10 ਰੁ. ਦੀ ਇਹ ਚੀਜ ਵਰਤੋ-ਦੰਦਾਂ ਚ ਕੀੜਾ-ਦਰਦ-ਛਾਲੇ ਤੋ ਛੁਟਕਾਰਾ

ਵੀਡੀਓ ਥੱਲੇ ਜਾ ਕੇ ਦੇਖੋ,ਇਸ ਨੁਸਖ਼ੇ ਨਾਲ ਤੁਸੀਂ ਦੰਦਾਂ ਦੇ ਕੀੜੇ,ਪਸੀਨੇ ਦੀ ਬਦਬੂ,ਮੂੰਹ ਦੇ ਛਾਲੇ ਅਤੇ ਜ਼ਖਮ ਨੁਸਖੇ ਨਾਲ ਤੁਸੀਂ ਇਨ੍ਹਾਂ ਤੋਂ ਛੁਟਕਾਰਾ ਪਾ ਸਕਦੇ ਹੋ,ਇਹ ਚੀਜ਼ ਹੈ ਫਟਕੜੀ ਆਪਣੇ ਸਰੀਰ ਲਈ ਬਹੁਤ ਹੀ ਫ਼ਾਇਦੇਮੰਦ ਹੈ ਅਤੇ ਕਈ ਨੁਸਖਿਆਂ ਵਿਚ ਵਰਤੀ ਵੀ ਜਾਂਦੀ ਹੈ,ਫਟਕੜੀ ਦੇ ਉਪਯੋਗ ਨਾਲ ਤੁਸੀਂ ਕਈ ਬੀਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹੋ,ਜੇਕਰ ਤੁਹਾਡੇ ਸਰੀਰ ਉੱਤੇ ਦਾਣੇ ਹੋ ਗਏ ਹਨ ਅਤੇ ਮੂੰਹ ਉੱਪਰ ਦਾਣੇ ਹੋ ਗਏ ਹਨ
ਤਾਂ ਤੁਸੀਂ ਇਸ ਫੜਕੜੀ ਨੂੰ ਪੀ ਕੇ ਉਸ ਦੇ ਪਾਣੀ ਨੂੰ ਆਪਣੇ ਸਰੀਰ ਉੱਪਰ ਲਗਾਉਣ ਨਾਲ ਆਪਣੇ ਮੂੰਹ ਧੋਣ ਨਾਲ ਇਨ੍ਹਾਂ ਦਾਣਿਆਂ ਤੋਂ ਤੁਸੀਂ ਛੁਟਕਾਰਾ ਪਾ ਸਕਦੇ ਹੋ ਅਤੇ ਇਸ ਗੱਲ ਦਾ ਧਿਆਨ ਰੱਖਣਾ ਪੈਣਾ ਹੈ ਕਿ ਉਹ ਪਾਣੀ ਤੁਹਾਡੀਆਂ ਅੱ ਖਾਂ ਵਿੱਚ ਨਾ ਜਾਵੇ ਸਿਰਫ਼ ਮੂੰਹ ਉੱਪਰ ਹੀ ਤੁਸੀਂ ਉਸ ਪਾਣੀ ਨੂੰ ਲਗਾ ਕੇ ਇਨ੍ਹਾਂ ਦਾਣਿਆਂ ਤੋਂ ਛੁਟਕਾਰਾ ਪਾ ਸਕਦੇ ਹੋ ਜੇਕਰ ਤੁਹਾਡੇ ਮੂੰਹ ਵਿਚ ਛਾਲੇ ਹਾਂ ਨਾ ਤਾਂ ਤੁਸੀਂ ਫੜਕੜੀ ਦੇ ਪਾਊਡਰ ਨੂੰ ਇੱਕ ਚਮਚ ਸ਼ਹਿਦ ਵਿੱਚ ਮਿਲਾ ਕੇ
ਆਪਣੇ ਮੂੰਹ ਦੇ ਛਾਲਿਆਂ ਤੋਂ ਛੁਟਕਾਰਾ ਪਾ ਸਕਦੇ ਹੋ,ਤੁਸੀਂ ਇਸ ਪ੍ਰਯੋਗ ਨੂੰ ਹਫ਼ਤੇ ਵਿੱਚ ਇੱਕ ਜਾਂ ਦੋ ਵਾਰ ਹੀ ਕਰਨਾ ਹੈ ਤੁਸੀਂ ਥੋੜ੍ਹੇ ਦਿਨਾਂ ਵਿੱਚ ਹੀ ਇਨ੍ਹਾਂ ਛਾਲਿਆਂ ਤੋਂ ਛੁਟਕਾਰਾ ਪਾ ਸਕਦੇ ਹੋ,ਜੇਕਰ ਤੁਹਾਡੇ ਸਰੀਰ ਉੱਪਰ ਕੋਈ ਵੀ ਸੱਟ ਲੱਗੀ ਹੈ ਅਤੇ ਉਹ ਠੀ ਕ ਨਹੀਂ ਹੋ ਰਹੀ ਤੁਸੀਂ ਫਟਕੜੀ ਦੇ ਪਾਊਡਰ ਨੂੰ ਇਕ ਚਮਚ ਨਾਰੀਅਲ ਪਾਣੀ ਵਿਚ ਮਿਕਸ ਕਰ ਕੇ ਉਸ ਜ਼ਖ਼ਮ ਉੱਤੇ ਲਾ ਲੈਣਾ ਹੈ ਅਤੇ ਇਸ ਉਦਯੋਗ ਨਾਲ ਤੁ ਹਾ ਡਾ ਜ਼ਖ਼ਮ ਬਹੁਤ ਛੇਤੀ ਹੀ ਠੀਕ ਹੋ ਜਾਏਗਾ
