ਹਰ ਰੋਜ 1 ਮਹੀਨੇ ਤੱਕ 12 ਬਦਾਮ ਖਾਣ ਨਾਲ ਸਰੀਰ ਦੇ ਨਾਲ ਜੋ ਹੋਇਆ ਕਿ

ਅਸੀਂ ਤੁਹਾਡਾ ਸਾਡੇ ਪੇਜ਼ ਤੇ ਸਵਾਗਤ ਕਰਦੇ ਹਾਂ.ਅਸੀ ਆਵਦੇ ਪੇਜ਼ ਤੇ ਤੁਹਾਨੂੰ ਹੋਣ ਵਾਲੀਆ ਬਿ-ਮਾ-ਰੀ-ਆਂ ਤੋਂ ਬ-ਚ-ਣ ਲਈ ਕੁਝ ਦੇਸੀ ਇ-ਲਾ-ਜ਼ ਦਸਦੇ ਹਾਂ.ਇਹ ਦੇਸੀ ਇ-ਲਾ-ਜ਼ ਜੋ ਅਸੀ ਦਸਦੇ ਹਾਂ ਉਹ ਅਸੀਂ ਵੱਖ ਵੱਖ ਸੋਸ਼ਲ ਮੀਡੀਆ ਦੇ ਪਲੇਟ ਫਾਰਮ ਤੋਂ ਇਕੱਤਰ ਕਰਕੇ ਦਸਦੇ ਹਾਂ.ਅਸੀਂ ਤੁਹਾਨੂੰ ਕੋਈ ਵੀ ਜਾ-ਣ-ਕਾ-ਰੀ ਆਵਦੇ ਕੋਲੋਂ ਨਹੀਂ ਦਿੰਦੇ.. ਅਸੀ ਵੱਖ ਵੱਖ ਮਹਿਰ ਡਾਕਟਰ ਤੋਂ ਜਾ-ਣ-ਕਾ-ਰੀ ਇਕੱਠੀ ਕਰਕੇ ਤੁਹਾਡੇ ਤੱਕ ਪਹੁੰਚਾਉਣ

ਦੀ ਕੋਸ਼ਿਸ਼ ਕਰਦੇ ਹਾਂ.ਸਾਡੇ ਵੱਡੇ ਬਜ਼ੁਰਗ ਹਰ ਰੋਜ਼ ਬ-ਦਾ-ਮ ਦਾ ਸੇ-ਵ-ਨ ਜ਼ਰੂਰ ਕਰਦੇ ਸਨ ਕਿਉਂਕਿ ਬਦਾਮ ਵਿਚ ਕੈਲਸ਼ੀਅਮ,ਮੈਗਨੀਸ਼ੀਅਮ,ਪੋਟਾਸ਼ੀਅਮ,ਵਿਟਾਮਿਨ ਡੀ ਅਤੇ ਹੋਰ ਕਈ ਪੋ-ਸ਼-ਕ ਤੱ-ਤ ਪਾਏ ਜਾਂਦੇ ਹਨ ,ਜੋ ਕਿ ਸਾਡੇ ਅੱਖਾਂ ਥੱ-ਲੇ ਪੈਣ ਵਾਲੇ ਕਾ-ਲੇ ਘੇ-ਰੇ,ਸਾਡੇ ਚਿਹਰੇ,ਸਾਡੇ ਵਾਲਾ ਲਈ ਚੰਗਾ ਹੁੰਦਾ ਹੈ ਸਗੋਂ 25 ਤੋਂ ਵੀ ਜ਼ਿਆਦਾ ਕਈ ਬਿ-ਮਾ-ਰੀ-ਆਂ ਨੂੰ ਠੀਕ ਕਰਦਾ ਹੈ,ਅਕਸਰ ਅਸੀਂ ਬਦਾਮ ਨੂੰ ਛਿਲਕੇ ਸ-ਮੇ-ਤ ਵੀ ਖਾ ਲੈਂਦੇ ਹਾਂ ਪਰ ਬਦਾਮ ਦਾ ਛਿ-ਲ-ਕਾ ਉ-ਤਾ-ਰ ਕੇ

