ਚਿੱਟੇ ਵਾਲਾ ਨੂੰ ਕਾਲੇ ਕਰਨ ਦਾ ਅਜਮਾਇਆ ਹੋਇਆ ਨੁਸਖਾ ਵਾਲ
ਵੀਡੀਓ ਥੱਲੇ ਜਾ ਕੇ ਦੇਖੋ,ਵਾਲ ਹੋ ਜਾਣਗੇ ਕੁਦਰਤੀ ਤਰੀਕੇ ਨਾਲ ਕਾਲੇ ਤੁਹਾਨੂੰ ਮਹਿੰਦੀ ਲਗਾਉਣ ਦੀ ਜ਼ਰੂਰਤ ਨਹੀਂ ਪਵੇਗੀ,ਇਸ ਨੁਕਤੇ ਦੇ ਨਾਲ ਵਾਲ ਸੰਘਣੇ ਹੋ ਜਾਣਗੇ ਵਾਲਾਂ ਦੀ ਮਜ਼ਬੂਤੀ ਬਣ ਜਾਵੇਗੀ ਵਾਰ ਟੁੱਟਣਾ ਹਟ ਜਾਣਗੇ,ਨਵੇਂ ਵਾਲ ਆਉਣੇ ਵੀ ਸ਼ੁਰੂ ਹੋ ਜਾਣਗੇ ਵਾਲ ਕਾਲੇ ਰਹਿਣਗੇ,ਵਾਲਾ ਜੁੜੀਆਂ ਹੋਈਆਂ ਕੋਈ ਵੀ ਸਮੱਸਿਆਵਾਂ ਹਨ ਠੀਕ ਹੋ ਜਾਣਗੀਆਂ,ਅੱਜਕਲ੍ਹ ਲੋਕਾਂ ਦਾ ਖਾਣ ਪੀਣ ਬਦਲ ਗਿਆ ਹੈ ਲੋਕ ਮੋਬਾਈਲ ਫੋਨ ਦੀ ਵਰਤੋਂ ਜ਼ਿਆਦਾ ਕਰਦੇ ਹਨ
ਜਿਨ੍ਹਾਂ ਕਰਕੇ ਉਨ੍ਹਾਂ ਦੇ ਵਾਲਾਂ ਤੇ ਵੀ ਅਸਰ ਦੇਖਣ ਨੂੰ ਮਿਲ ਜਾਂਦਾ ਹੈ ਵਾਲ ਸਮੇਂ ਤੋਂ ਪਹਿਲਾਂ ਕਾਲੇ ਤੇ ਚਿੱਟੇ ਹੋਣ ਲੱਗ ਜਾਂਦੇ ਹਨ ਅਤੇ ਜਾਂਦੇ ਹਨ, ਅੱਜ ਕੱਲ੍ਹ ਲੋਕ ਕੈਮੀਕਲ ਦਾ ਇਸਤੇਮਾਲ ਕਰਦੇ ਹਨ ਜਿਨ੍ਹਾਂ ਨਾਲ ਹੋਰ ਸਮੱਸਿਆ ਪੈਦਾ ਹੋ ਸਕਦੀ,ਇਸ ਨੁਕਤੇ ਨੂੰ ਤਿਆਰ ਕਰਨ ਲਈ ਸਾਨੂੰ ਸੁੱਕੇ ਆਵਲੇ ਚਾਹੀਦੇ ਹਨ ਅਗਲੀ ਚੀਜ਼ ਤੁਸੀਂ ਲੈਣੀ ਹੈ ਭਖੜਾ, ਅਗਲੇ ਚੀਜ਼ ਹੈ ਗਿਲੋਏ ਦੀਆਂ ਸੁੱਕੀਆਂ ਹੋਈਆਂ ਟਾਹਣੀਆਂ,ਉਸ ਤੋਂ ਬਾਅਦ ਤੁਸੀਂ ਲੈਣਾ ਹੈ ਸ਼ਾਹਿਦ,
ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਬਰਾਬਰ ਮਾਤਰਾ ਦੇ ਵਿਚ ਲੈ ਲੈਣਾ ਹੈ ਸਾਰੀਆਂ ਚੀਜ਼ਾਂ ਨੂੰ ਤੁਸੀਂ 50 50 ਗ੍ਰਾਮ ਲੈ ਲਓ,ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਚੰਗੀ ਤਰ੍ਹਾਂ ਪੀਸ ਕੇ ਇਨ੍ਹਾਂ ਦਾ ਪਾ-ਊ-ਡ-ਰ ਅਜਿਹਾ ਤਿਆਰ ਕਰ ਲੈਣਾ ਹੈ ਉਸ ਤੋਂ ਬਾਅਦ ਤੁਸੀਂ ਉਨ੍ਹਾਂ ਚੀਜ਼ਾਂ ਨੂੰ ਛਾ-ਣ ਕੇ ਰੱਖਣਾ ਹੈ, ਤੁਸੀਂ ਇਸ ਪਾ-ਊ-ਡ-ਰ ਅੱਧਾ ਚਮਚਾ ਲੈਣਾ ਹੈ ਅਤੇ ਅੱਧਾ ਚੱਮਚ ਸ਼ਹਿਦ ਲੈਣਾ ਹੈ ਇਹਨਾਂ ਦੋਵਾਂ ਚੀਜਾਂ ਨੂੰ ਤੁਸੀਂ ਮਿਲਾ ਕੇ ਸਵੇਰੇ ਖਾਲੀ ਪੇਟ ਸੇ-ਵ-ਨ ਕਰਨਾ, ਉਸ ਤੋਂ ਬਾਅਦ ਘੰਟੇ ਤੱਕ ਤੁਸੀਂ ਕੁਝ ਵੀ ਨਹੀਂ ਖਾਣਾ ਪੀਣਾ, ਉਸ ਤੋਂ ਬਾਅਦ ਤੁਸੀਂ ਖਾਣਾ ਖਾਣ ਤੋਂ ਬਾਅਦ ਚਾਲੀ
ਪੰਤਾਲੀ ਮਿੰਟ ਬਾਅਦ ਤੁਸੀਂ ਇੱਕ ਹੋਰ ਚੀਜ ਦਾ ਸੇਵਨ ਕਰਨਾ ਹੈ ਜੋ ਕੇ ਪੀਣ ਵਾਲੀ ਦਵਾਈ ਹੈ ਇਸ ਦਵਾਈ ਦਾ ਨਾਮ ਹੈ ਰਿਗ ਰਾਜ ਅਸਵ,ਇਸ ਦ-ਵਾ-ਈ ਤੇ ਤੁਸੀਂ ਚਾਰ ਚਮਚ ਇਕ ਗਲਾਸ ਦੇ ਵਿੱਚ ਪਾ ਲੈਣੇ ਹਨ ਅਤੇ ਉਸ ਵਿੱਚ ਚਾਰ ਚਮਚ ਪਾਣੀ ਪਾਲਣਾ ਹੈ ਉਸ ਤੋਂ ਬਾਅਦ ਤੁਸੀਂ ਇਸ ਨੂੰ ਵੀ ਸੇ-ਵ-ਨ ਕਰ ਲੈਣਾ ਹੈ, ਇਨ੍ਹਾਂ ਚੀਜ਼ਾਂ ਨੂੰ ਤਿੰਨ-ਚਾਰ ਮਹੀਨੇ ਲਗਾਤਾਰ ਇ-ਸ-ਤੇ-ਮਾ-ਲ ਕਰਦੇ ਰਹਣਾ ਹੈ,ਇਸ ਨੁਕਤੇ ਦੇ ਨਾਲ ਤੁਹਾਡੇ ਵਾਲ ਕਾਲੇ ਰਹਿਣਗੇ ਤੁਹਾਡੇ ਵਾਲ ਕਾਲੇ ਹੋਣੇ ਸ਼ੁਰੂ ਹੋ ਜਾਣਗੇ
ਤੁਹਾਡੇ ਵਿਚ ਜੁ-ਆ-ਨੀ ਵਰਗੇ ਵਾਲ ਰਹਿਣਗੇ ਮਜਬੂਤ ਵਾਲ ਕਾਲੇ ਵਾਲ ਸੰਘਣੇ ਵਾਲ ਇਸ ਨਾਲ ਸਾਡੇ ਸਰੀਰ ਨੂੰ ਅੰਦਰੂਨੀ ਤੌਰ ਤੇ ਪੋਸ਼ਣ ਮਿਲਦਾ ਹੈ,ਬਾਹਰੀ ਤੌਰ ਤੇ ਆਪਾਂ ਵਾਲਾਂ ਤੇ ਤਾਂ ਤੇਲ ਲਗਾ ਲੈਂਦੇ ਹਾਂ ਪਰ ਸਾਨੂੰ ਅੰਦਰੂਨੀ ਤੌਰ ਤੇ ਵੀ ਕੁੱਝ ਪੋਸ਼ਕ ਤੱਤ ਚਾਹੀਦੇ ਹੁੰਦੇ ਹਨ ਜੋ ਕਿ ਇਸ ਨੁਕਤੇ ਤੇ ਵੇਚ ਹਨ ਇਸ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਜ਼ਰੂਰ ਕਰਨਾ ਹੈ, ਤੁਸੀਂ ਜ਼ਿਆਦਾ ਨਮਕ ਵਾਲੀਆਂ ਚੀਜ਼ਾਂ ਫਾਸਟ ਫੂਡ ਦਾ ਸੇਵਨ ਨਹੀਂ ਕਰਨਾ ਬਾਹਰ ਦੀਆਂ ਚੀਜ਼ਾਂ ਦਾ ਸੇਵਨ ਬਿਲਕੁਲ ਹੀ ਬੰਦ ਕਰ ਦੇਣਾ ਹੈ,ਤਾਂ ਤੁਹਾਨੂੰ ਇਸ ਦੇ ਜਬਰਦਸਤ ਫਾਇਦੇ ਨਜ਼ਰ ਆਉਣਗੇ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