ਸਿਰ ਤੋਂ ਲੈ ਕੇ ਪੈਰ ਤੱਕ ਦੀ ਕੱਲੀ ਕੱਲੀ ਨਾੜ ਖੋਲ ਦੇਵੇਗਾ ਇਹ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਨਾ-ੜਾਂ ਦੇ ਰੋ-ਗ ਨਾੜਾਂ ਦੀ ਕਮਜ਼ੋਰੀ ਅਤੇ ਦੱ-ਬੀ ਹੋਈ ਨਾਲ ਨੂੰ ਤੁਰੰਤ ਹੀ ਖੋਲ੍ਹ ਦੇਵੇਗਾ ਇਹ ਨੁਕਤਾ।ਜਦੋ ਨਾੜ ਦੱ-ਬ ਜਾਂਦੀਆਂ ਹਨ ਬਲੌਕ ਹੋ ਜਾਂਦੀਆਂ ਹਨ ਤਾਂ ਸਾਡੇ ਹੱਥ ਪੈਰ ਸੌਣ ਲੱਗ ਜਾਂਦੇ ਹਨ। ਅਤੇ ਦਰਦ ਹੋਣ ਲੱਗ ਜਾਂਦਾ ਹੈ। ਇਸ ਨਾਲ ਜੋੜਾਂ ਦੇ ਦਰਦ ਵੀ ਠੀਕ ਹੋ ਜਾਂਦੇ ਹਨ। ਇਸ ਨਾਲ ਤੁਹਾਡੀਆਂ ਨਾੜਾ ਖੁੱਲ੍ਹ ਜਾਣਗੀਆਂ। ਜਦੋਂ ਨਾੜਾ ਕਮਜ਼ੋਰ ਹੋ ਜਾਂਦੀਆਂ ਹਨ ਤਾਂ ਉਦੋਂ ਜੋੜਾਂ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ।

ਇਸ ਨੁਕਤੇ ਦੇ ਨਾਲ ਤੁਹਾਡੀਆਂ ਨਾੜਾਂ ਦੇ ਵਿਚ ਖੂਨ ਸਹੀ ਸ਼ਕਲ ਕਰਦਾ ਰਹੇਗਾ ਤੁਹਾਡੇ ਸਰੀਰ ਦੀਆ ਨਾੜਾ ਖੁੱਲ੍ਹ ਜਾਣਗੀਆਂ। ਅਤੇ ਸਰੀਰ ਦੇ ਵਿੱਚ ਖੂਨ ਦੀ ਮਾਤਰਾ ਸਹੀ ਤਰ੍ਹਾਂ ਕਿਰਿਆ ਕਰੇਗੀ। ਇਸ ਨੁਕਤੇ ਨੂੰ ਬਣਾਉਣ ਦੇ ਲਈ ਸਾਨੂੰ ਕੁਝ ਚੀਜ਼ਾਂ ਦੀ ਜ਼ਰੂਰਤ ਹੈ ਜੋ ਕਿ ਇਹ ਨੁਕਤਾ ਬਹੁਤ ਜ਼ਿਆਦਾ ਸਸਤਾ ਹੈ। ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ 10 ਗ੍ਰਾਮ ਅਖਰੋਟ ਲੈ ਲੈਣੇ ਹਨ। 10 ਗ੍ਰਾਮ ਅਲਸੀ ਦੇ ਬੀਜ ਲੈ ਲੈਣੇ ਹਨ 10 ਗ੍ਰਾਮ ਕਾਲੀ ਮਿਰਚ ਲੈ ਲੈਣੀ ਹੈ।

10 ਗ੍ਰਾਮ ਮਗਜ ਲੈ ਲੈਣੇ ਹਨ। ਅਤੇ ਫੇਰ ਤੁਸੀ ਦਸ ਗ੍ਰਾਮ ਤਾਂ ਧਾਗੇ ਵਾਲੀ ਮਿਸ਼ਰੀ ਲੈ ਲੈਣੀ ਹੈ। 1 ਗ੍ਰਾਮ ਦਾਲਚੀਨੀ ਦਾ ਟੁਕੜਾ ਲੈਣਾਂ ਹੈ। ਇੱਕ ਗ੍ਰਾਮ ਇਸ ਦੇ ਵਿਚ ਤੁਸੀ ਤੇਜ ਪੱਤਾ ਪਾ ਦੇਣਾ ਹੈ। ਤੁਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਕਸੀ ਦੇ ਵਿਚ ਪਾ ਕੇ ਤੁਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਪਾਊਡਰ ਤਿਆਰ ਕਰ ਲੈਣਾ ਹੈ। ਉਸ ਤੋਂ ਬਾਅਦ ਤੁਸੀਂ ਇਸ ਦੀ 10 ਖੁਰਾਕਾਂ ਬਣਾ ਲੈਣੀਆਂ ਹਨ।ਖਾਣਾ ਖਾਣ ਤੋਂ ਬਾਅਦ ਤੁਸੀਂ ਇਸ ਨੂੰ ਕੁਝ ਸਮੇਂ ਬਾਅਦ ਦੁੱਧ ਦੇ ਨਾਲ ਸੇਵਨ ਕਰ ਲੈਂਦਾ ਹੈ।

ਤੁਸੀਂ ਇਸ ਦੀਆਂ ਪੰਜ ਪੰਜ ਗ੍ਰਾਮ ਦੀਆਂ ਪੁੜੀਆਂ ਬਣਾ ਕੇ ਰੱਖ ਲੈਣੀਆਂ ਹਨ। ਅਤੇ ਜੇਕਰ ਤੁਸੀਂ ਦੁੱਧ ਨਾਲ ਸੇਵਨ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਹਲਕੇ ਗਰਮ ਪਾਣੀ ਦੇ ਨਾਲ ਤੁਸੀਂ ਇੱਕ ਖੁਰਾਕ ਦਾ ਸੇਵਨ ਹਰ ਰੋਜ਼ ਕਰਨਾਂ ਹੈ। ਇਸ ਨੂੰ ਪਾਣੀ ਦੇ ਨਾਲ ਸਵੇਰੇ ਖਾਲੀ ਪੇਟ ਲੈਣਾ ਹੈ।ਇਸ ਪ੍ਰਕਾਰ ਉੱਪਰ ਦੱਸੀ ਹੈ ਜਾਣਕਾਰੀ ਦੇ ਮੁਤਾਬਿਕ ਤੂਸੀ ਇਸ ਨੁਕਤੇ ਨੂੰ ਲਗਾਤਾਰ ਇਸਤੇਮਾਲ ਕਰਨਾ ਹੈ। ਤੁਹਾਡੇ ਨਾਲ ਹਾਂ ਦੀ ਕਮਜ਼ੋਰੀ ਦੂਰ ਹੋ ਜਾਵੇਗੀ। ਬੰਦ ਨਾੜਾ ਖੁੱਲ੍ਹ ਜਾਣਗੀਆਂ।ਇਸ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ਤੁਹਾਡਾ ਸਰੀਰ ਤੰਦਰੁਸਤ ਰਹੇਗਾ ਰੋਗਾਂ ਤੋਂ ਮੁਕਤ ਰਹੇਗਾ।

Leave a Comment

Your email address will not be published. Required fields are marked *