ਜੇਕਰ ਤੁਹਾਡੇ ਦੰਦਾਂ ਵਿੱਚ ਕੀ-ੜੇ ਲੱਗੇ ਹਨ ਤਾਂ ਤੁਸੀਂ ਫੜਕੜੀ ਦੇ ਪਾਣੀ ਨਾਲ ਹਰ ਰੋਜ਼ ਕੁਰਲਾ ਕਰਨ ਨਾਲ ਦੰਦਾਂ ਦਾ ਕੀੜਾ ਵੀ ਖ਼ਤਮ ਹੋ ਜਾਵੇਗਾ ਅਤੇ ਤੁਹਾਡੇ ਦੰਦ ਬਿਲਕੁਲ ਸਾਫ਼ ਅਤੇ ਅਤੇ ਠੀਕ ਰਹਿਣਗੇ ਅਤੇ ਇਨ੍ਹਾਂ ਵਿੱਚ ਦਰਦ ਵੀ ਨਹੀਂ ਹੋਵੇਗਾ ਜੇਕਰ ਤੁਹਾਡੇ ਸਰੀਰ ਵਿੱਚੋਂ ਪਸੀਨੇ ਦੀ ਬਦਬੂ ਆਉਂਦੀ ਹੈ ਤਾਂ ਤੁਸੀਂ ਫੜਕੜੀ ਨੂੰ ਆਪਣੇ ਸਰੀਰ ਉੱਪਰ ਲਗਾਓ ਨਾਲ ਉਸ ਤੋਂ ਬਾਅਦ ਤੁਸੀਂ ਨਹਾਉਣ ਤੋਂ ਬਾਅਦ ਇਸ ਪਸੀਨੇ ਤੋਂ ਵੀ ਛੁਟਕਾਰਾ ਪਾ ਸਕਦੇ ਹੋ
ਜੇਕਰ ਤੁਹਾਡੇ ਸਿਰ ਦੇ ਵਾਲਾਂ ਚ ਸਿਕਰੀ ਹੈ ਤਾਂ ਤੁਸੀਂ ਫਟਕੜੀ ਤੇ ਪਾਣੀ ਨਾਲ ਸਿਰ ਧੋ ਕੇ ਸਿੱਕਰੀ ਤੋਂ ਛੁਟਕਾਰਾ ਪਾ ਸਕਦੇ ਹੋ ਅਤੇ ਇਸ ਦਾ ਉਪਯੋਗ ਕਰਨ ਤੋਂ ਬਾਅਦ ਤੁਸੀਂ ਵਾਲਾਂ ਚ ਤੇਲ ਜ਼ਰੂਰ ਲਾਉਣਾ ਹੈ ਜੇਕਰ ਤੁਹਾਡੇ ਸਰੀਰ ਉਪਰ ਖੁਜਲੀ ਹੋ ਰਹੀ ਹੈ ਤਾਂ ਤੁਸੀਂ ਇਸ ਨੁਸਖ਼ੇ ਨਾਲ ਠੀਕ ਹੋ ਸਕਦੇ ਹੋ ਦੋ ਚੱਮਚ ਫਟਕੜੀ ਦੇ ਪਾਊਡਰ ਨੂੰ ਨਿੰਬੂ ਵਿੱਚ ਮਿਲਾ ਕੇ ਤੁਸੀਂ ਆਪਣੇ ਸਰੀਰ ਉੱਪਰ ਲਗਾਉਂਦੇ ਹੋ ਤਾਂ ਤੁਸੀਂ ਇਸ ਖੁਜਲੀ ਤੋਂ ਵੀ ਛੁਟਕਾਰਾ ਪਾ ਸਕਦੇ ਹੋ
ਇਹ ਫਟਕੜੀ ਕਈ ਨੁਸਖਿਆਂ ਵਿੱਚ ਵੀ ਵਰਤੀ ਜਾਂਦੀ ਹੈ ਆਪਣੇ ਲਈ ਬਹੁਤ ਹੀ ਫ਼ਾਇਦੇਮੰਦ ਹੁੰਦੀ ਹੈ ਗਰ ਮੀਆਂ ਦੇ ਮੌਸਮ ਵਿੱਚ ਆਪਣੇ ਸਰੀਰ ਉੱਪਰ ਆਮ ਹੀ ਖੁਜਲੀ ਹੋਣ ਲੱਗ ਜਾਂਦੀ ਹੈ ਤੁਸੀਂ ਇਸ ਦੇ ਉਪਯੋਗ ਨਾਲ ਖੁਜਲੀ ਵੀ ਦੂਰ ਕਰ ਸਕਦੇ ਹੋ ਤੁਸੀਂ ਫਟਕੜੀ ਦੇ ਨਾਲ ਦੰਦਾਂ ਦੇ ਕੀ-ੜੇ ਅਤੇ ਪਸੀਨੇ ਦੀ ਬਦਬੂ, ਜਖਮ ਤੋਂ ਛੁਟਕਾਰਾ ਪਾ ਸਕਦੇ ਹੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