ਸਵੇਰੇ ਉੱਠਕੇ ਏ ਸ਼ਕਤੀਸ਼ਾਲੀ ਅਰਦਾਸ ਕਰੋ ਜੋ ਮੰਗੋਗੇ ਓਹੀ ਮਿਲੇਗਾ
ਵੀਡੀਓ ਥੱਲੇ ਜਾ ਕੇ ਦੇਖੋ,ਸਵੇਰੇ ਉੱਠ ਕੇ ਤੁਸੀਂ ਆਪਣਾ ਕੰਮ ਕਰੋ ਤਾਂ ਤੁਹਾਡੀ ਜ਼ਿੰਦਗੀ ਵਿੱਚ ਵੀ ਕਾਮਜਾਬੀ ਆਵੇਗੀ ਅਤੇ ਤੁਸੀਂ ਆਪਣੇ ਘਰ-ਪਰਿਵਾਰ ਵਿੱਚ ਖੁਸ਼ ਰਹੋਗੇ ਹੈ ਕਿਹੜੀਆਂ ਗੱਲਾਂ ਹਨ ਅਤੇ ਇਹ ਕਿਵੇਂ ਵਰਤਣੀਆਂ ਹਨ ਇਹ ਸਾਰੀ ਜਾਣਕਾਰੀ ਆਪ ਜੀ ਨੂੰ ਇਸ ਪ੍ਰਕਾਰ ਸਾਂਝੀ ਕੀਤੀ ਜਾ ਰਹੀ ਹੈ ਕਈ ਵਾਰ ਹੁੰਦਾ ਹੈ ਕਿ ਕਈ ਗੱਲਾਂ ਦਿਲ ਉੱਤੇ ਲਾ ਲੈਂਦੇ ਹਾਂ ਅਤੇ ਕਿਸੇ ਗੱਲ ਦਾ ਗੁੱਸਾ ਕਰ ਲੈਂਦੇ ਹਾਂ ਅਤੇ ਨਿੰਦਿਆ ਚੁਗਲੀ ਕਰਨ ਲੱਗ ਜਾਂਦੇ ਹਾਂ,
ਜੇਕਰ ਆਪਾਂ ਆਪਣੇ ਮਨ ਨੂੰ ਸਹੀ ਰਖਣਾ ਹੈ ਤਾਂ ਸਾਨੂੰ ਇਹਨਾਂ ਮਾੜੀਆਂ ਗੱਲਾਂ ਨੂੰ ਛੱਡਣਾ ਪਵੇਗਾ, ਜੇਕਰ ਅਸੀਂ ਹਰੇਕ ਨੂੰ ਪਿਆਰ ਭਾਵਨਾ ਦੇ ਤਰੀਕੇ ਨਾਲ ਪੇਸ਼ ਆਵਾਂਗੇ ਸਾਹਮਣੇ ਵਾਲਾ ਵੀ ਓਸੇ ਤਰ੍ਹਾਂ ਹੀ ਆਪਣੇ ਨਾਲ ਵਿਹਾਰ ਕਰਦਾ ਅਤੇ ਤੁਸੀਂ ਆਪਣੀਆਂ ਜਿਸ ਤਰ੍ਹਾਂ ਖਾਣ-ਪੀਣ ਦੀਆਂ ਆਦਤਾਂ ਨੂੰ ਸੁਧਾਰਦਾ ਅਤੇ ਉੱਠਣ ਅੱਖਾਂ ਤੇ ਸੌਣ ਦੇ ਸਮੇਂ ਨੂੰ ਸੁਧਾਰਦੇ ਹੋ ਤਾਂ ਇਸ ਨਾਲ ਵੀ ਤੁਹਾਡੇ ਆਲੇ ਦੁਆਲੇ ਵਿੱਚ ਅਤੇ ਤੁਹਾਡੇ ਬੱਚਿਆਂ ਬਦਲਦੇ ਦੇ
ਪ੍ਰਭਾਵ ਦੇਖਣ ਨੂੰ ਮਿਲਦੇ ਹਨ ਅਤੇ ਸਾਨੂੰ ਆਪਣੇ ਪਰਮਾਤਮਾ ਦੇ ਨਾਲ ਜੁੜਨਾ ਪੈਣਾ ਹੈ ਅਤੇ ਸਾਨੂੰ ਸਵੇਰੇ ਉੱਠ ਕੇ ਗੁਰੂ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਕੀ ਤੇਰੇ ਬਿਨਾ ਮੇਰਾ ਕੋਈ ਵੀ ਨਹੀਂ ਹੈ ਸਾਨੂੰ ਇੱਕ ਤੇਰਾ ਹੀ ਆਸਰਾ ਹੈ ਸਾਡੇ ਤੇ ਪਰਮਾਤਮਾ ਦੀ ਮਿਹਰ ਅਤੇ ਸਭਨਾਂ ਦਾ ਭਲਾ ਕਰੋ। ਸਵੇਰੇ ਉੱਠ ਕੇ ਤੁਸੀਂ ਮਾਲਕ ਦਾ ਸ਼ੁਕਰਾਨਾ ਕਰਨਾ ਹੈ।ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਤੁਸੀਂ ਪ੍ਰਮਾਤਮਾ ਦਾ ਸ਼ੁਕਰਾਨਾ ਕਰ ਕੇ ਸੋਹਣਾ ਹੈਂ ਅਤੇ
ਤੁਸੀਂ ਸਵੇਰੇ ਉੱਠਕੇ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਦਾ ਜਾਪ ਕਰਨਾ ਹੈ,ਰਾਤ ਨੂੰ ਸੌਣ ਵੇਲੇ ਵੀ ਤੁਸੀਂ ਕੀਰਤਨ ਸੋਹਿਲਾ ਬਾਣੀ ਦਾ ਪਾਠ ਕਰ ਸਕਦੇ ਹੋ ਅਤੇ ਗੁਰੂ ਪਰਮਾਤਮਾ ਦੇ ਅੱਗੇ ਸਵੇਰੇ ਉੱਠ ਕੇ ਅਰਦਾਸ ਬੇਨਤੀ ਕਰੋ ਜਿਸ ਨਾਲ ਤੁਹਾਡਾ ਸਾਰਾ ਦਿਨ ਬਹੁਤ ਵਧੀਆ ਲੱਗੇਗਾ। ਜੇਕਰ ਕਿ ਜੀਊਣ ਦੇ ਵਿੱਚ ਸੁੱਖ ਪਾਉਣਾ ਹੈ ਤਾਂ ਮਾੜੀਆਂ ਗੱਲਾਂ ਮਾੜੇ ਕੰਮ ਛੱਡਣਾ ਪੈਣੇ ਹਨ ਤਾਂ ਹੀ ਅਸੀਂ ਸੁੱਖ ਮਾਣ ਸਕਦੇ ਹਾਂ,ਜਦੋਂ ਅਸੀ ਪ੍ਰਮਾਤਮਾਂ ਦੇ ਦੱਸੇ ਹੋਏ ਰਾਹ ਤੇ ਚੱਲਦੇ ਹਾਂ ਤਾਂ
ਸਾਡੀਆਂ ਤ੍ਰਿਸ਼ਨਾਂ ਖਤਮ ਹੋ ਜਾਂਦੀਆਂ ਹਨ ਅਤੇ ਗੁਰੂ ਨਾਲ ਲੱਗ ਜਾਂਦੀ ਹੈ ਅਤੇ ਸਾਨੂੰ ਹਰ ਇਕ ਇਨਸਾਨ ਵਿਚੋਂ ਪ੍ਰਮਾਤਮਾ ਨਜ਼ਰ ਆਉਂਦਾ ਹੈ ਸਾਨੂੰ ਦਾਨ ਪੁੰਨ ਜ਼ਰੂਰ ਕਰਨਾ ਚਾਹੀਦਾ ਹੈ ਹਰੇਕ ਦੀ ਮਦਦ ਕਰਨੀ ਚਾਹੀਦੀ ਹੈ ਇਸ ਨਾਲ ਪਰਮਾਤਮਾ ਵੀ ਖ਼ੁਸ਼ ਹੁੰਦਾ ਹੈ ਅਤੇ ਗੁਰੂ ਦਾ ਨਾਮ ਜਪਣਾ ਚਾਹੀਦਾ ਹੈ ਜੇਕਰ ਅਸੀਂ ਮਾ-ੜੀ ਸੰਗਤ ਵਿੱਚ ਰਹਿਨੇ ਹਾਂ ਅਤੇ ਉਨ੍ਹਾਂ ਦੀਆਂ ਗੱਲਾਂ ਦਾ ਪ੍ਰਭਾਵ ਸਾਡੇ ਉਪਰ ਪੈ ਜਾਂਦਾ ਹੈ ਅਤੇ ਫਿਰ ਸੀ ਉਹੀ ਗੱਲਾਂ ਸੁਣਦਾ ਦਿਲ ਕਰਦਾ ਹੈ ਅਤੇ ਫਿਰ ਹੌਲੀ-ਹੌਲੀ ਇਨਸਾਨ ਤੇ ਬੁਰਾ ਪ੍ਰਭਾਵ ਪੈਂਦਾ ਰਹਿੰਦਾ ਹੈ ਜਦੋਂ ਤੁਸੀਂ ਸਵੇਰੇ ਉਠਦੇ ਤੁਸੀਂ ਸਵੇਰੇ ਟਾਇਮ ਨਾਲ ਉੱਠਦਾ ਹੈ
ਅਤੇ ਪਰਮਾਤਮਾ ਦਾ ਨਾਮ ਜੱਪਣਾ ਹੈ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਾਨਗੇ ਅਤੇ ਸੋਚ-ਸਮਝ ਕੇ ਵਿਚਾਰ ਕਰਾਂਗੇ ਤਾਂ ਸਾਡੇ ਸਮਾਜ ਪ੍ਰਤੀ ਨਜ਼ਰੀਆ ਬਦਲ ਜਾਵੇਗਾ ਇਸ ਲਈ ਤੁਸੀਂ ਆਪਣੇ ਅੰਦਰ ਗੁਰਬਾਣੀ ਦਾ ਅਭਿਆਸ ਕਰਨਾ ਹੈ ਜੋ ਕਿ ਤੁਹਾਡੇ ਲਈ ਅਤੇ ਤੁਹਾਡੇ ਪਰਿਵਾਰ ਲਈ ਖੁਸ਼ੀਆਂ-ਖੇੜੇ ਲੈ ਕੇ ਆਉਂਦੀ ਹੈ ਇਸ ਲਈ ਸਵੇਰੇ ਉੱਠ ਕੇ ਤੁਸੀਂ ਪਰਮਾਤਮਾ ਲਈ ਅੱਧਾ ਘੰਟਾ ਇਕ ਘੰਟਾ ਜ਼ਰੂਰ ਕੱਢੋ ਫਿਰ ਤੁਸੀਂ ਪਰਮਾਤਮਾ ਦੇ ਨਾਮ ਨਾਲ ਸ਼ੁਰੂ ਕਰਦੇ ਹੋ ਤਾਂ ਤੁਹਾਡਾ ਸਾਰਾ ਦਿਨ ਵਧੀਆ ਰਹਿੰਦਾ ਹੈ
ਇਸ ਨਾਲ ਹੌਲੀ ਹੌਲੀ ਸਾਡੇ ਬੁਰੇ ਖਿਆਲ ਦੂਰ ਹੋਣ ਲੱਗ ਜਾਂਦੇ ਹਨ ਜੇਕਰ ਤੁਹਾਡਾ ਬਚਾ ਕੋਈ ਗੱਲ ਨਹੀਂ ਨਹੀਂ ਮੰਨਦੇ ਤਾਂ ਤੁਸੀਂ ਉਸ ਕੋਲ ਉਸ ਦੀ ਬੁਰਿਆਈ ਨਹੀਂ ਕਰਨੀ ਸਗੋਂ ਉਸ ਨੂੰ ਚੰਗੀਆਂ ਗੱ-ਲਾਂ ਕਰਨੀਆਂ ਹਨ ਅਤੇ ਹੌਲੀ-ਹੌਲੀ ਉਸ ਦਾ ਉਸ ਬੱਚੇ ਉਪਰ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਵਾਹਿਗੁਰੂ ਅੱਗੇ ਅਰਦਾਸ ਕਰਨੀ ਹੈ ਕਿ ਬੱਚੇ ਨੂੰ ਸੁਮੱਤ ਬਖਸ਼ੇ ਅਤੇ ਤੁਸੀਂ ਬੱਚਿਆਂ ਨੂੰ ਅਤੇ ਆਪਣੇ ਆਪ ਨੂੰ ਵੀ ਗੁਰੂ ਨਾਲ ਜੋੜਨਾ ਹੈ ਅਤੇ ਬੁ-ਰੀ-ਆਂ ਗੱ-ਲਾਂ ਦਾ ਤਿਆਗ ਕਰਨਾ ਹੈ