ਮੁਲਤਾਨੀ ਮਿੱਟੀ ਵਿੱਚ ਚਿਹਰਾ ਗੋਰਾ ਕਰਨ ਵਾਲੀਆਂ 2 ਚੀਜ਼ਾਂ ਮਿਲਾ ਲਵੋ ਬਲੀਚ ਤੋਂ ਜ਼ਿਆਦਾ ਗੋਰਾ ਫੇਸ਼ੀਅਲ ਤੋਂ 10 ਗੁਣਾ ਜ਼ਿਆਦਾ ਨਿਖਾਰ
ਵੀਡੀਓ ਥੱਲੇ ਜਾ ਕੇ ਦੇਖੋ,ਮੋਸਮ ਬਦਲਣ ਕਰਕੇ ਸਾਡੇ ਚੇਹਰੇ ਦੀ ਸੁੰ-ਦ-ਰ-ਤਾ ਘੱਟ ਜਾਂਦੀ ਹੈ ਜਾਂ ਚੇਹਰਾ ਖ-ਰਾ-ਬ ਹੋ ਜਾਂਦਾ ਹੈ ਜਿਵੇਂ ਗਰਮੀ ਦਾ ਮੋਸਮ ਆ ਗਿਆ ਚਮੜੀ ਤੇਲ ਵਾਲੀ ਹੋ ਗੀ ਚਮੜੀ ਸੁੱਕੀ ਸੁੱਕੀ ਰਹਿੰਦੀ ਹੈ ਰੰਗ ਕਾਲ਼ਾ ਹੋਣ ਲੱਗ ਜਾਂ-ਦਾ ਹੈ ਮੀਂਹ ਦੇ ਮੌਸਮ ਵਿਚ ਚੇਹਰੇ ਤੇ ਦਾਣੇ ਹੋ ਜਾਦੇ ਨੇ ਜਾਂ ਫਿਰ ਮੂੰਹ ਖ-ਰਾ-ਬ ਹੋਣ ਲੱਗ ਜਾਂਦਾ ਹੈ ਤਾਂ ਅਸੀਂ ਕੋਈ ਨਾ ਕੋਈ ਫੇਸ ਪੈਕ ਜਾਂ ਫਿਰ ਕਰੀਮ ਲਗਾਉਂਦੇ ਹਾਂ ਤੇ ਜਿ-ਸ ਨਾਲ ਸਾਨੂੰ ਐਨਾ ਕੋਈ ਫਰਕ ਤਾਂ
ਪੈਦਾ ਨਹੀਂ ਤੇ ਮੂੰਹ ਹੋਰ ਜ਼ਿਆਦਾ ਖ-ਰਾ-ਬ ਹੋ ਜਾਂਦਾ ਹੈ ਤਾਂ ਤੁਸੀਂ ਆਪਣੇ ਚਿਹਰੇ ਨੂੰ ਚ-ਮ-ਕ-ਦਾ-ਰ ਬ-ਣਾ-ਉ-ਣ ਲਈ ਤੇ ਮੌਸਮ ਦੇ ਬਦਲਣ ਤੇ ਵੀ ਚਿਹਰੇ ਦੀ ਸੁੰਦਰਤਾ ਨੂੰ ਰੱਖਣ ਲਈ ਇਹ ਨੁਸਖੇ ਦਾ ਉਪਯੋਗ ਕਰੋ ਇਹ ਨੁਸਖਾ ਤੁਸੀਂ ਅਸਾਨੀ ਨਾਲ ਘਰ ਤਿਆਰ ਕਰ ਸਕਦੇ ਹੋ ਇਸ ਨੁ-ਸ-ਖ਼ੇ ਨੂੰ ਵਰਤਣ ਤੇ ਤੁਹਾਡਾ ਚੇਹਰਾ ਸਾਫ਼ ਉਸ ਤੇ ਹੋਣ ਵਾਲੇ ਦਾਣੇ ਜਾਂ ਝੁਰੜੀਆਂ ਕੋਈ ਪੁਰਾਣੇ ਦਾਗ਼ ਦਬੇ ਜਾਂ ਫਿਰ ਚਮੜੀ ਰੁਖੀ ਸੁਖੀ ਹੈ ਚੇਹਰੇ ਤੇ ਚਮਕ ਨਹੀਂ ਹੈਗੀ
