7 ਦਿਨਾਂ ਚ’ ਪੱਥਰੀ ਭੱਜਦੀ ਬਾਹਰ ਆਊ-ਆਪਰੇਸ਼ਨ ਨਾਲ ਢਿੱਡ ਪੜਾਉਣ ਤੋਂ ਬਚ ਜਾਓਗੇ
ਵੀਡੀਓ ਥੱਲੇ ਜਾ ਕੇ ਦੇਖੋ,ਗੁਰਦੇ ਦੀ ਪੱਥਰੀ ਨੂੰ ਜੜ੍ਹ ਤੋਂ ਖਤਮ ਕਰਨ ਦੇ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ਇਸ ਗੁਰਦੇ ਦੀ ਪੱਥਰੀ ਨੂੰ ਸਰੀਰ ਵਿਚੋਂ ਬਾਹਰ ਕੱਢਣ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਜਿਹੜੀਆਂ ਚੀਜ਼ਾਂ ਹਨ ਉਹ ਇਸ ਪ੍ਰਕਾਰ ਹਨ। ਤੁਸੀਂ ਸਭ ਤੋਂ ਪਹਿਲਾਂ ਵੱਡੀ ਇਲਾਇਚੀ ਲੈਣੀ ਹੈ।ਹੁਣ ਸਭ ਤੋਂ ਪਹਿਲਾਂ ਤੁਸੀਂ ਇਕ ਗਲਾਸ ਲੈਣਾ ਹੈ ਉਸ ਦੇ ਵਿਚ ਇਕ ਵੱਡੀ ਇਲਾਇਚੀ ਨੂੰ ਤੋੜ ਕੇ ਉਸ ਦੇ ਦਾਣੇ ਉਸ ਨੂੰ ਗਲਾਸ ਵਿੱਚ ਪਾ ਦੇਣਾ ਹੈ ਅਤੇ
ਉਸ ਤੋਂ ਬਾਅਦ ਤੁਸੀਂ ਧਾਗੇ ਵਾਲੀ ਮਿਸ਼ਰੀ ਲੈਣੀ ਹੈ ਅਤੇ ਉਸ ਨੂੰ ਬਰੀਕ ਕੇ ਇੱਕ ਚਮਚ ਉਹ ਇਸ ਗਲਾਸ ਵਿਚ ਪਾ ਦੇਣੀ ਹੈ। ਉਸ ਤੋਂ ਬਾਅਦ ਫਿਰ ਤੁਸੀਂ ਮਗ਼ਜ਼ ਦੇ ਬੀਜ ਭਾਵ ਕਿ ਖਰਬੂਜੇ ਦੇ ਬੀਜ ਇਸ ਵਿੱਚ ਪਾ ਦਿੰਦੇ ਹਨ। ਤੁਸੀਂ ਇਸ ਗਲਾਸ ਵਿਚ ਰਾਤ ਨੂੰ ਪਾਣੀ ਪਾ ਕੇ ਰੱਖ ਦੇਣਾ ਹੈ। ਅਤੇ ਸਵੇਰੇ ਉੱਠ ਕੇ ਤੁਸੀਂ ਇਸ ਵਿਚ ਇਲਾਇਚੀ ਦੇ ਦਾਣੇ ਕੱਢ ਕੇ ਚੰਗੀ ਤਰ੍ਹਾਂ ਖਾ ਲੈਣੇ ਹਨ ਅਤੇ ਤਰਬੂਜ ਦੇ ਬੀਜ ਵੀ ਚੰਗੀ ਚਬਾ ਚਬਾ ਕੇ ਖਾ ਲੈਣੇ ਹਨ ਅਤੇ ਉਸ ਤੋਂ ਬਾਅਦ ਤੁਸੀਂ
ਇਹ ਸਾਰਾ ਪਾਣੀ ਪੀ ਲੈਣਾਂ ਹੈ।ਤੁਸੀਂ ਇਸ ਨੂੰ ਸਵੇਰੇ ਖਾਲੀ ਪੇਟ ਲਗਾਤਾਰ ਇਕ ਹਫ਼ਤਾ ਇਸਤੇਮਾਲ ਕਰਦੇ ਰਹਿਣਾ। ਅਤੇ ਤੁਸੀਂ ਕੁਝ ਹੀ ਦਿਨਾਂ ਦੇ ਵਿਚ ਆਪਣੇ ਸਰੀਰ ਦੇ ਵਿੱਚ ਫਰਕ ਮਹਿਸੂਸ ਕਰੋਗੇ ਤੁਹਾਡੀ ਸਰੀਰ ਦੀ ਵਿਚੋਂ ਕੁਝ ਹੀ ਦਿਨਾਂ ਵਿੱਚ ਪੱਥਰੀ ਸਰੀਰ ਚੋ ਬਾਹਰ ਹੋ ਜਾਵੇਗੀ। ਇਸ ਤੋਂ ਬਾਅਦ ਸੀ ਇਕ ਹੋਰ ਨੁਕਤਾ ਇਸਤੇਮਾਲ ਕਰ ਸਕਦੇ ਹੋ ਤੁਸੀਂ ਇਕ ਚਮਚ ਆਂਵਲਾ ਪਾਊਡਰ ਲੈਣਾ ਹੈ ਅਤੇ ਤੁਸੀਂ ਇੱਕ ਗਲਾਸ ਵਿਚ ਪਾਣੀ ਭਰ ਲੈਣ ਹੈ ਅਤੇ ਉਸ ਵਿੱਚ ਇਕ ਚਮਚ ਆਂਵਲਾ ਪਾਊਡਰ ਪਾ ਕੇ ਤੁਸੀਂ ਸਵੇਰੇ
ਖਾਲੀ ਪੇਟ ਸੇ-ਵ-ਨ ਕਰ ਲੈਂਦਾ ਹੈ।ਇਸ ਨੁਕਤੇ ਦਾ ਲਗਾਤਾਰ ਇਸਤੇਮਾਲ ਕਰਨ ਦੇ ਨਾਲ ਵੀ ਤੁਹਾਡੇ ਸਰੀਰ ਵਿੱਚੋਂ ਜਲਦੀ ਪੱਥਰੀ ਬਾਹਰ ਹੋ ਜਾਵੇਗੀ। ਅਤੇ ਜਦੋਂ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ ਤਾਂ ਤੁਸੀ ਪੂਰੇ ਦਿਨ ਵਿੱਚ ਲੱਗ-ਭੱਗ 10 ਗਲਾਸ ਪਾਣੀ ਜ਼ਰੂਰ ਸੇਵਨ ਕਰਨਾ ਹੈ। ਅਤੇ ਇਹ ਇੱਕ ਨੁਕਤਾ ਤੁਸੀਂ ਹੋਰ ਇ-ਸ-ਤੇ-ਮਾ-ਲ ਕਰ ਸਕਦੇ ਤੁਸੀਂ ਇਕ ਕਟੋਰੀ ਰਹੀ ਹੈ ਉਸ ਵਿੱਚ ਇੱਕ ਚਮਚ ਜੈ-ਤੂ-ਨ ਦਾ ਤੇਲ ਪਾ ਲੈਣਾਂ ਹੈ ਦੋ ਚਮਚ ਨਿੰਬੂ ਦਾ ਰਸ ਮਿਲਾ ਦੇਣਾ ਹੈ
ਇਸ ਨੂੰ ਵੀ ਤੁਸੀਂ ਸਵੇਰੇ ਖਾਲੀ ਪੇਟ ਇਸਤੇਮਾਲ ਕਰਨਾ ਹੈ।ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਤੁਸੀਂ ਇਨ੍ਹਾਂ ਨੁਕਤਿਆਂ ਦੀ ਵਿੱਚ ਕੋਈ ਵੀ ਨੁਕਤਾ ਲਗਾਤਾਰ ਇਕ ਹਫ਼ਤਾ ਇਸਤੇਮਾਲ ਕਰਕੇ ਦੇਖੋ ਤੁਹਾਨੂੰ ਆਪਣੇ ਸਰੀਰ ਦੇ ਵਿੱਚ ਫ਼ਰਕ ਮਹਿਸੂਸ ਹੋਵੇਗਾ ਅਤੇ ਕੁਝ ਹੀ ਦਿਨਾਂ ਵਿੱਚ ਤੁਸੀਂ ਆਪਣੇ ਸਰੀਰ ਦਾ ਟੈਸਟ ਕਰਵਾ ਸਕਦੇ ਹੋ ਤੁਹਾਡੇ ਸਰੀਰ ਦੇ ਵਿੱਚ ਉਹ ਕੁਝ ਹੀ ਦਿਨਾਂ ਵਿੱਚ ਪੱਥਰੀ ਬਾਹਰ ਹੋ ਜਾਵੇਗੀ। ਇਸ ਪ੍ਰਕਾਰ ਤੁਸੀਂ ਇਸ ਜਾ-ਣ-ਕਾ-ਰੀ ਦੇ ਮੁਤਾਬਿਕ ਇਹਨਾਂ ਨੁਕਤਿਆਂ ਦਾ ਇਸਤੇਮਾਲ ਕਰੋ ਅਤੇ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।