ਦਿਨ ਵਿਚ ਸਿਰਫ 1 ਵਾਰ ਇਹ ਨੁਸਖ਼ਾ ਵਰਤਣ ਨਾਲ ਨਾੜਾ ਦੀ ਬਲੋਕਜ਼ ਨਾੜਾ ਦੀ ਕਮਜ਼ੋਰੀ
ਵੀਡੀਓ ਥੱਲੇ ਜਾ ਕੇ ਦੇਖੋ,ਦਿਨ ਵਿਚ ਇਕ ਵਾਰ ਲਓ ਸ਼ੂਗਰ ਰੋ-ਗ ਕੈਸਟਰੋਲ ਪੇਟ ਦੇ ਰੋਗ ਦੂਰ ਹੋ ਜਾਣਗੇ ਮੋਟਾਪਾ ਖਤਮ ਹੋ ਜਾਵੇਗਾ ਅਤੇ ਹੋਰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਬਹੁਤ ਜਲਦੀ ਠੀਕ ਹੋ ਜਾਣਗੀਆਂ ਤੁਹਾਡਾ ਸਰੀਰ ਤੰਦਰੁਸਤ ਰਹੇਗਾ ਰੋ-ਗਾਂ ਤੋਂ ਮੁਕਤ ਰਹੇਗਾ ਤੁਹਾਡੇ ਸਰੀਰ ਵਿੱਚ ਕਈ ਪ੍ਰਕਾਰ ਦੇ ਰੋ-ਗ ਬਿਲਕੁਲ ਖ਼ਤਮ ਹੋ ਜਾਣਗੇ ਇਸ ਲਈ ਤੁਸੀਂ ਇਸ ਦੱਸੇ ਜਾਣ ਵਾਲੇ ਨੁਕਤੇ ਦਾ ਇਸ਼ਤੇਮਾਲ ਜਰੂਰ ਕਰਨਾ ਹੈ।
ਇਸ ਨੁਕਤੇ ਦਾ ਇਸਤੇਮਾਲ ਕਰਨ ਦੇ ਨਾਲ ਸ਼ੂਗਰ ਕੰਟਰੋਲ ਦੇ ਵਿਚ ਰਹਿੰਦੀ ਹੈ,ਤੁਹਾਡੇ ਦਿਮਾਗ ਨੂੰ ਤਾਕਤ ਮਿਲਦੀ ਹੈ, ਸਰੀਰ ਦੀਆਂ ਬੰ-ਦ ਨਾੜਾਂ ਖੁੱਲ ਜਾਂਦੀਆਂ ਹਨ ਅਤੇ ਨਾੜਾਂ ਦੀ ਬਲੋਕਜ ਦੂਰ ਹੋ ਜਾਂਦੀ ਹੈ, ਉਸ ਨੂੰ ਪੇਟ ਦੀਆਂ ਸਮੱਸਿਆਵਾਂ ਨਹੀਂ ਲਗਦੀ ਹੈ ਪਾਚਨ ਕਿਰਿਆ ਮਜ਼ਬੂਤ ਹੋ ਜਾਂਦੀ ਹੈ, ਸਰੀਰ ਵਿੱਚ ਰੋਗਾਂ ਨਾਲ ਲੜਨ ਦੀ ਸ਼ਕਤੀ ਬਣ ਜਾਂਦੀ ਹੈ,ਇਸ ਨਾਲ ਖਾਂਸੀ ਜੁਕਾਮ ਦੂਰ ਹੋ ਜਾਂਦਾ ਹੈ,ਸਾਹ ਨਾਲ ਜੁੜੀਆਂ ਹੋਈਆਂ,
ਸਮੱਸਿਆਵਾਂ ਵੀ ਦੂਰ ਹੋ ਜਾਂਦੀਆਂ ਹਨ,ਇਸ ਨਾਲ ਕੈਸਟਰੋਲ ਦੀ ਸਮੱਸਿਆ ਠੀਕ ਹੋ ਜਾਂਦੀ ਹੈ,ਗਾੜਾ ਖੂਨ ਸਹੀ ਹੋ ਜਾਂਦਾ ਹੈ ਇਸ ਨਾਲ ਤੁਹਾਡੇ ਚਿਹਰੇ ਉੱਪਰ ਚਮਕ ਆ ਜਾਵੇਗੀ ਤੁਹਾਡੇ ਪੇਟ ਵਿੱਚ ਮੋਟਾਪਾ ਖਤਮ ਹੋ ਜਾਵੇਗਾ ਫਾਲਤੂ ਚਰਬੀ ਸਰੀਰ ਚੋਂ ਬਾਹਰ ਹੋ ਜਾਵੇਗੀ। ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾ ਵੱਡੀ ਇਲਾਇਚੀ ਲੈਣੀ ਹੈ, ਤੇ ਉਸ ਤੋਂ ਬਾਅਦ ਲੌਗ ਲੈਣੇ ਹਨ, ਇਸ ਲਈ ਤੁਸੀਂ ਦੋ ਤੋਂ ਤਿੰਨ ਵੱਡੀ ਇਲਾਇਚੀ ਲੈਣੀ ਹੈ,
ਅਤੇ 5 ਲੌਗ ਲੈਣੇ ਹਨ ਇਹਨਾਂ ਨੂੰ ਇੱਕ ਬਰਤਨ ਵਿੱਚ ਪਾ ਕੇ ਉਸ ਵਿੱਚ ਡੇਢ ਡਲਾਸ ਪਾਣੀ ਪਾ ਦੇਣਾ ਹੈ ਅਤੇ ਇਸ ਪਾਣੀ ਨੂੰ ਗਰਮ ਕਰਨਾ ਹੈ,ਇਸ ਪਾਣੀ ਨੂੰ ਗਰਮ ਕਰਦੇ ਰਹਿਣਾ ਹੈ ਜਦੋਂ ਇਹ ਪਾਣੀ ਅੱਧਾ ਰਹਿ ਜਾਵੇ ਫਿਰ ਤੁਸੀਂ ਇਸ ਨੂੰ ਛਾਣ ਕੇ ਇਕ ਗਲਾਸ ਵਿਚ ਪਾ ਲੈਣਾ ਹੈ ਅਗਰ ਤੁਸੀਂ ਥੋੜ੍ਹਾ ਜਿਹਾ ਆਪਣ ਸੁਆਦ ਅਨੁਸਾਰ ਛੋਟਾ ਜਿਹਾ ਸ਼ਹਿਦ ਮਿਲਾ ਸਕਦੇ ਹੋ,ਅਤੇ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਸਵੇਰੇ ਖਾਲੀ ਪੇਟ ਕਰਨਾ ਹੈ, ਅਤੇ ਤੁਸੀਂ ਇਸ ਨੂੰ ਹਲਕਾ ਗਰਮ ਤੇ ਸੇਵਨ ਕਰ ਲੈਣਾ ਹੈ।ਤੁਸੀਂ ਇਸ ਨੂੰ ਖਾਣਾ ਖਾਣ ਤੋਂ ਅੱਧਾ ਘੰਟਾ
ਪਹਿਲਾਂ ਸੇਵਨ ਕਰ ਸਕਦੇ ਹੋ ਜਾਵੇ ਖਾਲੀ ਪੇਟ ਸੇਵਨ ਕਰ ਸਕਦੇ ਹੋ,ਇਸ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਦੇਣ ਦੇ ਵਿਚ ਇਕ ਵਾਰੀ ਕਰਨਾ ਹੈ, ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਨੁਕਤੇ ਦਾ ਇਸਤੇਮਾਲ ਕਰਦੇ ਰਹੋ ਤੁਹਾਡੇ ਸਰੀਰ ਵਿੱਚ ਰੋਗਾਂ ਨਾਲ ਲੜਨ ਦੀ ਸ਼ਕਤੀ ਬਣ ਜਾਵੇਗੀ ਅਤੇ ਉਪਰ ਦੱਸੀਆਂ ਗਈਆਂ ਸਾਰੀਆਂ ਸਮੱਸਿਆਵਾਂ ਕਦੀ ਵੀ ਪੈਦਾ ਨਹੀਂ ਹੋਣਗੀਆਂ,ਤੁਹਾਡੇ ਸਰੀਰ ਤੰਦਰੁਸਤ ਰਹੇਗਾ ਅਤੇ ਰੋਗਾਂ ਤੋਂ ਮੁਕਤ ਰਹੇਗਾ,