ਨੋਟਾਂ ਦੀਆ ਗਾਠੀਆਂ ਆਉਣਗੀਆਂ ਤੁਹਾਡੇ ਘਰ ਇਕ ਵਾਰ ਇਹ ਪਾਠ ਕਰਕੇ ਦੇਖੋ
ਨੋਟਾਂ ਦੀਆ ਗਾਠੀਆਂ ਆਉਣਗੀਆਂ ਪੁਰਾਣੇ ਸਮਿਆਂ ਦੇ ਵਿੱਚ ਇਕ ਵਿਅਕਤੀ ਮਿਲਟਰੀ ਦੇ ਵਿਚ ਕੰਮ ਕਰਦਾ ਸੀ ਉਸ ਸਮੇਂ ਮਿਲਟਰੀ ਦੇ ਵਿੱਚ ਤਨਖਾਹ ਬਹੁਤ ਘੱਟ ਹੁੰਦੀ ਸੀ। ਅਤੇ ਜਦੋਂ ਉਹ ਵਿਅਕਤੀ ਰਿਟਾਇਰ ਹੋ ਕੇ ਘਰ ਵਾਪਸ ਪਰਤਿਆ ਤਾਂ ਉਸ ਦੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲ ਰਿਹਾ ਸੀ।
ਉਸ ਵਿਅਕਤੀ ਸਿੰਘ ਨਹੀਂ ਸਜਾਇਆਹੋਇਆ ਸੀ। ਪਰ ਜਦੋਂ ਉਹ ਭਾਈ ਸਾਹਿਬ ਨੂੰ ਮਿਲੇ ਤਾਂ ਭਾਈ ਸਾਹਿਬ ਨੇ ਕਿਹਾ ਕਿ ਹੁਣ ਤੁਸੀਂ ਨੀਲਾ ਬਾਣਾ ਪਾਇਆ ਹੋਇਆ ਹੈ ਅਤੇ ਗੁਰੂ ਦੀ ਗੁਰਬਾਣੀ ਦਾ ਜਾਪ ਕਰਦਾ ਹੈ ਤਾਂ ਪੁਛਿਆ ਕਿ ਇਹ ਬਦਲਾਅ ਕਿਵੇਂ ਹੋਇਆ। ਤਾਂ ਉਸ ਵਿਅਕਤੀ ਨੇ ਦੱਸਿਆ ਕਿ ਘਰ ਦੇ ਹਾਲਾਤ ਬਹੁਤ ਹੀ ਨਾਜ਼ੁਕ ਸਨ। ਫਿਰ ਉਸ ਨੂੰ ਦੋਸਤ ਮਿਲਿਆ ਅਤੇ ਉਸ ਨੇ ਕਿਹਾ ਕਿ ਗੁਰਬਾਣੀ ਦਾ ਜਾਪ ਕਰਿਆ ਕਰੋ ਉਸ ਨਾਲ ਲਾਭ ਹੁੰਦਾ ਹੈ।ਉਸ ਦੋਸਤ ਨੇ ਦੱਸਿਆ ਕਿ ਜਾਪ ਸਾਹਿਬ ਬਾਣੀ ਦਾ ਜਾਪ ਜਰੂਰ ਕਰਨਾ ਚਾਹੀਦਾ ਹੈ।
ਫਿਰ ਉਸ ਵਿਅਕਤੀ ਨੇ ਵੀ ਜਾਪ ਸਾਹਿਬ ਦਾ ਸਰਵਣ ਕਰਨਾ ਸ਼ੁਰੂ ਕੀਤਾ। ਉਨ੍ਹਾਂ ਦੇ ਘਰ ਦੇ ਹਾਲਾਤ ਸੁਧਰਨ ਲੱਗ ਗਏ। ਉਨ੍ਹਾਂ ਨੂੰ ਬਹੁਤ ਸਾਰੇ ਲਾਭ ਹੋਏ। ਉਨ੍ਹਾਂ ਕਿਹਾ ਕਿ ਜਦੋਂ ਉਸ ਨੇ ਗੁਰਬਾਣੀ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਤਾਂ ਫਿਰ ਬਹੁਤ ਲਾਭ ਹੋਇਆ।
ਕੁਝ ਹੀ ਦਿਨਾਂ ਦੇ ਵਿਚ ਘਰ ਦੇ ਹਾਲਾਤ ਠੀਕ ਹੋ ਗਏ। ਉਸ ਨੇ ਦੱਸਿਆ ਕਿ ਇਸ ਤੋਂ ਉਸਨੂੰ ਪਤਾ ਲੱਗਿਆ ਕਿ ਗੁਰਬਾਣੀ ਵਿੱਚ ਬਹੁਤ ਤਾਕਤ ਹੈ।ਇਸ ਤੋਂ ਬਾਅਦ ਉਸ ਨੇ ਅੰਮ੍ਰਿਤਪਾਨ ਕੀਤਾ ਅਤੇ ਨਿਤਨੇਮ ਕਰਨਾ ਸ਼ੁਰੂ ਕਰ ਦਿੱਤਾ। ਕਿਹਾ ਕਿ ਗੁਰਬਾਣੀ ਦੇ ਵਿੱਚ ਗੁਰੂ ਸਾਹਿਬਾਨਾਂ ਦੀ ਬਹੁਤ ਕਿਰਪਾ ਹੈ। ਗੁਰਬਾਣੀ ਦਾ ਜਾਪ ਕਰਨ ਨਾਲ ਹਰ ਤਰ੍ਹਾਂ ਦੇ ਦੁੱਖ-ਤਕਲੀਫ ਦੂਰ ਹੋ ਜਾਂਦੇ ਹਨ। ਕਿਸੇ ਵੀ ਤਰ੍ਹਾਂ ਦੀ ਪ੍ਰਸ਼ਾਨੀ ਜਾਂ ਦਿੱਕਤ ਸਾਹਮਣੇ ਨਹੀਂ ਆਉਂਦੀ। ਗੁਰਬਾਣੀ ਦਾ ਜਾਪ ਕਰਨ ਨਾਲ ਸਾਰੇ ਸੁੱਖ ਅਤੇ ਸਹੂਲਤਾਂ ਪ੍ਰਾਪਤ ਹੁੰਦੀਆਂ ਹਨ।
ਉਨ੍ਹਾਂ ਕਿਹਾ ਕਿ ਵਹਿਮਾਂ-ਭਰਮਾਂ ਵਿਚ ਨਹੀਂ ਪੈਣਾ ਚਾਹੀਦਾ। ਕਿਉਂਕਿ ਇਨ੍ਹਾਂ ਦੇ ਨਾਲ ਬਹੁਤ ਸਾਰੀਆਂ ਦਿੱਕਤਾਂ ਸਾਹਮਣੇ ਆਉਂਦੀਆਂ ਹਨ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਵੀਡੀਓ ਦੇ ਰਾਹੀਂ ਗੁਰਬਾਣੀ ਅਤੇ ਜੀਵਨ ਸਬੰਧੀ ਦੁੱਖ-ਤਕਲੀਫ਼ਾਂ ਜਾਂ ਦਿੱਕਤਾਂ ਨੂੰ ਦੂਰ ਕਰਨ ਸਬੰਧੀ ਹੋਰ ਜਾਣਕਾਰੀ ਮਿਲੇਗੀ।