5 ਮਿੰਟ ਦੇ ਵਿਚ ਦੰਦ ਜਾੜ ਦਾ ਦਰਦ
ਦੰਦਾਂ ਦਾ ਦਰਦ ਠੀਕ ਕਰਨ ਦੇ ਲਈ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਰ ਸਕਦੇ ਹੋ ਆਪਣੇ ਦੰਦਾਂ ਦੇ ਵਿੱਚ ਦਰਦ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ ਸਾਡੇ ਦੰਦਾਂ ਦੀ ਸਫ਼ਾਈ ਨਾ ਹੋਣ ਕਰਕੇ ਕਈ ਵਾਰ ਦਰਦ ਪੈਦਾ ਹੋ ਜਾਂਦਾ ਹੈ ਅਤੇ ਜੋ ਦੰਦਾਂ ਵਿੱਚ ਖ਼ੂਨ ਵੀ ਆਉਣਾ ਸ਼ੁਰੂ ਹੋ ਜਾਂਦਾ ਹੈ,ਦੰਦਾਂ ਨੂੰ ਮਜ਼ਬੂਤ ਕਰਨ ਦੇ ਲਈ ਦੰਦਾਂ ਦਾ ਦਰਦ ਬਿਲਕੁਲ ਠੀਕ ਕਰਨ ਦੇ ਲਈ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਰ ਸਕਦੇ ਹੋ ਜਦੋਂ ਤੁਸੀਂ ਇਸ ਦਾ ਇਸਤੇਮਾਲ ਕਰੋਗੇ ਤਾਂ ਇਕ ਦੋ ਮਿੰਟ ਦੇ ਵਿੱਚ
ਗੀਤਾਂ ਨੂੰ ਫ਼ਰਕ ਪੈ ਜਾਵੇਗਾ ਜਿਵੇਂ ਕਿ ਕਈ ਪ੍ਰਕਾਰ ਦੇ ਨੁਸਖਿਆਂ ਨੂੰ ਤੁਸੀਂ ਇੱਕ ਦੋ ਲੌਂਗ ਲੈ ਸਕਦੇ ਹੋ.ਉਸ ਨੂੰ ਤੁਸੀਂ ਆਪਣੇ ਦੰਦਾਂ ਦੇ ਵਿੱਚ ਦਬਾ ਲਓ ਇਸ ਨਾਲ ਵੀ ਬਹੁਤ ਜਲਦੀ ਫ਼ਰਕ ਪੈ ਜਾਂਦਾ ਹੈ ਲਸਣ ਅਤੇ ਅਦਰਕ ਦੋਨਾਂ ਨੂੰ ਮਿਕਸ ਕਰ ਲਓ ਅਤੇ ਉਸ ਤੋਂ ਬਾਅਦ ਦੰਦਾਂ ਦੇ ਵਿਚ ਦਬਾ ਲਓ ਦੋਨਾਂ ਦਾ ਰਸ ਜਦੋਂ ਨਿਕਲੇਗਾ ਤੁਹਾਡੇ ਦੰਦਾਂ ਵਿਚ ਜਾਵੇਗਾ ਤਾਂ ਉਸ ਨਾਲ ਵੀ ਦੰਦਾਂ ਦਾ ਦਰਦ ਬਹੁਤ ਜਲਦੀ ਠੀਕ ਹੋ ਜਾਂਦਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਇੱਕ ਨੁਸਖਾ ਹੋਰ
ਇਸਤੇਮਾਲ ਕਰ ਸਕਦੇ ਹੋ,ਜਿਸ ਦੇ ਵਿੱਚ ਤੁਸੀਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਤੁਸੀਂ ਦੋ ਚੁਟਕੀ ਸੇਂਧਾ ਨਮਕ ਲੈ ਲੈਣਾ ਹੈ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਇਸ ਵਿੱਚ ਥੋੜ੍ਹਾ ਜਿਹਾ ਸਰ੍ਹੋਂ ਦਾ ਤੇਲ ਲੈ ਲੈਂਦਾ ਹੈ ਇਸ ਨੂੰ ਤੁਸੀਂ ਆਪਣੀ ਤਲੀ ਦੇ ਉੱਪਰ ਰੱਖ ਲੈਣਾ ਹੈ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਆਪਣੀ ਤਲੀ ਤੇ ਉੱਪਰ ਇੱਕ ਦੋ ਚੁਟਕੀ ਸੇਂਧਾ ਨਮਕ ਰੱਖ ਦੇਣਾ ਹੈ ਉਸ ਤੋਂ ਬਾਅਦ ਇਸ ਵਿੱਚ ਥੋੜ੍ਹਾ ਜਿਹਾ ਸਰ੍ਹੋਂ ਦਾ ਤੇਲ ਪਾ ਦੇਣਾ ਹੈ ਤਾਂ ਜੋ ਇਹ ਤੇਲ ਉਸ ਚੀਨ ਦੇ ਨਮਕ ਵਿਚ ਡੁੱਬ ਜਾਵੇ,ਉਸ ਤੋਂ ਬਾਅਦ ਫਿਰ ਤੁਸੀਂ ਆਪਣੀ ਹੱਥ ਦੀ
