ਇਹ 5 ਗਲਤੀਆਂ ਦੇ ਕਾਰਨ 40 ਦੀ ਉਮਰ ਤੋਂ ਪਹਿਲਾਂ ਦਿਲ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਸੱਕਦੇ ਹੋ

ਵੀਡੀਓ ਥੱਲੇ ਜਾ ਕੇ ਦੇਖੋ,ਇਹਨਾਂ ਪੰਜ ਗਲਤੀਆਂ ਦੇ ਕਾਰਨ 40 ਦੀ ਉਮਰ ਤੋਂ ਪਹਿਲਾਂ ਦਿਲ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਅਤੇ ਸਰੀਰ ਨੂੰ ਹੋਰ ਕਈ ਪ੍ਰਕਾਰ ਦੇ ਰੋਗ ਲੱਗ ਸਕਦੇ ਹਨ, ਅੱਜਕੱਲ੍ਹ ਲੋਕਾਂ ਨੂੰ ਗਲਤ ਖਾਣ-ਪੀਣ ਕਾਰਨ ਅਤੇ,ਇਨਸਾਨ ਦੀਆਂ ਆਵਦੀਆਂ ਗਲਤੀਆਂ ਦੇ ਕਾਰਨ ਉਨ੍ਹਾਂ ਨੂੰ ਦਿਲ ਦਾ ਜੁੜਿਆ ਹੋਇਆ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਅਤੇ ਹੋਰ ਕਈ ਪ੍ਰਕਾਰ ਦੀਆਂ

ਸਮੱਸਿਆਵਾਂ ਹੋ ਜਾਂਦੀਆਂ ਹਨ,ਕਿਉਂਕਿ ਅੱਜ ਕੱਲ ਲੋਕ ਇਸ ਤੇ ਜ਼ਿੰਦਗੀ ਦੇ ਵਿਚ ਵਸ ਜਲਦੀ-ਜਲਦੀ ਸਭ ਕੁਝ ਕਰਦੇ ਹਨ ਕਸਰਤ ਸੰਤੁਲਤ ਭੋਜਨ ਦਾ ਸੇਵਨ ਕਰਨਾ ਤਾਂ ਭੁੱਲਦੇ ਜਾ ਰਹੇ ਹਨ, ਅਤੇ ਜਿਹੜੇ ਲੋਕ ਨੀਂਦ ਘਟ ਲੈਂਦੇ ਹਨ,ਉਹਨਾਂ ਨੂੰ ਦਿਮਾਗ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਅਤੇ ਉਨ੍ਹਾਂ ਦੇ ਸਰੀਰ ਦੇ ਵਿਚ ਖੂ-ਨ ਦੀਆਂ ਕਿਰਿਆਵਾਂ ਘੱਟ ਜਾਂਦੀਆਂ ਹਨ ਉਹਨਾਂ ਤੇ ਦਬਾਅ ਪੈਂਦਾ ਰਹਿੰਦਾ ਹੈ,

ਸਰੀਰ ਨੂੰ ਅਰਾਮ ਨਹੀਂ ਮਿਲਦਾ ਜਿਸ ਕਾਰਨ ਉਨ੍ਹਾਂ ਨੂੰ ਸ-ਮੱ-ਸਿ-ਆ ਪੈਦਾ ਹੋ ਸਕਦੀਆਂ ਹਨ ਅਤੇ ਜਿਨ੍ਹਾਂ ਲੋਕਾਂ ਨੂੰ ਮੋਟਾਪਾ ਹੁੰਦਾ ਹੈ ਉਨ੍ਹਾਂ ਨੂੰ ਵੀ ਇਹ ਦਿਲ ਦੀਆਂ ਸ-ਮੱ-ਸਿ-ਆ-ਵਾਂ ਪੈਦਾ ਹੋਣ ਦਾ ਕਾਰਨ ਹੁੰਦਾ ਹੈ,ਇਸ ਲਈ ਸਾਨੂੰ ਆਪਣੀਆਂ ਖਾਣ-ਪੀਣ ਦੀਆਂ ਆ-ਦ-ਤਾਂ ਤੇ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਸਾਡਾ ਮੋਟਾਪਾ ਨਾ ਹੋਵੇ ਅਤੇ ਸੈਰ ਜ਼ਰੂਰ ਕਰਨੀ ਚਾਹੀਦੀ ਹੈ,ਅਤੇ ਜਿਹੜੇ ਲੋਕ ਰੋਜ਼ਾਨਾ ਕਸਰਤ ਕਰਦੇ ਹਨ ਉਨ੍ਹਾਂ ਨੂੰ ਦਿਲ ਦੀਆਂ ਬਿ-ਮਾ-ਰੀ-ਆਂ ਲੱਗਦੀਆਂ ਅਤੇ ਉਸ ਦਾ ਸਰੀਰ ਤੰ-ਦ-ਰੁ-ਸ-ਤ ਰਹਿੰਦਾ ਹੈ ਕਿਉਂਕਿ ਉਨ੍ਹਾਂ ਦੇ ਸਰੀਰ ਦੇ ਵਿੱਚੋ ਪਸੀਨਾ ਬਾਹਰ ਨਿਕਲਦਾ ਰਹਿੰਦਾ ਹੈ

