ਸਰਦੀਆਂ ਚੋ ਇਸ ਨੂੰ ਬਣਾਕੇ ਖਾ ਲਓ 100 ਸਾਲ ਤਕ ਕਮਜ਼ੋਰੀ ਥਕਾਨ ਕਦੇ ਵੀ ਨਹੀਂ ਹੋਵੇਗੀ
ਵੀਡੀਓ ਥੱਲੇ ਜਾ ਕੇ ਦੇਖੋ,ਸਰਦੀਆਂ ਵਿੱਚ ਇਸ ਚੀਜ਼ ਨੂੰ ਬਣਾ ਕੇ ਖਾਓ ਸੌ ਸਾਲ ਤਕ ਕ-ਮ-ਜ਼ੋ-ਰੀ ਥ-ਕਾ-ਨ ਮ-ਹਿ-ਸੂ-ਸ ਨਹੀਂ ਹੋਵੇਗੀ,ਇਸ ਦਾ ਇ-ਸ-ਤੇ-ਮਾ-ਲ ਕਰਕੇ ਤੁਹਾਡੇ ਜੋੜਾਂ ਦਾ ਦਰਦ ਗੋਡਿਆਂ ਦਾ ਦਰਦ ਅਤੇ ਸਰੀਰ ਵਿੱਚੋਂ ਕਮਜ਼ੋਰੀ ਥਕਾਣ ਸਭ ਸਮੱਸਿਆ ਦਾ ਹੱਲ ਹੋ ਜਾਵੇਗਾ ਅਤੇ ਇਸ ਦਾ ਇਸਤੇਮਾਲ ਕਰਕੇ ਤੁਹਾਡੀ ਅੱ-ਖਾਂ ਦੀ ਰੋਸ਼ਨੀ ਵੀ ਵਧ ਜਾਵੇਗੀ ਇਸ ਨੁਸਖੇ ਨੂੰ ਤਿਆਰ ਕਰਨਾ ਬਹੁਤ ਹੀ ਸੌਖਾ ਹੈ ਅਤੇ ਇਹ ਆ-ਸਾ-ਨੀ ਨਾਲ ਆਪਣੇ ਘਰ ਵਿੱਚੋਂ ਹੀ
ਚੀਜ਼ਾਂ ਪ੍ਰਾਪਤ ਹੋ ਜਾਣਗੀਆਂ ਆਓ ਤੋਂ ਤੁਹਾਨੂੰ ਦੱਸ ਦਿਆਂ ਕਿਹਡ਼ੀਆਂ ਕਿਹਡ਼ੀਆਂ ਚੀਜ਼ਾਂ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦੀਅਾਂ ਹਨ ਅੱਧਾ ਕਿੱਲੋ ਤੁਸੀਂ ਬਦਾਮ ਲੈ ਲੈਂਦੇ ਹਨ ਉਨ੍ਹਾਂ ਨੂੰ ਚੰਗੀ ਤਰ੍ਹਾਂ ਪਾਣੀ ਵਿੱਚ ਧੋ ਕੇ ਸਾਫ਼ ਕਰ ਲੈਣਾ ਹੈ ਅਤੇ ਫਿਰ ਅੱਧਾ ਕਿਲੋ ਅਖਰੋਟ ਲੈ ਲੈਣੇ ਹਨ,ਫਿਰ ਅੱਧਾ ਕਿੱਲੋ ਗੂੰਦ ਲੈ ਲੈਣੀ ਹੈ ਅਤੇ ਫਿਰ ਕੱਚੀ ਮੂੰਗਫਲੀ ਅੱਧਾ ਕਿਲੋ ਲੈਣੀ ਹੈ ਫਿਰ ਅੱਧਾ ਕਿੱਲੋ ਤਿਲ ਲੈਣੇ ਹਨ ਇਸ ਵਿੱਚ ਕੈਲਸ਼ੀਅਮ ਦੀ ਮਾਤਰਾ ਬਹੁਤ ਭਰਪੂਰ ਹੁੰਦੀ ਹੈ,
ਜੇਕਰ ਆਪਣੇ ਸਰੀਰ ਵਿੱਚ ਕੈਲਸ਼ੀਅਮ ਦੀ ਘਾਟ ਹੋ ਜਾਵੇ ਜਿਵੇਂ ਕਿ ਆਪਣੇ ਹੱਥਾਂ ਪੈਰਾਂ ਵਿੱਚ ਗੋਡਿਆਂ ਵਿੱਚ ਗੁੱ-ਟ ਵਿੱਚ ਬਾ-ਹਾਂ ਦੀਆਂ ਨ-ਸਾਂ ਵਿੱਚ ਕ-ਮ-ਜ਼ੋ-ਰੀ ਜਾਂ ਫਿਰ ਦਰਦ ਰਹਿੰਦਾ ਹੋਵੇ ਤਾਂ ਸਭ ਤੋਂ ਵਧੀਆ ਇਸ ਤਿਲ ਦੇ ਨਾਲ ਸਭ ਕੁਝ ਸਮੱਸਿਆ ਦਾ ਹੱਲ ਹੋ ਸਕਦਾ ਹੈ ਫਿਰ ਢਾਈ ਸੌ ਗ੍ਰਾਮ ਅਲਸੀ ਦੇ ਬੀਜ ਲੈਣੇ ਹਨ,ਫਿਰ ਅੱਧਾ ਕਿੱਲੋ ਇੱਕ ਕਿੱਲੋ ਆਟਾ ਲੈ ਲੈਣਾ ਹੈ ਆਟਾ ਬਿਲਕੁਲ ਸਾਫ਼ ਹੋਣਾ ਚਾਹੀਦਾ ਹੈ ਜਾਂ ਫਿਰ ਤੁਸੀਂ ਇਸ ਵਿਚ ਸੂਜੀ ਦਾ ਵੀ ਇਸਤੇਮਾਲ ਕਰ ਸਕਦੇ ਹੋ
ਫਿਰ ਪੰਜ ਸੌ ਗ੍ਰਾਮ ਫੁੱਲ ਮ-ਖਾ-ਣੇ ਲੈਣੇ ਹਨ,ਇਸ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਆਪਾਂ ਇੱਕ ਵੱਡੀ ਕ-ੜਾ-ਹੀ ਗੈਸ ਚੁੱਲ੍ਹੇ ਉੱਪਰ ਰੱਖ ਲਵਾਂਗੇ ਗੈਸ ਚੁੱਲ੍ਹੇ ਨੂੰ ਆਉਣ ਕਰਕੇ ਸਭ ਤੋਂ ਪਹਿਲੋਂ ਇਕ ਤੋਂ ਦੋ ਚਮਚ ਦੇਸੀ ਘਿਓ ਦੇ ਪਾਉਣੇ ਹਨ ਫਿਰ ਇਸ ਘਿਓ ਵਿਚ ਆਟੇ ਨੂੰ ਪਾ ਦੇਣਾ ਹੈ ਫਿਰ ਇਸ ਆਟੇ ਨੂੰ ਚੰਗੀ ਤਰ੍ਹਾਂ ਭੁੰ-ਨ ਕੇ ਤਿਆਰ ਕਰ ਲੈਣਾ ਹੈ ਫਿਰ ਇਸ ਆਟੇ ਨੂੰ ਆਪਾਂ ਬਾਹਰ ਕੱਢ ਲਵਾਂਗੇ ਫਿਰ ਉਸੇ ਕੜਾਹੀ ਵਿੱਚ ਅ-ਲ-ਸੀ ਦੇ ਬੀਜ ਪਾ ਦੇਵਾਂਗੇ
ਫਿਰ ਇਸ ਨੂੰ ਦੱਸ ਤੋਂ ਪੰਦਰਾਂ ਮਿੰਟ ਭੁੰਨ ਕੇ ਤਿਆਰ ਕਰ ਲਵਾਂਗੇ,ਫਿਰ ਇਸ ਨੂੰ ਵੀ ਕ-ਢਾ-ਈ ਤੋਂ ਬਾਹਰ ਕੱਢ ਲਵਾਂਗੇ ਫਿਰ ਉਸੇ ਕੜਾਹੀ ਵਿਚ ਤਿਲ ਪਾ ਲਵਾਂਗੇ ਫਿਰ ਇਸ ਨੂੰ ਵੀ ਬਿਨਾਂ ਘਿਓ ਤੋਂ ਦੱਸ ਤੋਂ ਪੰਦਰਾਂ ਮਿੰਟ ਤੱਕ ਭੁੰਨ ਕੇ ਤਿਆਰ ਕਰ ਲੈਣਾ ਹੈ ਫਿਰ ਇਸ ਨੂੰ ਬਾਹਰ ਕੱਢ ਕੇ ਫਿਰ ਉਸੇ ਕੜਾਹੀ ਵਿਚ ਮੂੰਗਫਲੀ ਨੂੰ ਵੀ ਚੰਗੀ ਤਰ੍ਹਾਂ ਭੁੰ-ਨ ਲੈਣਾ ਹੈ ਗਰਮ ਕਰ ਲੈਣਾ ਹੈ ਫਿਰ ਇਸ ਨੂੰ ਬਾਹਰ ਕੱਢ ਕੇ ਕਢਾਈ ਨੂੰ ਸਾਫ ਕਰ ਕੇ ਦੋ ਚਮਚ ਦੇਸੀ ਘਿਓ ਦੇ ਪਾ ਕੇ
