ਸਵੇਰੇ ਖਾਲੀ ਪੇਟ ਕੇਲਾ ਖਾਣ ਤੋਂ ਜੜ ਤੋਂ ਖਤਮ ਹੋ ਜਾਉਂਗੇ ਇਹ 3 ਭੈੜੀ ਬਿਮਾਰੀ

ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਸੀਂ ਆਪਣੇ ਸਰੀਰ ਨੂੰ ਸਵੱਸਥ ਰਖਣਾ ਚਾਹੰਦੇ ਹੋ ਤਾਂ ਆਪਣੀ ਡਾਈਟ ਵਿਚ ਵਧੀਆ ਚੀਜ਼ਾਂ ਨੂੰ ਇਸਤੇਮਾਲ ਕਰਕੇ ਵੀ ਸਵਸਥ ਰਹਿ ਸਕਦੇ ਹੋ। ਇਸ ਲਈ ਜੇ ਤੁਸੀਂ ਕੇਲੇ ਨੂੰ ਆਪਣੇ ਬਰੇਕਫਾਸਟ ਵਿਚ ਖਾਂਦੇ ਹੋ ਤਾਂ ਉਸ ਨਾਲ ਵੀ ਤੁਹਾਡਾ ਸਰੀਰ ਸਵਸਥ ਰਹਿੰਦਾ ਹੈ। ਤਾਂ ਇਸ ਕਰ ਕੇ ਜੇ ਤੁਸੀਂ ਖਾਲੀ ਪੇਟ ਦੋ ਕੇਲੇ ਆਪਣੀ ਡਾਈਟ ਵਿਚ ਸ਼ਾਮਿਲ ਕਰਦੇ ਹੋ ਤੇ ਨਾਲ ਇੱਕ ਗਲਾਸ ਗਰਮ ਪਾਣੀ ਦਾ ਪੀਂਦੇ ਹੋ
ਤਾਂ ਇਸ ਨਾਲ ਤੁਸੀਂ ਆਪਣੇ ਸਰੀਰ ਨੂੰ ਬਹੁਤ ਸਵਸਥ ਰੱਖ ਸਕਦੇ ਹੋ। ਸਾਡੇ ਖੂਨ ਵਿੱਚ ਪੋਟਾਸ਼ੀਅਮ ਨਾਮ ਦਾ ਇੱਕ ਤੱਤ ਹੁੰਦਾ ਹੈ ਜੇਕਰ ਸਾਡੇ ਸਰੀਰ ਵਿੱਚ ਪੋਟਾਸ਼ੀਅਮ ਦੀ ਕਮੀ ਹੋ ਜਾਵੇ ਤਾਂ ਬਲੱਡ ਸਰਕੂਲੇਸ਼ਨ ਸਹੀ ਤਰਾਂ ਨਾਲ ਕੰਮ ਨਹੀਂ ਕਰ ਪਾਂਦਾ ਹੈ,ਇਸ ਤਨਾਓ ਵਿੱਚ ਸਰੀਰ ਨੂੰ ਪੋਦਾਸ਼ੀਅਮ ਦੀ ਕਾਫੀ ਲੋੜ ਹੁੰਦੀ ਹੈ ਤੇ ਕੇਲੇ ਵਿਚ ਕਾਫ਼ੀ ਮਾਤਰਾ ਚ ਪੋਟਾਸ਼ੀਅਮ ਹੁੰਦਾ ਹੈ ਤੇ ਇਸ ਤਰ੍ਹਾਂ ਜੇ ਤੁਸੀਂ ਰੋਜ਼ ਸਵੇਰੇ ਆਪਣੀ ਡਾਇਟ ਵਿੱਚ ਕੇਲੇ ਦਾ ਸੇਵਨ ਕਰਦੇ ਹੋ ਤਾਂ ਤੁਹਾਡੇ ਸਰੀਰ
