ਸੌਣ ਤੋਂ ਅੱਧਾ ਘੰਟਾ ਪਹਿਲਾ ਦੁੱਧ ਚ ਅੱਧਾ ਚਮਚ ਪਾਕੇ ਪੀਓ-3 ਤੋਂ 5 ਇੰਚ ਲੰਬਾਈ ਵਧਾਓ
ਵੀਡੀਓ ਥੱਲੇ ਜਾ ਕੇ ਦੇਖੋ,3 ਤੋਂ 5 ਇੰਚ ਕੱਦ ਲੰਬਾਈ ਵਧਾਉਣੀ ਹੈ ਤਾਂ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰੋ। ਇਸ ਨੁਕਤੇ ਨੂੰ ਬਣਾਉਣਾ ਬਹੁਤ ਜ਼ਿਆਦਾ ਸੌਖਾ ਹੈ ਇਸ ਦੇ ਨਾਲ ਤੁਸੀਂ ਬਹੁਤ ਜਲਦੀ ਆਪਣਾ ਕੱਦ ਵਧਾ ਸਕਦੇ ਹੋ, ਅਤੇ ਕੁਝ ਹੀ ਦਿਨਾਂ ਦੇ ਵਿੱਚ ਤੁਹਾਨੂੰ ਆਪਣੇ ਸਰੀਰ ਦੇ ਵਿੱਚ ਫ਼ਰਕ ਦੇਖਣ ਨੂੰ ਮਿਲੇਗਾ,ਹੁਣ ਗੱਲ ਕਰਦੇ ਹਾਂ ਕਿ ਇਸ ਨੁਕਤੇ ਨੂੰ ਕਿਸ ਪ੍ਰਕਾਰ ਤਿਆਰ ਕਰਨਾ ਹੈ ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ,
ਅਸ਼ਵਗੰਧਾ ਲੈਣਾ ਹੈ,ਜਿਸ ਨੂੰ ਕੇ ਆਇਰਵੈਦਕ ਵਿੱਚ ਬਹੁਤ ਵੱਡਾ ਸਥਾਨ ਪ੍ਰਾਪਤ ਹੈ, ਇਹ ਤੁਹਾਡੇ ਸਰੀਰ ਦੀ ਹਰ ਕ-ਮੀ ਨੂੰ ਪੂਰਾ ਕਰਨ ਵਿੱਚ ਮਦਦ ਕਰਦਾ ਹੈ, ਤੁਸੀਂ ਪੰਸਾਰੀ ਦੀ ਦੁਕਾਨ ਤੋਂ ਅਸ਼ਵਗੰਧਾ ਪਾਊਡਰ ਲੈ ਕੇ ਆਉਣਾ ਹੈ ਤੁਸੀਂ ਇਸ ਨੂੰ ਸੌਣ ਤੋਂ ਅੱਧਾ ਘੰਟਾ ਪਹਿਲਾਂ ਦੁੱਧ ਵਿਚ ਪਾ ਕੇ ਪੀ ਲੈਣਾ ਹੈ ਭਾਵ ਕੇ ਖਾਣਾ ਖਾਣ ਤੋਂ ਦੋ ਘੰਟੇ ਬਾਅਦ ਤੁਸੀਂ ਇਸ ਦਾ ਸੇਵਨ ਕਰ ਲੈਣਾ ਹੈ,ਤੁਸੀਂ ਅੱਧਾ ਗਲਾਸ ਦੁੱਧ ਲੈਣਾ ਹੈ ਅਤੇ ਇੱਕ ਚਮਚ ਇਸ ਪਾਊਡਰ ਅੱਧਾ ਲੈ ਲੈਣਾ ਹੈ।
ਅਤੇ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਸਬੰਧਤ ਕੋਈ ਸਮੱਸਿਆ ਰਹਿੰਦੀ ਹੈ ਇਸ ਦਾ ਇਸਤੇਮਾਲ ਨਾ ਕਰਨ। ਅਤੇ ਜਿਨ੍ਹਾਂ ਦਾ ਸਰੀਰ ਪਹਿਲਾਂ ਥੋੜਾ ਮੋਟਾ ਹੈ ਉਹ ਇਸ ਦਾ ਇਸਤੇਮਾਲ ਨਾ ਕਰਨ ਕਿਉਂਕਿ ਇਸ ਨਾਲ ਥੋ-ੜਾ ਬਹੁਤਾ ਮੋਟਾਪਾ ਆ ਜਾਂਦਾ ਹੈ।