗਾ,ਇਸ ਨਾਲ ਤੁਸੀਂ ਆਪਣੇ ਸਰੀਰ ਦੇ ਵਿੱਚ ਤਾਜ਼ਗੀ ਮਹਿਸੂਸ ਕਰੋਗੇ ਤੁਸੀਂ ਆਪਣੇ ਸਰੀਰ ਦੇ ਵਿੱਚ ਸੁਸਤੀ ਮਹਿਸੂਸ ਕਰੋਗੇ ਤੁਹਾਨੂੰ ਤਾਕਤ ਆਵੇਗੀ ਸਰਦੀਆਂ ਦੇ ਵਿੱਚ ਤੁਹਾਡਾ ਸਰੀਰ ਤੰਦਰੁਸਤ ਰਹੇਗਾ ਤੁਹਾਨੂੰ ਸਰਦੀ ਨਹੀਂ ਲੱਗੇਗੀ,ਤੁਹਾਡੇ ਹੱਥ ਪੈਰ ਜੋੜ ਰਹੀ ਦਰਦ ਹੋਣ ਗਏ,ਹੁਣ ਗੱਲ ਕਰਦੇ ਹਾਂ ਕਿ ਇਸ ਨੁਕਤੇ ਨੂੰ ਕਿਸ ਪ੍ਰਕਾਰ ਤਿਆਰ ਕਰਨਾ ਹੈ
ਇਸ ਨੁਕਤੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਇਕ ਗਲਾਸ ਦੁੱਧ ਲੈਣਾ ਹੈ ਅਤੇ ਉਸ ਨੂੰ ਇੱਕ ਬਰਤਨ ਦੇ ਵਿਚ ਪਾ ਕੇ ਗਰਮ ਕਰੋ ਲਈ ਰੱਖ ਅਤੇ ਉਸ ਤੋਂ ਬਾਅਦ ਫੇਰ ਤੁਸੀਂ ਇਸ ਵਿੱਚ 1 ਚਮਚ ਸੌਫ ਪਾ ਦੇਣੇ ਹਨ, ਅਤੇ ਫਿਰ ਤੁਸੀਂ ਇਸ ਤੋਂ ਬਾਅਦ ਇਸ ਵਿੱਚ ਇੱਕ ਚੱਮਚ ਅਦਰਕ ਕੱਦੂਕਸ ਕੀਤੀ ਹੋਈ ਪਾ ਦੇਣੀ ਹੈ,ਜਾਂ ਫਿਰ ਤੁਸੀਂ ਇਕ ਚੌਥਾਈ ਚਮਚ ਇਸ ਵਿੱਚ ਸੋਠ ਪਾਊਡਰ ਪਾ ਸਕਦੇ ਹੋ ਜੋ ਕਿ ਅਦਰਕ ਨੂੰ ਸੁਕਾ ਕੇ ਤਿਆਰ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਫਿਰ ਤੁਸੀਂ ਇਸ ਵਿਚ ਥੋੜ੍ਹਾ ਜਿਹਾ ਆਪਣੇ ਸਵਾਦ ਦੇ ਅਨੁਸਾਰ ਥੋੜ੍ਹਾ ਜਿਹਾ ਗੁੜ ਪਾਉਣਾ ਹੈ ਤੁਸੀਂ ਮਿਸਰੀ ਦਾ ਇਸਤੇਮਾਲ ਗਰਮੀਆਂ ਵਿੱਚ ਕਰ ਸਕਦੇ ਹੋ
ਪਰ ਸਰਦੀ ਦੇ ਵਿੱਚ ਤੁਸੀਂ ਗੁੜ ਦਾ ਇਸਤੇਮਾਲ ਕਰਨਾ ਹੈ ਉਸ ਤੋਂ ਬਾਅਦ ਜਦੋਂ ਦੁੱਧ ਨੂੰ ਚੰਗੀ ਤਰ੍ਹਾਂ ਉਬਾਲ ਆ ਜਾਵੇ ਫਿਰ ਤੁਸੀਂ ਇਸ ਨੂੰ ਪੋਣੀ ਨਾਲ ਪੁਣ ਲੈਂਦਾ ਹੈ ਅਤੇ ਫਿਰ ਤੁਸੀਂ ਇਸ ਨੂੰ ਰਾਤ ਨੂੰ ਸੇਵਨ ਕਰਦਾ ਹੈ ਇਸ ਪ੍ਰਕਿਰਿਆ ਨਾਲ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਕੇ ਸੇਵਨ ਕਰਦੇ ਹੋ ਤਾਂ ਤੁਸੀਂ ਸਾਰਾ ਸਿਆਲ ਤੰਦਰੁਸਤ ਰਹਿੰਦੇ ਹੋ ਤੁਹਾਡਾ ਸਰੀਰ ਤੰਦਰੁਸਤ ਰਹਿੰਦਾ ਹੈ,ਤੁਹਾਡੇ ਹੱਥ ਪੈਰ ਜੋੜ ਕਮਰ ਦਰਦ ਕਦੀ ਵੀ ਨਹੀਂ ਹੋਣਗੇ ਤੁਹਾਡੇ ਵਿੱਚ ਕੈਲਸ਼ੀਅਮ ਦੀ ਕਮੀ ਨਹੀਂ ਹੋਵੇਗੀ ਤੁਹਾਡੇ ਵਿੱਚ ਖੂਨ ਦੀ
ਕਮੀ ਨਹੀਂ ਹੋਵੇਗੀ ਤੁਹਾਡੇ ਖੂਨ ਦੀ ਸਫਾਈ ਵੀ ਹੋਵੇਗੀ,ਤੁਹਾਡੇ ਦਿਮਾਗ ਲਈ ਤੁਹਾਡੇ ਵਾਲਾਂ ਲਈ ਵੀ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਇਸ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ਉਪਰ ਦੱਸੀ ਕਿ ਸਾਰੀ ਜਾਣਕਾਰੀ ਨੂੰ ਧਿਆਨ ਵਿਚ ਰੱਖੋ ਅਤੇ ਇਸ ਨੁਕਤੇ ਨੂੰ ਤਿਆਰ ਕਰ ਕੇ ਸੇਵਨ ਕਰੋ ਅਤੇ ਰੋਗਾਂ ਤੋਂ ਬਚੋ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