ਵਿੱਚ ਪੋਟਾਸ਼ੀਅਮ ਦੀ ਕਮੀ ਪੂਰੀ ਹੋ ਜਾਵੇਗੀ। ਜੇ ਤੁਹਾਨੂੰ ਲੋਅ ਬੀਪੀ ਜਾਂ ਹਾਈ ਬੀਪੀ ਦੀ ਪ੍ਰੋਬਲਮ ਹੈ ਤਾਂ ਤੁਸੀਂ ਕੇਲੇ ਦਾ ਸੇਵਨ ਜ਼ਰੂਰ ਕਰੋ ਇਸ ਨਾਲ ਤੁਹਾਡੀ ਬਲੱਡ ਪ੍ਰੈਸ਼ਰ ਦੀ ਸਮੱਸਿਆ ਖਤਮ ਹੋ ਜਾਵੇਗੀ। ਕੁਝ ਲੋਕਾਂ ਦਾ ਮੰਨਣਾ ਹੈ ਕਿ ਕੇਲਾ ਖਾਣ ਨਾਲ ਕਬਜ਼ ਹੋ ਜਾਂਦੀ ਹੈ,ਤਾਂ ਇਸਦਾ ਇਕ ਸ-ਲ-ਯੂ-ਸ਼-ਨ ਇਹ ਹੈ ਕਿ ਕੇਲਾ ਖਾਣ ਤੋਂ ਬਾਅਦ ਤੁਸੀਂ ਇਕ ਗਲਾਸ ਹਲਕਾ ਜਾ ਗੁਣਗੁਣਾ ਪਾਣੀ ਜ਼ਰੂਰ ਪੀਓ ਤੇ ਜੇ ਤੁਸੀਂ
ਇਸ ਤਰ੍ਹਾਂ ਗੁਣਗੁਣਾ ਪਾਣੀ ਪੀਂਦੇ ਹੋ ਤਾਂ ਤੁਹਾਨੂੰ ਕਦੀ ਵੀ ਕੇਲਾ ਖਾਣ ਨਾਲ ਕਬਜ਼ ਨਹੀਂ ਹੋਵੇਗੀ ਕਿਉਂਕਿ ਕੇਲੇ ਵਿਚ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜੋ ਤੁਹਾਨੂੰ 0ਕਦੇ ਵੀ ਕਬਜ਼ ਨਹੀਂ ਹੋਣ ਦਿੰਦਾ। ਕਈ ਲੋਕਾਂ ਨੂੰ ਬਹੁਤ ਆਲਸ ਰਹਿੰਦਾ ਹੈ ਤੇ ਉਹ ਸਾਰਾ ਦਿਨ ਸੁਤੇ ਰਹਿੰਦੇ ਹਨ ਤਾਂ ਜੇ ਤੁਸੀਂ ਇਸ ਤਰਾਂ ਨਾਲ ਕੇਲੇ ਨੂੰ ਆਪਣੀ ਡਾਇਟ ਵਿੱਚ ਸ਼ਾਮਲ ਕਰੋਗੇ ਤਾਂ ਤੁਹਾਨੂੰ ਕਦੇ ਵੀ ਇਹ ਸਮੱਸਿਆ ਨਹੀਂ ਹੋਵੇਗੀ
ਕਿਉਂਕਿ ਕੇਲੇ ਦੇ ਵਿੱਚ ਜੋ ਐਨਰਜੀ ਹੁੰਦੀ ਹੈ ਉਹ ਤੁਹਾਨੂੰ ਸਾਰਾ ਦਿਨ ਐਕਟੀਵ ਰੱਖੇਗੀ ਤੇ ਤੁਹਾਡੇ ਦਿਮਾਗ ਤੋਂ ਆਲਸ ਨੂੰ ਵੀ ਦੂਰ ਕਰੇਗੀ। ਕੇਲਾ ਸਾਡੇ ਖੂਨ ਦੀ ਕਮੀ ਨੂੰ ਵੀ ਦੂਰ ਕਰਦਾ ਹੈ ਤੇ ਰੱਕਤ ਸੰਚਾਰ ਨੂੰ ਵੀ ਸਹੀ ਕਰਦਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