ਹੀ ਬਦਾਮ ਦਾ ਸੇ-ਵ-ਨ ਕਰਨਾ ਚਾਹੀਦਾ ਹੈ। ਬਦਾਮ ਦੇ ਛਿ-ਲ-ਕਿ-ਆਂ ਵਿਚ ਡੈ-ਨੀ ਨਾਮ ਦਾ ਇੱਕ ਪ-ਦਾ-ਰ-ਥ ਹੁੰਦਾ ਹੈ, ਜੋ ਕਿ ਬਦਾਮ ਦੇ ਪੌ-ਸ਼-ਟਿ-ਕ ਤੱ-ਤ ਸਰੀਰ ਵਿੱਚ ਨਹੀਂ ਪਹੁੰਚਣ ਦਿੰਦਾ। ਇਸ ਲਈ ਹਮੇਸ਼ਾ ਬ-ਦਾ-ਮ ਦਾ ਛਿ-ਲ-ਕਾ ਉ-ਤਾ-ਰ ਕੇ ਹੀ ਬਦਾਮ ਦਾ ਸੇ-ਵ-ਨ ਕਰਨਾ ਚਾਹੀਦਾ ਹੈ ।ਦਿਲ ਦੀ ਬੀ-ਮਾ-ਰਿ-ਆਂ ਲਈ ਬ-ਦਾ-ਮ ਬਹੁਤ ਜ਼ਿਆਦਾ ਫਾ-ਇ-ਦੇ-ਮੰ-ਦ ਹੁੰਦਾ ਹੈ। ਇਸ ਲਈ ਹਮੇਸ਼ਾ ਬ-ਦਾ-ਮ ਦਾ ਸੇ-ਵ-ਨ ਕਰਦੇ ਰਹਿਣਾ ਚਾਹੀਦਾ ਹੈ,ਬ-ਲੱ-ਡ ਪ੍ਰੈ-ਸ਼-ਰ ਲਈ ਬ-ਦਾ-ਮ ਵਰਦਾਨ

ਦਾ ਕੰਮ ਕਰਦਾ ਹੈ।ਹਾਈ ਬਲੱਡ ਪ੍ਰੈ-ਸ਼-ਰ ਦੇ ਨਾਲ ਕਿਡਨੀ ਫੇਲ੍ਹ ਹੋਰ ਕਈ ਤਰ੍ਹਾਂ ਦੀਆਂ ਬੀ-ਮਾ-ਰੀ-ਆਂ ਦਾ ਖ਼-ਤ-ਰਾ ਬਣਿਆ ਰਹਿੰਦਾ ਹੈ। ਜੇਕਰ ਤੁਹਾਡੇ ਘਰ ਵਿੱਚ ਕੋਈ ਛੋ-ਟਾ ਬੱਚਾ ਹੈ ਤਾਂ ਉਸ ਨੂੰ ਹਰ ਰੋਜ਼ ਬਦਾਮ ਜ਼ਰੂਰ ਦਿਓ,ਕਿਉਂਕਿ ਬਦਾਮ ਬੱਚੇ ਦੀਆਂ ਅੱਖਾਂ ਦੀ ਰੋ-ਸ਼-ਨੀ ਵਧਾਉਣ ਵਿਚ ਮਦਦ ਕਰਦਾ ਹੈ ਅਤੇ ਨਾਲ ਹੀ ਬੱਚੇ ਦੇ ਦਿਮਾਗ ਨੂੰ ਵੀ ਤੇ-ਜ਼ ਕਰਦਾ ਹੈ ਅਤੇ ਬੱਚੇ ਦੀ ਯਾ-ਦ-ਦਾ-ਸ਼-ਤ ਸ਼ਕਤੀ ਨੂੰ ਵੀ ਵਧਾਉਂਦਾ ਹੈ। ਨਾਲ ਹੀ ਬਦਾਮ ਵਿੱਚ ਪਾਇਆ ਜਾਣ ਵਾਲਾ ਕੈ-ਲ-ਸ਼ੀ-ਅ-ਮ ਬੱਚਿਆਂ ਦੀਆਂ ਹੱ-ਡੀ-ਆਂ ਨੂੰ ਮ-ਜ਼-ਬੂ-ਤ ਕਰਦਾ ਹੈ।