ਇਹਨਾਂ ਸਾ-ਰੀ-ਆਂ ਚੀਜ਼ਾਂ ਨੂੰ ਦੂਰ ਕਰਕੇ ਤੁਹਾਡੇ ਚਿਹਰੇ ਤੇ ਸੁੰਦਰਤਾ ਆਵੇਗੀ ਤੇ ਇਹਨਾਂ ਸਭ ਨੂੰ ਜੜ੍ਹਾਂ ਤੋਂ ਖ-ਤ-ਮ ਕਰੇਗਾ ਇਸ ਨੁਸਖ਼ੇ ਨੂੰ ਤਿਆਰ ਕਰਨ ਲਈ ਚ-ਵਾ-ਲ ਦਾ ਆਟਾ ਇਹ ਚੇਹਰੇ ਤੇ ਨਿਖਾਰ ਲਿਉਂਦੇ ਹੈ ਤੇ ਝੁਰੜੀਆਂ ਨੂੰ ਸਾਫ਼ ਕਰਦਾ ਹੈ ਇਸ ਲਈ ਤੁਸੀਂ ਇੱਕ ਚਮਚ ਚਾਵਲਾ ਦਾ ਆਟਾ ਲੈਣਾ ਇਹ ਤੁਸੀਂ ਘਰ ਵਿੱਚ ਬਣਾ ਸ-ਕ-ਦੇ ਹੋ,ਦੂਸਰੀ ਚੀਜ਼ ਆਲੂ ਇਹ ਸਾਡੇ ਚੇਹਰੇ ਨੂੰ ਗੋਰਾਂ ਕਰਦਾ ਹੈ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੂੰ ਦੂਰ ਕਰਦਾ ਹੈ ਤੁਸੀਂ ਇੱਕ ਆਲੂ ਲੈਣਾ ਹੈ
ਉਸ ਨੂੰ ਧੋ ਕੇ ਕੱਦੂ ਕਸ਼ ਕਰਕੇ ਜੂਸ ਨਿਕਲਣਾ ਹੈ ਤੇ ਉਹ ਜੂਸ ਚਾਵਲਾ ਦੇ ਆਟੇ ਵਿੱਚ ਪਾਉਣਾ ਹੈ ਤੇ ਇਸ ਨੂੰ ਮਿਕਸ ਕਰਨਾ ਹੈ ਉਸ ਤੋਂ ਬਾਅਦ ਇਸ ਵਿੱਚ ਮੁ-ਲ-ਤਾ-ਨੀ ਮਿੱਟੀ ਇੱਕ ਚਮਚ ਲੈ ਲਵੋ ਤੇ ਇਸ ਨੂੰ ਮਿਕਸ ਕਰ ਲਵੋ ਇਸ ਤੋਂ ਬਾਅਦ ਇਸ ਵਿੱਚ ਇੱਕ ਨਿੰਬੂ ਨਿਚੋੜ ਕੇ ਉਸ ਦਾ ਰਸ ਪਾ ਲਵੋ ਜਿਹਨਾਂ ਦੇ ਚੇਹਰੇ ਤੇ ਨਿੰਬੂ ਨੁਕਸਾਨ ਕ-ਰ-ਦਾ ਹੈ
ਉਹ ਇਸ ਦੀ ਜਗ੍ਹਾ ਤੇ ਟ-ਮਾ-ਟ-ਰ ਲੈ ਸਕਦੇ ਨੇ ਤੁਸੀਂ ਅੱਧੇ ਟਮਾਟਰ ਦਾ ਜੂਸ ਇਸ ਵਿੱਚ ਪਾ ਲਵੋ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵੋ ਤੇ ਇਹ ਫੇਸ ਪੈਕ ਤਿਆਰ ਹੋ ਜਾਵੇਗਾ ਤੇ ਇਸ ਨੂੰ ਆਪਣੇ ਚੇਹਰੇ ਤੇ ਲ-ਗਾ ਲਵੋ ਇਸ ਨਾਲ ਚੇਹਰਾ ਬਹੁਤ ਸੋਹਣਾ ਹੋ ਜਾਵੇਗਾ ਇਸ ਪੈਕ ਨੂੰ ਤੁਸੀਂ ਹਰ ਰੋਜ਼ ਲਗਾਉਣ ਸਮੇਂ ਤਿਆਰ ਕਰਨਾ ਹੈ,