ਤਲੀ ਨੂੰ ਥੋੜ੍ਹਾ ਜਿਹਾ ਟੇਢਾ ਕਰਨਾ ਹੈ ਅਤੇ ਜਦੋਂ ਥੋੜ੍ਹਾ ਜਿਹਾ ਤੇਲ ਤੁਹਾਡੀ ਤਲੀ ਤੇ ਥੱਲੇ ਵਗਦਾ ਹੈ ਤਾਂ ਉਸ ਤੇਲ ਨੂੰ ਤੁਸੀਂ ਆਪਣੀ ਦੂਸਰੀ ਉਂਗਲ ਦੇ ਨਾਲ ਲਗਾਉਂਦੇ ਹੋਏ ਅਤੇ ਉਸ ਤੋਂ ਬਾਅਦ ਉਸ ਤੇਲ ਨੂੰ ਤੁਸੀਂ ਆਪਣੀ ਜੜ੍ਹਾਂ ਦੀਆਂ ਵਿੱਚ ਲਗਾਣਾ ਦੰਦਾਂ ਵਿੱਚ ਲਗਾ ਲੈਣਾ ਹੈ,ਇਹ ਨੁਸਖਾ ਬਹੁਤ ਹੀ ਜ਼ਿਆਦਾ ਵਧੀਆ ਹੈ ਇਸ ਤਰ੍ਹਾਂ ਤੁਸੀਂ ਜੇਕਰ ਇਸਦਾ ਇਸਤੇਮਾਲ ਕਰੋਗੇ ਤਾਂ ਤੁਹਾਡੇ ਦੰਦਾਂ ਦਾ ਦਰਦ ਦਾ ਇੱਕ ਦੋ ਦਿਨਾਂ ਵਿੱਚ ਹੀ ਠੀਕ ਹੋ ਜਾਵੇਗਾ ਤੁਹਾਨੂੰ ਪਹਿਲੀ ਵਾਰ ਲਾਉਂਦੇ ਵਿਚ ਹੀ ਫ਼ਰਕ ਮਹਿਸੂਸ ਹੋਵੇਗਾ,
ਜੇਕਰ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਰੋਗੇ ਤਾਂ ਬਹੁਤ ਹੀ ਜਲਦੀ ਫ਼ਰਕ ਪੈ ਜਾਵੇਗਾ ਅਤੇ ਉਸ ਨੁਸਖੇ ਨੂੰ ਇਸਤੇਮਾਲ ਕਰਨ ਦੇ ਲਈ ਥੱਲੇ ਦਿੱਤੀ ਹੋਈ ਵੀਡੀਓ ਦੇਖ ਸਕਦੇ ਹੋ ਅਤੇ ਜਦੋਂ ਤੁਹਾਡੇ ਦੰਦਾਂ ਵਿਚ ਦਰਦ ਹੁੰਦਾ ਹੈ ਤਾਂ ਠੰਢਾ ਤੱਤਾ ਤੁਸੀਂ ਇਕੋ ਦਮ ਨਹੀਂ ਖਾਣਾ ਤੁਸੀਂ ਧਿਆਨ ਦੇ ਨਾਲ ਖੜ੍ਹਾ ਹੈ ਅਤੇ ਆਪਣੇ ਦੰਦਾਂ ਦੀ ਸਫ਼ਾਈ ਕਰਨੀ ਹੈ ਅਤੇ ਤੁਸੀਂ ਦਾਤਣ ਬੁਰਸ਼ ਕਰ ਸਕਦੇ ਹੋ ਅਤੇ ਕਿੱਕਰ ਦਾ ਟਾਹਲੀ ਦਾ ਤੁਸੀਂ ਨਿੰਮ ਦੀ ਦਾਤਣ ਕਰ ਸਕਦੇ ਹੋ,ਪਹਿਲਾਂ ਵਾਲੇ ਲੋਕ ਇਹ ਦਾਤਣ ਕਰਿਆ ਕਰਦੇ
ਸਨ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੁੰਦੀਆਂ ਸਨ ਉਨ੍ਹਾਂ ਤੇ ਜੜ੍ਹ ਦੰਦ ਬੁੱਢੇ ਹੋਣ ਤੱਕ ਵੀ ਲੱਗੇ ਰਹਿੰਦੇ ਸਨ ਇਸ ਲਈ ਤੁਸੀਂ ਵੀ ਇਨ੍ਹਾਂ ਚੀਜ਼ਾਂ ਦਾ ਇਸਤੇਮਾਲ ਜ਼ਰੂਰ ਕਰਿਆ ਕਰੋ ਅਤੇ ਦੰਦਾਂ ਦੀ ਸਫਾਈ ਜ਼ਰੂਰ ਕਰਿਆ ਕਰੋ,ਇਸ ਪ੍ਰਕਾਰ ਜੇਕਰ ਤੁਸੀਂ ਆਪਣੇ ਦੰਦਾਂ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਦਰਦ ਹੋ ਰਿਹਾ ਹੈ ਤਾਂ ਤੁਸੀਂ ਥੱਲੇ ਜਾ ਕੇ ਵੀਡੀਓ ਦੇਖ ਸਕਦੇ ਹੋ ਇਸ ਵੀਡੀਓ ਦੇ ਵਿਚ ਸਾਰਾ ਕੁਝ ਸਮਝਾ ਦਿੱਤਾ ਗਿਆ ਹੈ ਤੁਸੀਂ ਵੀ ਇਨ੍ਹਾਂ ਦਾ ਇਸਤੇਮਾਲ ਕਰਕੇ ਬਹੁਤ ਹੀ ਜਲਦੀ ਆਪਣੇ ਦੰਦਾਂ ਦਾ ਦਰਦ ਠੀਕ ਕਰ ਸਕਦੇ ਹੋ .