ਦੋਸਤੋ ਅ-ਮ-ਰੀ-ਕ-ਨ ਡਾ-ਇ-ਬ-ਟੀ-ਜ਼ ਐ-ਸੋ-ਸੀ-ਏ-ਸ਼ ਦੁਆਰਾ ਡਾ-ਇ-ਬਿ-ਟੀ-ਜ਼ ਨਾਲ ਲ-ੜ-ਨ ਦੀ ਸ਼ਕਤੀ ਨੂੰ ਵਧਾਉਂਦਾ ਹੈ। ਇਹ ਡਾ-ਇ-ਬ-ਟੀ-ਜ਼ ਨੂੰ ਕੰ-ਟ-ਰੋ-ਲ ਕਰਦਾ ਹੈ। ਕੈਂ-ਸ-ਰ ਅਤੇ ਹਾਈ ਕ-ਲੈ-ਸ-ਟ-ਰੋ-ਲ ਤੋਂ ਬਚਣ ਲਈ ਵੀ ਬ-ਦਾ-ਮ ਦਾ ਸੇ-ਵ-ਨ ਜ਼ਰੂਰ ਕਰਨਾ ਚਾਹੀਦਾ ਹੈ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਤੁਹਾਨੂੰ ਕਿੰਨੀ ਮਾਤਰਾ ਵਿਚ ਅਤੇ ਕਿਸ ਸਮੇਂ ਬਦਾਮ ਦਾ ਸੇ-ਵ-ਨ ਕਰਨਾ ਚਾਹੀਦਾ ਹੈ।

ਦੋਸਤੋ ਜੇਕਰ ਤੁਸੀਂ ਬਦਾਮ ਦਾ ਸੇ-ਵ-ਨ ਸਵੇਰ ਦੇ ਸਮੇਂ ਕਰਦੇ ਹੋ ਤਾਂ ਤੁਸੀਂ ਇਸ ਨੂੰ ਕਿਸੇ ਚੀਜ਼ ਦੇ ਵਿੱਚ ਮਿਕਸ ਕਰਕੇ ਲਵੋ। ਦੋਸਤੋ ਤੁਸੀਂ 12 ਬਦਾਮ ਹਰ ਰੋਜ਼ ਰਾਤ ਨੂੰ ਪਾਣੀ ਵਿਚ ਭਿਓਂ ਕੇ,ਸਵੇਰੇ ਉੱਠ ਕੇ ਇਸ ਦਾ ਛਿਲਕਾ ਉ-ਤਾ-ਰ ਕੇ ਇਸ ਨੂੰ ਖਜੂਰ ਜਾਂ ਫਿਰ ਕਿ-ਸ਼-ਮਿ-ਸ਼ ਨਾਲ ਮਿਲਾ ਕੇ ਇਸ ਦਾ ਪੇਸਟ ਬਣਾ ਕੇ ਬਦਾਮ ਦਾ ਸੇ-ਵ-ਨ ਕਰ ਸਕਦੇ ਹੋ। ਤੁਸੀਂ ਬਦਾਮ ਨੂੰ ਦੁੱਧ ਨਾਲ ਵੀ ਲੈ ਸਕਦੇ ਹੋ। ਗ-ਰ-ਮੀ-ਆਂ ਦੇ ਵਿੱਚ ਤੁਹਾਨੂੰ ਚਾਰ ਜਾਂ ਪੰਜ ਤੋਂ ਜ਼ਿਆਦਾ ਬਦਾਮ ਦਾ ਸੇ-ਵ-ਨ ਨਹੀਂ ਕਰਨਾ ਚਾਹੀਦਾ। ਗ-ਰ-ਮੀ-ਆਂ ਦੇ ਵਿੱਚ ਇਸ ਤੋਂ ਜ਼ਿਆਦਾ ਬ-ਦਾ-ਮ ਖਾਣ ਦੇ ਨਾਲ ਬਦਾਮ ਦੀ ਤਾ-ਸੀ-ਰ ਗਰਮ ਹੁੰਦੀ ਹੈ ਜਿਸਦੇ ਕਾਰਨ ਤੁਹਾਡੇ ਸਰੀਰ ਵਿਚ ਪਿੱਤ ਦੀ ਮਾਤਰਾ ਵੱਧ ਸਕਦੀ ਹੈ। ਸਰਦੀਆਂ ਦੇ ਵਿੱਚ ਤੁਸੀਂ 12 ਬਦਾਮ ਹਰ ਰੋਜ਼ ਖਾ ਸਕਦੇ ਹੋ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Comment

Your email address will not be published. Required fields are marked *