ਅਤੇ ਜੇਕਰ ਤੁਹਾਡੇ ਸਰੀਰ ਦੇ ਵਿੱਚ ਕੋਈ ਹੋਰ ਸਮੱਸਿਆ ਹੈ ਤਾਂ ਤੁਸੀਂ ਇਕ ਵਾਰ ਆਪਣੇ ਡਾਕਟਰ ਦੇ ਨਾਲ ਇਸ ਸਬੰਧੀ ਜ਼ਰੂਰ ਗੱਲ ਕਰ ਲੈਣੀ ਹੈ ਅਤੇ ਜੇਕਰ ਤੁਸੀਂ ਬਿਲਕੁਲ ਸਹੀ ਹੋ ਤਾਂ ਤੁਸੀਂ ਇਸ ਨੁਕਤੇ ਦਾ
ਇਸਤੇਮਾਲ ਕਰ ਸਕਦੇ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਦੇ ਰਹਿਣਾ ਹੈ ਅਤੇ ਤੁਸੀਂ ਸਵੇਰ ਦੇ ਸਮੇਂ ਕਸਰਤ ਵੀ ਕਰਨੀ ਹੈ ਸੂਰਜ ਨਮਸਕਾਰ ਕਰਨੀ ਹੈ ਜੋ ਕਿ ਤੁਸੀਂ ਯੂਟਿਊਬ ਉੱਪਰ ਜਾ ਕੇ ਦੇਖ ਸਕਦੇ ਹੋ ਕਿ ਇਹ ਕਸਰਤ ਕਿਸ ਪ੍ਰਕਾਰ ਹੁੰਦੀ ਹੈ, ਅਤੇ ਇਸ ਦੌਰਾਨ ਕਿਸੇ ਤਾੜ ਆਸਨ ਵੀ ਜ਼ਰੂਰ ਕਰਨਾ, ਅਤੇ ਸਾਨੂੰ ਧੁੱਪ ਦੇ ਵਿੱਚ ਵੀ ਬੈਠਣਾ ਹੈ। ਦੇ ਸੰਤੁਲਤ ਚੀਜ਼ਾਂ ਦਾ ਸੇਵਨ ਕਰਦੇ ਰਹਿਣਾ ਹੈ ਫਲ ਫਰੂਟ ਵਧੇਰੇ ਖਾਣੇ ਹਨ। ਬਾਹਰ ਦੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ।
ਅਤੇ ਤੁਸੀਂ ਇਹਨਾ ਗੱਲਾਂ ਦਾ ਧਿ-ਆ-ਨ ਰੱਖੋਗੇ ਅਤੇ ਕਸਰਤ ਕਰਦੇ ਰਹੋਗੇ ਬਹੁਤ ਜਲਦੀ ਤੁਹਾਡਾ ਕੱਦ ਵਧ ਜਾਵੇਗਾ।ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਤੁਸੀਂ ਉਸ ਦਾ ਇ-ਸ-ਤੇ-ਮਾ-ਲ ਕਰਨਾ ਹੈ ਜੋ ਕਿ ਬਹੁਤ ਸੌਖਾ ਹੈ। ਕਈ ਲੋਕ ਆਪਣੇ ਕੱਦ ਨੂੰ ਵਧਾਉਣ ਦੇ ਲਈ ਕਈ ਪ੍ਰ-ਕਾ-ਰ ਦੇ ਯਤਨ ਕਰਦੇ ਹਨ ਪਰ ਕੋਈ ਫਰਕ ਨਹੀਂ ਪੈਂਦਾ ਪਰ ਇਹ ਸੌਖਾ ਜਿਹਾ ਨੁਕਤਾ ਵਰਤ ਕੇ ਤੁਸੀਂ ਸੌ ਪ੍ਰਤੀਸ਼ਤ ਆਪਣਾ ਕੱਦ ਵਧ ਸਕਦੇ ਹੋ।