15 ਰੁਪਏ ਦੀ ਇਸ ਚੀਜ਼ ਨਾਲ ਸਾਰੀ ਉਮਰ ਪੇਟ ਗੈਸ-ਤੇਜ਼ਾਬ-ਕਬਜ਼ ਨਹੀਂ ਹੋਵੇਗੀ

ਵੀਡੀਓ ਥੱਲੇ ਜਾ ਕੇ ਦੇਖੋ,ਇਹ ਚੀਜ਼ ਬਣਾ ਕੇ ਖਾਓ ਤੁਹਾਡੇ ਪੇਟ ਦੇ ਰੋਗ ਕਦੀ ਵੀ ਨਹੀਂ ਲੱਗਣਗੇ, ਕਬਜ ਨਹੀਂ ਹੋਵੇਗੀ ਗੈਸ ਨਹੀਂ ਬਣੇਗੀ ਖੱਟੇ ਡਕਾਰ ਨਹੀਂ ਹੋਣਗੇ, ਪੇਟ ਦੇ ਦਰਦ ਨਹੀਂ ਹੋਣਗੇ ਪੇਟ ਵਿੱਚ ਜਲਨ ਨਹੀਂ ਹੋਵੇਗੀ, ਜੇਕਰ ਤੁਹਾਡਾ ਪਾਚਣ-ਤੰਤਰ ਕਮਜ਼ੋਰ ਹੈਂ ਤਾਂ ਖਾਧਾ ਪੀਤਾ ਚੰਗੀ ਤਰ੍ਹਾਂ ਨਹੀਂ ਪਚਦਾ,ਅਤੇ ਅਸੀ ਆਪਣ ਪਾਚਨ ਤੰਤਰ ਮਜ਼ਬੂਤ ਕਰਨਾ ਚਾਹੁੰਦੇ ਹੋ ਅਤੇ ਪੇਟ ਦੇ ਸਾਰੇ ਰੋਗਾਂ ਤੋਂ ਬਚਣਾ ਚਾਹੁੰਦੇ ਤਾਂ ਤੁਸੀਂ

ਇਸ ਨੁਕਤੇ ਦਾ ਇਸਤੇਮਾਲ ਕਰਨਾ,ਜੇਕਰ ਤੁਸੀਂ ਹਰ ਰੋਜ਼ ਦੋ ਚਮਚ ਨਿੰਬੂ ਦੇ ਰਸ ਦੇ ਵਿਚ ਚੁਟਕੀ ਭਰ ਗਿਆ ਫਲ ਪਾਊਡਰ ਮਿਕਸ ਕਰਕੇ ਸੇਵਨ ਕਰਦੇ ਹੋ ਤਾਂ ਇਹਨਾਂ ਥੋਨੂੰ ਨੀਂਦ ਵੀ ਵਧੀਆ ਆਵੇਗੀ ਤੇ ਤੁਹਾਡਾ ਹਾਜ਼ਮਾ ਵੀ ਵਧੀਆ ਹੋ ਜਾਵੇਗਾ, ਉਸ ਤੋਂ ਬਾਅਦ ਫੇਰ ਤੁਸੀਂ ਇਹ ਵੱਡੀ ਇਲਾਇਚੀ ਲੈਣੀ ਹੈ ਅਤੇ ਉਸ ਦਾ ਪਾਊਡਰ ਬਣਾ ਇਸ ਦਾ ਇੱਕ ਚੁਥਾਈ ਚਮਚ ਲੈਣਾ ਹੈ ਅਤੇ ਆਧਾ ਚਮਚ ਮਿਸ਼ਰੀ ਲੈਣੀ ਅਤੇ ਇਸ ਦਾ

