ਗੁਰੂ ਗੋਬਿੰਦ ਸਿੰਘ ਜੀ ਕਿਉ ਰੱਖਦੇ ਸਨ ਬਾਜ਼
ਗੁਰੂ ਗੋਬਿੰਦ ਸਿੰਘ ਜੀ ਬਾਜ਼ ਕਿਉ ਰੱਖਦੇ ਸਨ,ਆਪ ਦਾ ਸਵਾਗਤ ਹੈ ਸਾਡੇ ਪੇਜ ਆਉਣ ਵਸਤੇ ਪਿਆਰੇ ਦੋਸਤੋ ਕੀ ਹਾਲ ਚਾਲ ਨੇ ਆਪ ਸਰਿਆ ਦੇ ਆਸ ਕਰਦੇ ਹਾ ਕਿ ਤੁਸੀ ਬਿਲਕੁੱਲ ਚੜਦੀ ਕਲਾ ਵਿੱਚ ਹੋਵੋਗੇ ਸਾਰੇ ਦੋਸਤਾਂ ਨੂੰ ਬਾਬਾ ਹਮੇਸ਼ਾ ਖੁਸ਼ ਰੱਖ ਇਹ ਅਰਦਾਸ ਹੈ ਸਾਡੀ ਪੂਰੀ ਟੀਮ ਪਿਆਰਿਓ ਸਿੱਖਾ ਦੇ ਦਸ ਗੁਰੂ ਸਾਹਿਬਾਨ ਜੀ ਹੋਏ ਨੇ ਗੁਰੂ ਨਾਨਕ ਸਾਹਿਬ ਤੋ ਲੇਕੇ
ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਜੋ ਸਰੀਰਕ ਰੂਪ ਵਿੱਚ ਹੋਏ ਨੇ ਤੇ ਹੁਣ ਮੌਜੂਦਾ ਗੁਰੂ ਜਗਦੀ ਜੋਤ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਹਨਪੂਰੀ ਸਿੱਖ ਕੋਮ ਗੁਰੂ ਜੀ ਤੇ ਵਿਸ਼ਵਾਸ਼ ਰੱਖਦੀ ਹੈ ਪਰ ਦੋਸਤੋ ਅੱਜ ਅਸੀ ਦੱਸਾਂਗੇ ਕਿ ਮਾਤਾ ਗੁਜਰ ਕੌਰ ਜੀ ਦੇ ਅੱਖੀਆਂ ਦੇ ਤਾਰੇ ਧੰਨ ਧੰਨ ਗੁਰੂ ਤੇਗ ਬਹਾਦਰ ਜੀ ਦੇ ਲਖਤੇਜਿਗਰ ਪੁੱਤਰਾਂ ਦੇ ਦਾਨੀ ਨੀਲੇ ਦੇ ਸ਼ਾਹਵਾਰ ਕਲਗੀਆ ਵਾਲੇ ਸਤਿਗੁਰੂ ਬਾਦਸ਼ਾਹ ਦਰਵੇਸ਼ ਸਹਿਬ ਏ ਕਮਾਲ
ਗੁਰੂ ਗੋਬਿੰਦ ਸਿੰਘ ਜੀ ਜੀ ਬਾਰੇਕਿ ਗੁਰੂ ਗੋਬਿੰਦ ਸਿੰਘ ਜੀ ਬਾਜ ਕਿਉ ਰੱਖਦੇ ਸਨ ਬਾਜ ਇਕ ਉੱਚੀ ਸੋਚ ਦਾ ਮਲਾਕ ਹੈ ਬਾਜ ਕਦੇ ਵੀ ਕਿਸੇ ਦਾ ਕੀਤਾ ਸ਼ਿਕਾਰ ਨਹੀ ਕਰਦਾ ਬਾਜ ਅੰਬਰਾਂ ਵਿੱਚ ਉੱਡਕੇ ਵੀ ਧਰਤੀ ਤੇ ਨਿੰਗਾ ਰੱਖਦਾ ਜਿਵੇ ਸਿੱਖ ਦੀ ਮੱਤ ਉੱਚੀ ਤੇ ਮਨ ਨੀਵਾਂ ਹੁੰਦਾ ਹੈ ਹੋਰ ਕੀ ਕਰਨ ਸੀ ਜੋ ਗੁਰੂ ਗੋਬਿੰਦ ਸਿੰਘ ਜੀ ਬਾਜਕਿਉ ਰੱਖਦੇ ਸਨ ਆਓ ਆਣਦੇ ਹਾ ਇਸ ਰਿਪੋਰਟ ਰਾਹੀ