ਫਿਰ ਉਸ ਵਿਚ ਗੁੰ-ਬ-ਦ ਨੂੰ ਫ-ਰਾ-ਈ ਕਰ ਲਵਾਂਗੇ ਫਿਰ ਇਸ ਨੂੰ ਬਾਹਰ ਕੱਢ ਕੇ ਫਿਰ ਇਸ ਵਿੱਚ ਮ-ਗ-ਜ ਨੂੰ ਚੰਗੀ ਤਰ੍ਹਾਂ ਭੁੰ-ਨ ਲਵਾਂਗੇ ਫਿਰ ਇਸ ਨੂੰ ਬਾਹਰ ਕੱਢ ਕੇ ਫਿਰ ਦੋ ਚਮਚ ਦੇਸੀ ਘਿਓ ਦੇ ਪਾ ਕੇ ਅ-ਖ-ਰੋ-ਟ ਨੂੰ ਵੀ ਚੰਗੀ ਤਰ੍ਹਾਂ ਤਿਆਰ ਕਰ ਲਵਾਂਗੇ,ਫਿਰ ਅ-ਖ-ਰੋ-ਟ ਨੂੰ ਕੱਢ ਕੇ ਫਿਰ ਇਸ ਵਿੱਚ ਬਦਾਮਾਂ ਨੂੰ ਵੀ ਤਿਆਰ ਕਰ ਲੈਣਾ ਹੈ ਜਦੋਂ ਇਹ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਤਿਆਰ ਹੋ ਜਾਣ ਤਾਂ ਫਿਰ ਆਪਾਂ ਇਨ੍ਹਾਂ ਸਾਰਿਆਂ ਨੂੰ ਮਿਕਸ ਕਰ ਕੇ ਮਿਲਾ ਕੇ
ਇਸ ਦਾ ਪਾ-ਊ-ਡ-ਰ ਤਿਆਰ ਕਰ ਲੈਣਾ ਹੈ ਫਿਰ ਕੜਾਹੀ ਵਿੱਚ ਗੁ-ੜ ਨੂੰ ਪਾ ਕੇ ਚਾਸ਼ਨੀ ਤਿਆਰ ਕਰਨੀ ਹੈ ਫਿਰ ਇਸ ਗੁੜ ਵਿਚ ਥੋੜ੍ਹਾ ਜਿਹਾ ਪਾਣੀ ਆਪਣੇ ਲੋਡ਼ ਅਨੁਸਾਰ ਪਾ ਦੇਣਾ ਹੈ ਜਿਸ ਵਿੱਚ ਗੁ-ੜ ਚੰਗੀ ਤਰ੍ਹਾਂ ਘੁ-ਲ ਜਾਵੇ ਫਿਰ ਇਸ ਚਾ-ਸ਼-ਨੀ ਵਿੱਚ ਸਾਰੀਆਂ ਸ-ਮੱ-ਗ-ਰੀ-ਆਂ ਦਾ ਜਦੋਂ ਪਾ-ਊ-ਡ-ਰ ਤਿਆਰ ਕੀਤਾ ਹੈ ਉਹ ਇਸ ਵਿਚ ਮਿਕਸ ਕਰਕੇ ਚੰਗੀ ਤਰ੍ਹਾਂ ਮਿਲਾ ਲੈਣਾ ਹੈ ਫਿਰ ਇਹ ਮੁ-ਸ-ਕਾ ਆਪਣੇ ਲਈ ਬਿਲਕੁਲ ਤਿਆਰ ਹੋ ਜਾਵੇਗਾ
ਇਸ ਦਾ ਇ-ਸ-ਤੇ-ਮਾ-ਲ ਕਰਨ ਨਾਲ ਤੁਹਾਨੂੰ ਸਰੀਰ ਦੀਆਂ ਸਾਰੀਆਂ ਪ-ਰੇ-ਸ਼ਾ-ਨੀ-ਆਂ ਤੋਂ ਛੁ-ਟ-ਕਾ-ਰਾ ਮਿਲ ਜਾਵੇਗਾ ਗੋਡਿਆਂ ਦਾ ਦਰਦ ਜੋੜਾਂ ਦਾ ਦਰਦ ਸਰੀਰ ਦੀ ਕ-ਮ-ਜ਼ੋ-ਰੀ ਥਕਾਣ ਮ-ਹਿ-ਸੂ-ਸ ਕਦੇ ਵੀ ਨਹੀਂ ਹੋਵੇਗੀ ਸਰੀਰ ਵਿਚ ਤਾ-ਕ-ਤ ਬਣੀ ਰਹੇਗੀ,ਉੱਪਰ ਦੱਸੀ ਹੋਈ ਜਾ-ਣ-ਕਾ-ਰੀ ਨੂੰ ਤੁਸੀਂ ਘਰ ਬੈਠ ਕੇ ਹੀ ਤਿਆਰ ਕਰ ਸਕਦੇ ਹੋ ਅਤੇ ਇਸ ਦਾ ਇ-ਸ-ਤੇ-ਮਾ-ਲ ਕਰਕੇ ਤੁਹਾਨੂੰ ਬਹੁਤ ਜ਼ਿਆਦਾ ਲਾਭ ਮਿਲੇਗਾ