ਤੁਸੀਂ ਸੇਵਨ ਕਰਨਾ ਹੈ,ਇਸ ਨੁਕਤੇ ਦਾ ਸੇਵਨ ਕਰਨ ਨਾਲ ਵੀ ਤੁਹਾਡਾ ਪੇਟ ਦੇ ਰੋਗ ਤੁਹਾਡੇ ਤੋਂ ਦੂਰ ਰਹਿੰਦੇ ਹਨ ਤੁਸੀਂ ਹਮੇਸ਼ਾ ਤੰਦਰੁਸਤ ਰਹੋ,ਹਾਜਮਾ ਖਰਾਬ ਹੋਣ ਤੇ ਤੁਸੀਂ ਅੱਧਾ ਚੱਮਚ ਹਰੜ ਦਾ ਪਾਊਡਰ ਲੈ ਲੈਣਾ ਹੈ ਅਤੇ ਉਸ ਨੂੰ ਸ਼ਹਿਦ ਵਿਚ ਮਿਲਾ ਕੇ ਸੇਵਨ ਕਰਦੇ ਹੋ ਤਾਂ ਤੁਹਾਡੇ ਪਾਚਨ ਤੰਤਰ ਮਜ਼ਬੂਤ ਹੋ ਜਾਵੇਗਾ ਖਾਧਾ-ਪੀਤਾ ਸਹੀ ਤਰ੍ਹਾਂ ਪਚ ਜਾਵੇਗਾ, ਜਾਂ ਫਿਰ ਤੁਸੀਂ ਸੁਡ ਇਕ ਚੌਥਾਈ ਚੱਮਚ ਤੇ ਸੌਫ 1 ਚਮਚ ਅਤੇ ਅੱਧਾ ਚਮਚ ਮਿਸ਼ਰੀ ਇਹਨਾਂ ਤਿੰਨਾਂ ਚੀਜ਼ਾਂ ਨੂੰ ਮਿਲਾ ਕੇ ਤੁਸੀਂ ਸੇਵਨ ਕਰਨਾ ਹੈ ਦਿਨ ਵਿਚ ਤਿੰਨ ਵਾਰੀ ਕਰਨਾ ਹੈ,

ਉਸ ਤੋਂ ਅੱਗੇ ਹੈ 2 ਚੱਮਚ ਧਨੀਆ ਪਾਊਡਰ ਅੱਧਾ ਚਮਚ ਸੁੰਢ ਦਾ ਪਾਊਡਰ ਇੱਕ ਗਲਾਸ ਗੁਣਗੁਣੇ ਪਾਣੀ ਦੇ ਵਿੱਚ ਮਿਲਾ ਕੇ ਤੁਸੀਂ ਸੇਵਨ ਕਰਨਾ ਹੈ ਨੁਕਤਿਆਂ ਦਾ ਇਸਤੇਮਾਲ ਕਰੋਗੇ ਤਾਂ ਤੁਸੀਂ ਪੇਟ ਦੇ ਰੋਗਾਂ ਤੋਂ ਬਚੇ ਰਹੋਗੇ ਤੁਹਾਡਾ ਹਾਜ਼ਮਾ ਸਹੀ ਰਹੇਗਾ ਤੁਹਾਨੂੰ ਖਾਧਾ ਪੀਤਾ ਚੰਗੀ ਤਰ੍ਹਾਂ ਪਚੇਗਾ ਤੁਹਾਡਾ ਪੇਟ ਭਾਰਾ ਭਾਰ ਨਹੀਂ ਰਹੇਗਾ ਤੁਹਾਡੇ ਪੇਟ ਦੇ ਵਿਚਕਾਰ ਨਹੀਂ ਬਣੇਗਾ ਪੇਟ ਵਿੱਚ ਜਲਣ ਨਹੀਂ ਹੋਵੇਗੀ ਪੇਟ ਵਿੱਚ ਦਰਦ ਵੀ ਨਹੀਂ ਹੋਵੇਗਾ,ਕਹਿਣ ਦਾ ਭਾਵ ਹੈ ਉਹ ਪੇਟ ਦੇ ਸਾਰੇ ਰੋਗ ਤੋਂ ਬਚੇ ਰਹੋਗੇ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Comment

Your email address will not be published. Required fields are marked *