ਜਿਸ ਕਾਰਨ ਸਰੀਰ ਵਿੱਚੋਂ ਫਾਲਤੂ ਪ-ਦਾ-ਰ-ਥ ਬਾਹਰ ਹੁੰਦੇ ਰਹਿੰਦੇ ਹਨ, ਤੇ ਸਰੀਰ ਦੀ ਸਫਾਈ ਹੁੰਦੀ ਰਹਿੰਦੀ ਹੈ ਜਿਸ ਨਾਲ ਸਾਡਾ ਸਰੀਰ ਤੰ-ਦ-ਰੁ-ਸ-ਤ ਰਹਿੰਦਾ ਹੈ, ਜਿਥੇ ਲੋਕ ਕਸਰਤ ਕਰਦੇ ਹਨ ਉਨ੍ਹਾਂ ਨੂੰ ਸ਼ੂਗਰ ਹੋਣ ਦੀ ਸੰ-ਭਾ-ਵ-ਨਾ ਨਹੀਂ ਹੁੰਦੀ ਤੇ ਖੂ-ਨ ਦਾ ਵ-ਹਾ-ਅ ਸਹੀ ਰਹਿੰਦਾ ਹੈ ਸਰੀਰ ਦੀ ਸਫਾਈ ਹੁੰਦੀ ਰਹਿੰਦੀ ਹੈ,ਅੱਜ ਕੱਲ੍ਹ ਲੋਕ ਤਣੀਆਂ ਹੋਈਆਂ ਬਾਹਰ ਦੀਆਂ ਚੀਜ਼ਾਂ ਦਾ ਸੇ-ਵ-ਨ ਵਧੇਰੇ ਕਰਦੇ ਹਨ ਜਿਨ੍ਹਾਂ ਕਰਕੇ ਬਲੱਡ ਪ੍ਰੈ-ਸ਼-ਰ ਦੀ ਸ-ਮੱ-ਸਿ-ਆ ਹੁੰਦੀਆਂ ਰਹਿੰਦੀਆਂ ਹਨ

ਨੂੰ ਦਿਲ ਦੀਆਂ ਸ-ਮੱ-ਸਿ-ਆ-ਵਾਂ ਪੈਦਾ ਹੋਣ ਦਾ ਕਾਰਨ ਬਣਿਆ ਰਹਿੰਦਾ ਹੈ,ਇਸ ਲਈ ਸਾਨੂੰ ਆਪਣੇ ਬਲੱਡ ਪ੍ਰੈ-ਸ਼-ਰ ਉ-ਦ-ਘਾ-ਟ-ਨ ਦੀਆਂ ਸ-ਮੱ-ਸਿ-ਆ-ਵਾਂ ਤੇ ਕਾਬੂ ਰੱਖਣਾ ਚਾਹੀਦਾ ਹੈ ਕਿ ਜਦੋਂ ਸਾਨੂੰ ਇਸ ਸ-ਮੱ-ਸਿ-ਆ ਪੈਦਾ ਹੁੰਦੀ ਹੈ ਉਹਨਾਂ ਚੀਜ਼ਾਂ ਦਾ ਚਾਹੀਦਾ ਸੁਧ ਜੀਣ ਦਾ ਸੇ-ਵ-ਨ ਕਰੋਗੇ ਤਾਂ ਤੁਹਾਡਾ ਸਰੀਰ ਆਪਣੇ ਆਪ ਹੀ ਤੰ-ਦ-ਰੁ-ਸ-ਤ ਰਹੇਗਾ ਖਾਣਾ ਖਾਂਦੇ ਸਮੇਂ ਪਾਣੀ ਨਹੀਂ ਪੀਣਾ ਚਾਹੀਦਾ ਅਤੇ ਪਾਣੀ ਜਦੋਂ ਪਾਣੀ ਪੀਣਾ ਹੈ ਤਾਂ ਹਮੇਸ਼ਾ ਬੈਠ ਕੇ ਪੀਣਾ ਚਾਹੀਦਾ ਹੈ,ਇਸ ਪ੍ਰਕਾਰ ਉੱਪਰ ਦੱਸੇ ਗੀ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਤੁਸੀਂ ਇਹਨਾ ਗੱਲਾਂ ਦਾ ਧਿ-ਆ-ਨ ਰੱਖੋਗੇ ਤਾਂ ਤੁਹਾਨੂੰ ਦਿਲ ਜੁੜੀਆਂ ਹੋਈਆਂ ਸ-ਮੱ-ਸਿ-ਆ-ਵਾਂ ਨਹੀਂ ਹੁੰਦੀਆਂ ਤੁਸੀਂ ਤੰ-ਦ-ਰੁ-ਸ-ਤ ਰਹੋਗੇ

Leave a Comment

Your email address will not be published. Required fields are marked *