ਬਾਜੀਕਰਨ ਪੰਜੀਰੀ ਸਰਦੀਆਂ ਵਿੱਚ ਸੇਵਨ ਕਰਨ ਹਮੇਸ਼ਾ ਰਹੋਗੇ ਜਵਾਨ

ਵੀਡੀਓ ਥੱਲੇ ਜਾ ਕੇ ਦੇਖੋ,ਇਸ ਪੰਜੀਰੀ ਦੀ ਵਰਤੋਂ ਕਰਨ ਦੇ ਨਾਲ ਮਰਦ ਹਮੇਸ਼ਾ ਤੰਦਰੁਸਤ ਰਹਿਣਗੇ ਉਨ੍ਹਾਂ ਦੀਆਂ ਸਮੱਸਿਆਵਾਂ ਦੂਰ ਹੋਣਗੀਆਂ ਤੁਹਾਡਾ ਸਾਰਾ ਸਰੀਰ ਤੰਦਰੁਸਤ ਰਹਿੰਦਾ ਰੋ-ਗਾਂ ਤੋਂ ਮੁਕਤ ਰਹੇਗਾ। ਸਰਦੀਆਂ ਦੇ ਵਿੱਚ ਤੁਹਾਡੇ ਸਰੀਰ ਦੇ ਵਿੱਚ ਕੋਈ ਸਮੱਸਿਆ ਨਹੀਂ ਆਵੇਗੀ ਤੁਹਾਡੇ ਸਰੀਰ ਰੋਗਾਂ ਤੋਂ ਮੁਕਤ ਰਹੇਗਾ। ਇਸ ਨਾਲ ਮਰਦਾਂ ਨਾਲ ਜੁੜੀਆਂ ਹੋਈਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।

ਅਤੇ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਇਹ ਪੰਜੀਰੀ ਤਿਆਰ ਕਰਦੀ ਹੈ।ਤੁਸੀਂ ਇਨ੍ਹਾਂ ਦੇ ਲੱ-ਡੂ ਬਣਾ ਕੇ ਇਨ੍ਹਾਂ ਦਾ ਸੇ-ਵ-ਨ ਕਰ ਸਕਦੇ ਹੋ। ਲੋਕਾਂ ਦੀ ਪਾਚਨ ਸ਼ਕਤੀ ਵਧਦੀ ਹੈ ਉਨ੍ਹਾਂ ਲੋਕਾਂ ਨੂੰ ਇਸ ਨੁਕਤੇ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਅਤੇ ਜਿਹੜੇ ਲੋਕ ਕਮਜ਼ੋਰ ਹਨ ਉਨ੍ਹਾਂ ਦੇ ਲਈ ਇਹ ਨੁਕਤਾ ਜ਼ਿਆਦਾ ਕੰਮ ਨਹੀਂ ਕਰੇਗਾ ਕਿਉਂਕਿ ਉਨ੍ਹਾਂ ਦਾ ਸਰੀਰ ਪਹਿਲਾ ਹੀ ਕਮਜੋਰ ਹੈ ਇਸ ਦੇ ਵਿੱਚ ਤਾਕਤ ਵਾਲੀਆਂ ਚੀਜ਼ਾਂ ਪਾਈਆਂ ਜਾਂਦੀਆਂ ਹਨ ਜੋ

ਕਿ ਸਰੀਰ ਨੂੰ ਬਚਾਉਣ ਦੇ ਵਿੱਚ ਬਹੁਤ ਤੱ-ਕ-ਤ ਲੱਗਦੀ ਹੈ।ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਇਕ ਕੜਾਹੀ ਲੈ ਲਓ ਉਸਦੇ ਵਿਚ ਦੇਸੀ ਘਿਉ ਪਾ ਲੈਣਾ ਹੈ ਉਸ ਤੋਂ ਬਾਅਦ ਤੁਸੀਂ ਇਸ ਦੇ ਵਿਚ ਮਾ-ਹਾਂ ਦੀ ਦਾਲ ਪਾ ਦੇਣੀ ਹੈ ਇਸ ਦਾ ਪਾ-ਊ-ਡ-ਰ ਬਣਾ ਕੇ ਤੁਸੀ ਵਿਚ ਪਾਉਣਾ ਹੈ ਅਤੇ ਇਸ ਨੂੰ ਗਰਮ ਕਰਨਾ ਹੈ। ਅਤੇ ਜਦੋਂ ਇਹ ਗੁਲਾਬੀ ਰੰ-ਗ ਦਾ ਹੋ ਜਾਵੇ ਉਸ ਤੋਂ ਬਾਅਦ ਤੁਸੀਂ ਇਸ ਦੇ ਵਿਚ ਤੋਂ ਬਾਅਦ ਪਿ-ਸ-ਤੇ ਬਦਾਮਾਂ ਦਾ ਪਾਊਡਰ ਡਰਾਈ ਫਰੂਟ ਦਾ ਪਾਊਡਰ ਉਨ੍ਹਾਂ ਦਾ ਪਾਊਡਰ ਬਣਾ ਕੀ ਇਸ ਵਿੱਚ ਪਾ ਦੇਣਾ ਹੈ।

ਅਤੇ ਇਸ ਨੂੰ ਚੰਗੀ ਤਰ੍ਹਾਂ ਨਾਲ ਦੀ ਨਾਲ ਹਿਲਾਉਂਦੇ ਜਾਣਾ ਹੈ ਜਿਸ ਹਿਸਾਬ ਨਾਲ ਤੁਸੀਂ ਇਸ ਨੂੰ ਤਿਆਰ ਕਰ ਰਹੇ ਹੋ ਉਸ ਹਿਸਾਬ ਦੇ ਨਾਲ ਤੁਸੀ ਇਸ ਦੇ ਵਿੱਚ ਮਿਸ਼ਰੀ ਦਾ ਪਾਊਡਰ ਪਾ ਦੇਣਾ ਹੈ। ਅਤੇ ਉਸ ਤੋਂ ਬਾਅਦ ਵੀ ਜੜੀਆਂ ਬੂਟੀਆਂ ਪਾਉਣੀਆਂ ਹਨ ਜਿਵੇਂ ਕਿ ਸਾਲਮ ਮਿਸ਼ਰੀ ਸਾਲਬ ਪੰਜਾ ਸੁਫੈਦ ਮੂਸਲੀ ਅਸ਼ਵਗੰਧਾ। ਤੇਜ ਪੱਤਾ। ਜਵੱਤਰੀ ਸੋਂਢ ਜੈ ਫਲ। ਚਿਤਰਕ, ਅਤੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਪਾਊਡਰ ਬਣਾ ਲੈਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਜਦੋਂ ਉਹ ਚੰਗੀ ਤਰ੍ਹਾਂ ਚੀਜ਼ਾਂ ਪੁੰਨਿਆ ਜਾਂ

ਮਿਸ਼ਰੀ ਦਾ ਪਾ-ਊ-ਡ-ਰ ਪਾਉਣ ਤੋਂ ਬਾਅਦ ਤੁਸੀਂ ਇਹ ਚੀਜ਼ਾਂ ਪਾ ਦੇ-ਣੀ-ਆਂ ਹਨ। ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਹਿਲਾਉਂਦੇ ਜਾਂਦਾ ਹੈ ਅਤੇ ਗਰਮ ਕਰਦੇ ਜਾਣਾ ਹੈ ਪਕਾਉਂਦੇ ਜਾਣਾ ਹੈ।ਅਤੇ ਉਸ ਤੋਂ ਬਾਅਦ ਜਦੋਂ ਇਹ ਚੰਗੀ ਤਰ੍ਹਾਂ ਬਣ ਜਾਵੇ ਤੁਸੀਂ ਉਸ ਨੂੰ ਬਾਹਰ ਕੱਢ ਕੇ ਇਹਨਾਂ ਦੇ ਲੱਡੂ ਬਣਾ ਸਕਦੇ ਹਨ ਜਾਂ ਇਹ ਵੀ ਖਾ ਸਕਦੇ ਹੋ ਇਸ ਨੁਕਤੇ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ

ਅਤੇ ਇਨ੍ਹਾਂ ਦੀ ਮਾਤਰਾ ਨੂੰ ਕਿਵੇਂ ਕਿਵੇਂ ਲੈਣਾ ਹੈ ਅਤੇ ਇਸ ਨੂੰ ਕਿਵੇਂ ਸੇ-ਵ-ਨ ਕਰਨਾ ਹੈ ਇਸ ਲਈ ਤੁਸੀਂ ਸੰ-ਪ-ਰ-ਕ ਨੰਬਰ ਤੇ ਗੱਲ ਕਰ ਸਕਦੇ ਹੋ ਇਹਨਾ ਦਾ ਸੰਪਰਕ ਨੰਬਰ ਹੈ8000316000 ਇਸ ਨੁਕਤੇ ਬਾਰੇ ਵਧੇਰੇ ਜਾਣਕਾਰੀ ਲੈ ਕੇ ਤੁਸੀਂ ਇਸ ਨੂੰ ਤਿਆਰ ਕਰ ਕੇ ਸੇ-ਵ-ਨ ਕਰੋ। ਸਰਦੀਆਂ ਦੇ ਵਿਚ ਤੁਹਾਡੇ ਸਰੀਰ ਵਿੱਚ ਤਾ-ਕ-ਤ ਰਹੇਗੀ ਕਮਜ਼ੋਰੀ ਦੂਰ ਹੋ ਜਾਵੇਗੀ।

Leave a Comment

Your email address will not be published. Required fields are marked *